menu-iconlogo
huatong
huatong
가사
기록
ਤੂ ਖਾੜਕੂ ਕਹਿ ਕਹਿ ਕੇ

ਜਿਹਦੀ ਕਰਦੀ ਰਹੀ ਬਰਬਾਦੀ

ਵੇਖ ਅੰਨੀਏ ਸਰਕਾਰੇ ਨੀ

ਸੇਵਾ ਕਰਦੇ ਨੇ ਅੱਤਵਾਦੀ

ਆਪ ਭੁਖੇ ਰਹਿ ਕੇ ਵੀ

ਭੁਖੇ ਤਿਡ ਦੀ ਅੱਗ ਭੁਜਓਂਦੇ

ਭਾਵੇਂ 2 percent ਹੀ ਨੇ

100 percent ਲੀ ਲੰਗਰ ਲਾਉਂਦੇ

ਭਾਵੇਂ 2 percent ਹੀ ਨੇ

100 percent ਲੀ ਲੰਗਰ ਲਾਉਂਦੇ

ਕੌਮ ਹੈ ਬੱਬਰ ਸ਼ੇਰਾ ਦੀ ਓ

ਕੌਮ ਹੈ ਬੱਬਰ ਸ਼ੇਰਾ ਦੀ

ਨਾ ਹੀ ਸਮਝੋ ਭੇਡ ਖਾਲਸਾ

ਓਖੇ ਵੇਲੇ ਭੇਜਦਾ ਏ

ਸਭ ਤੋਂ ਪਹਿਲਾ aid khalsa

ਤੁਸੀ joke ਬਣੋਂਦੇ ਹੋ

ਅਸੀ ਭੁਖਿਆਂ ਲੀ ਦਾਲ ਬਣੋਂਦੇ

ਭਾਵੇਂ 2 percent ਹੀ ਨੇ

100 percent ਲੀ ਲੰਗਰ ਲਾਉਂਦੇ

ਭਾਵੇਂ 2 percent ਹੀ ਨੇ

100 percent ਲੀ ਲੰਗਰ ਲਾਉਂਦੇ

ਕਦੇ ਲੋਡ ਜੇ ਪਹਿ ਜਾਵੇ ਹੋ

ਕਦੇ ਲੋਡ ਜੇ ਪਹਿ ਜਾਵੇ ਹੋ

ਸਦਾ ਹੀ ਅਗੇ ਰਹਿਣ ਪੰਜਾਬੀ

ਸੇਵਾ ਮਨੁਖਤਾ ਕੀ

ਕਰਨ ਵਿਚ ਲਗੇ ਰਹਿਣ ਪੰਜਾਬੀ

ਬਸ ਰੱਬ ਤੋ ਡਰਦੇ ਨੇ

ਪਰ ਏ ਮੌਤ ਤੋ ਨੀ ਖ਼ਬਰੋਂਦੇ

ਭਾਵੇਂ 2 percent ਹੀ ਨੇ

100 percent ਲੀ ਲੰਗਰ ਲਾਉਂਦੇ

ਭਾਵੇਂ 2 percent ਹੀ ਨੇ

100 percent ਲੀ ਲੰਗਰ ਲਾਉਂਦੇ

ਗਲ ਸੁਣ ਲੇ Pargat ਸਿੰਘਾਂ ਹੋ

ਗਲ ਸੁਣ ਲੇ Manpreet ਸਿੰਘਾਂ

ਕਦੇ ਵੀ ਆਹ ਲੰਗਰ ਨੀ ਰੁਕਣੇ

ਭਾਵੇ 20 ਯੁਗ ਮੂਕ ਜਾਣੇ

ਬਾਬਾ ਤੇਰੇ ਵੀ ਨਹੀ ਮੁਕਣੇ

ਮੰਗੇਦੇ ਭਲਾ ਸਰਬੱਤ ਦਾ

ਆਹ ਦਾਤੇ ਦਾ ਸ਼ੁਕਰ ਮਨਾਉਂਦੇ

ਭਾਵੇਂ 2 percent ਹੀ ਨੇ

100 percent ਲੀ ਲੰਗਰ ਲਾਉਂਦੇ

ਭਾਵੇਂ 2 percent ਹੀ ਨੇ

100 percent ਲੀ ਲੰਗਰ ਲਾਉਂਦੇ

It's Nik D on the beat

Resham Singh Anmol의 다른 작품

모두 보기logo