menu-iconlogo
huatong
huatong
avatar

Nakhra Pricey

rajvir jawandahuatong
michel_briseboishuatong
가사
기록
ਹਾਂ ਕਾਲੀ ਗਾਨੀ ਧੌਣ ਗੋਰੀ

ਨਖਰਾ pricey ਨੀ

ਹੱਸਦੀ ਤੂੰ ਰਹਵੇ ਕਦੇ

ਦੇਖੀ ਨਾ ਉਦਾਸੀ ਨੀ

ਨਾ ਪਾਇਆ ਕਰ ਤੰਗ ਸੂਟ

ਮਾਰਨ ਦੇ ਢੰਗ ਨੇ

ਨਾ ਪਾਇਆ ਕਰ ਤੰਗ ਸੂਟ

ਮਾਰਨ ਦੇ ਢੰਗ ਨੇ

ਮੈਂ ਪੱਟਿਆ ਨੀ ਪੱਟਿਆ ਨੀ

ਗੋਰੇ ਚਿੱਟੇ ਰੰਗ ਨੇ

ਪੱਟਿਆ ਨੀ ਪੱਟਿਆ ਨੀ

ਹਾਂ ਪੱਟਿਆ ਨੀ ਪੱਟਿਆ ਨੀ

ਗੋਰੇ ਚਿੱਟੇ ਰੰਗ ਨੇ

ਪੱਟਿਆ ਨੀ ਪੱਟਿਆ ਨੀ

ਹੋ height ਦੀ ਜੇ ਗੱਲ ਕਰਾਂ

ਹੋਊ ਪੰਜ ਸੱਤ ਨੀ

ਜਿੰਨੀ ਵੀ ਤਾਰੀਫ ਕਰਾਂ

ਓਹਨੀ ਤੇਰੀ ਘੱਟ

ਖੱਬੇ ਸੱਜੇ ਗੱਲਾਂ ਵਿਚ

ਟੋਏ ਤੇਰੇ ਪੈਣ ਨੀ

ਹੋਰ ਵੀ ਬਣਾਉਂਦੇ ਸੋਹਣੀ

ਬਿੱਲੇ ਬਿੱਲੇ ਨੈਣ ਨੀ

ਨਾਗਨ ਤੋਂ ਵੀ ਜ਼ਹਿਰੀ ਤੇਰੇ

ਜ਼ੁਲਫ਼ਾਂ ਦੇ ਡੰਗ ਨੇ

ਨਾਗਨ ਤੋਂ ਵੀ ਜ਼ਹਿਰੀ ਤੇਰੇ

ਜ਼ੁਲਫ਼ਾਂ ਦੇ ਡੰਗ ਨੇ

ਮੈਂ ਪੱਟਿਆ ਨੀ ਪੱਟਿਆ ਨੀ

ਗੋਰੇ ਚਿੱਟੇ ਰੰਗ ਨੇ

ਪੱਟਿਆ ਨੀ ਪੱਟਿਆ ਨੀ

ਮੁੰਡਾ ਪੱਟਿਆ ਨੀ ਪੱਟਿਆ ਨੀ

ਗੋਰੇ ਚਿੱਟੇ ਰੰਗ ਨੇ

ਪੱਟਿਆ ਨੀ ਪੱਟਿਆ ਨੀ

ਤੂੰ reel ਪਾਵੇ ਜਿਹੜੀ

ਮੁੰਡਾ ਕਰਦਾ ਨਾ miss ਨੀ

ਕਿਵੇਂ ਕਰਾਂ ਕਿਵੇਂ ਕਰਾਂ

ਤੈਨੂੰ impress ਨੀ

ਅੰਬਾਰੋਂ ਲੈ ਆਕੇ ਤਾਰਾਂ

ਜੜੀ ਫਿਰੇ ਨੱਕ ਤੇ

ਕਿੰਨੇ ਗੀਤ ਆ ਗਏ

ਤੇਰੇ ਪਤਲੇ ਜਿਹੇ ਲੱਕ ਤੇ

ਰਹਿੰਦਾ ਖੂੰਦਾ ਮਾਰਿਆ

ਨੀ ਉੱਤੋਂ ਤੇਰੀ ਸੰਗ ਨੇ

ਹੋ ਰਹਿੰਦਾ ਖੂੰਦਾ ਮਾਰਿਆ

ਨੀ ਉੱਤੋਂ ਤੇਰੀ ਸੰਗ ਨੇ

ਮੈਂ ਪੱਟਿਆ ਨੀ ਪੱਟਿਆ ਨੀ

ਗੋਰੇ ਚਿੱਟੇ ਰੰਗ ਨੇ

ਪੱਟਿਆ ਨੀ ਪੱਟਿਆ ਨੀ

ਹਾਂ ਪੱਟਿਆ ਨੀ ਪੱਟਿਆ ਨੀ

ਗੋਰੇ ਚਿੱਟੇ ਰੰਗ ਨੇ

ਪੱਟਿਆ ਨੀ ਪੱਟਿਆ ਨੀ

ਹੋ ਦਿਸੇ ਨਾ ਜੇ ਗੱਬਰੂ

ਨੀ ਅੰਖ ਤੇਰੀ ਡੋਲਦੀ

ਓਹਦਾ ਤੇਰੀ yes ਪਰ

ਮੂੰਹੋਂ ਨਾ ਤੂੰ ਬੋਲਦੀ

ਨਖਰੇ ਨਾਲ ਹੱਸਨੇ ਦਾ

Combo ਬੜਾ ਘੈਂਟ ਨੀ

ਮਾਲਕ ਵਾਲੇ ਨਾਲ ਦਿਲ

ਕਰ ਲਾ joint ਨੀ

ਛੇਤੀ ਕਰ ਹਾਂ

Pardeep ਹੁਣੀ ਤੰਗ ਨੀ

ਹੋ ਛੇਤੀ ਕਰ ਹਾਂ

Pardeep ਹੁਣੀ ਤੰਗ ਨੀ

ਮੈਂ ਪੱਟਿਆ ਨੀ ਪੱਟਿਆ ਨੀ

ਗੋਰੇ ਚਿੱਟੇ ਰੰਗ ਨੇ

ਪੱਟਿਆ ਨੀ ਪੱਟਿਆ ਨੀ

ਹਾਂ ਪੱਟਿਆ ਨੀ ਪੱਟਿਆ ਨੀ

ਗੋਰੇ ਚਿੱਟੇ ਰੰਗ ਨੇ

ਪੱਟਿਆ ਨੀ ਪੱਟਿਆ ਨੀ

rajvir jawanda의 다른 작품

모두 보기logo