menu-iconlogo
huatong
huatong
avatar

Tere Ishq Ka Sutta

Raja Hasan/Rap By/Tarannum Mallikhuatong
missingfishinghuatong
가사
기록
Two Thousand People

On The Dance Floor Jump It

Till The Rhythm On The

Base Mark Thump It U

If Any Woman Comes

Around Trying To Test Me

Temperature Is Rising Jump It Up

ਤੂੰ ਹੀ ਜਾਣੇ ਕੁੜੀਏ ਮੇਰੇ

ਦਿਲ ਵਿੱਚ ਤੂੰ ਹੀ ਵਸਦੀ

ਤੇਰੇ ਲੱਈ ਸੋਨੇ ਮੁਟਿਆਰੇ

ਦਿਲ ਦੀ ਰਗ ਰਗ ਹੱਸਦੀ

ਹਾਏ ਤੂੰ ਹੀ ਜਾਣੇ ਕੁੜੀਏ

ਮੇਰੇ ਦਿਲ ਵਿੱਚ ਤੂੰ ਹੀ ਵਸਦੀ

ਤੇਰੇ ਲੱਈ ਸੋਨੇ ਮੁਟਿਆਰੇ

ਦਿਲ ਦੀ ਰਗ ਰਗ ਹੱਸਦੀ

ਮਾਹੌਲ ਇਸ਼ਕਆਂ ਜਾ ਕਰਕੇ

ਕਿੱਥੇ ਗਈ ਨੀ ਕਮਲੀ

ਤੇਰੇ ਇਸ਼ਕ ਕਾ ਸੂਟਾ ਲਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਦੀ ਚਿੱਲਮ ਜਗਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਕਾ ਸੂਟਾ ਲਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਦੀ ਚਿੱਲਮ ਜਗਾਕੇ

ਹਾਏ ਹੋ ਗਿਆ ਮੈਂ ਅਮਲੀ

ਯਾਦ ਕਰ ਕਰ ਮੱਚਦਾ ਕਾਲਜਾਂ

ਲਾਟ ਜੀਉਣ ਸੁਲਫੇ ਦੀ

ਹਾਏ ਕਾਲਜੇ ਪਾਜਾ ਨੀ

ਠੰਡਕ ਖੋਏ ਦੀ ਕੁਲਫ਼ੇ

ਹੋਈ ਯਾਦ ਕਰ ਕਰ ਮੱਚਦਾ ਕਾਲਜਾਂ

ਲਾਟ ਜੀਉਣ ਸੁਲਫੇ ਦੀ

ਹਾਏ ਕਾਲਜੇ ਪਾਜਾ ਨੀ

ਠੰਡਕ ਖੋਏ ਦੀ ਕੁਲਫ਼ੇ

ਹੀਰੀਏ ਨੀ ਸਾਲਿਟੀ ਹਾਏ ਹਾਏ

ਅੱਖ ਦਾਰੂ ਦੀ ਪੀਤੀ ਹਾਏ ਹਾਏ

ਓ ਸੋਰੇ ਦੀ ਬੇਟੀ ਹਾਏ ਹਾਏ

ਨੀ ਭੁੱਕੀ ਦੀ ਖੇਤੀ

ਓਏ ਸੁਣ ਫੀਮ ਤੇ ਟੋਟੇ

ਯਾਰ ਵੀ ਡੋਡੇ ਨੇ ਅਸਲੀ

ਤੇਰੇ ਇਸ਼ਕ ਕਾ ਸੂਟਾ ਲਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਦੀ ਚਿੱਲਮ ਜਗਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਕਾ ਸੂਟਾ ਲਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਦੀ ਚਿੱਲਮ ਜਗਾਕੇ

ਹਾਏ ਹੋ ਗਿਆ ਮੈਂ ਅਮਲੀ

ਦਰਸ਼ਨ ਦੇ ਨਿੱਤ ਨਿੱਤ

ਸੁਪਨਿਆਂ ਵਿੱਚ ਆਵੀਂ ਵੇ

ਰਾਹਾਂ ਵਿੱਚ ਮੇਰੀ ਬਾਹਾਂ

ਭੁੱਲ ਨਾ ਜਾਵੀ ਵੇ

ਓਏ ਨਾਲ ਖੁਮਾਰ ਪਿਆਰ

ਦਾ ਯਾਰ ਫਿਰੇ ਚੜਾਵੀ ਵੇ

ਰਾਹਾਂ ਵਿੱਚ ਮੇਰੀ ਬਾਹਾਂ

ਭੁੱਲ ਨਾ ਜਾਵੀ ਵੇ

ਓਏ ਲੈਲੇ ਫੇਰੇ ਦੇਰ

ਸਵੇਰੇ ਰੇਡੀ ਢੋਲ ਢਪਲੀ

ਤੇਰੇ ਇਸ਼ਕ ਕਾ ਸੂਟਾ ਲਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਦੀ ਚਿੱਲਮ ਜਗਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਕਾ ਸੂਟਾ ਲਾਕੇ

ਹਾਏ ਹੋ ਗਿਆ ਮੈਂ ਅਮਲੀ

ਤੇਰੇ ਇਸ਼ਕ ਦੀ ਚਿੱਲਮ ਜਗਾਕੇ

ਹਾਏ ਹੋ ਗਿਆ ਮੈਂ ਅਮਲੀ

Raja Hasan/Rap By/Tarannum Mallik의 다른 작품

모두 보기logo