menu-iconlogo
logo

Ingan Mingan

logo
가사
ਇੰਗਣ ਮਿੰਗਣ ਤਲੀ ਤਲਿੰਗਣ

ਤਾਰਾ ਮੀਰਾ ਟਕਰਾ

ਤੂੜੀ ਆਲਿਓ ਬੋਤਲ ਕੱਢ ਲੈ

ਨਾਲੇ ਵੱਡ ਲੈ ਬਕਰਾ

ਇੰਗਣ ਮਿੰਗਣ ਤਲੀ ਤਲਿੰਗਣ

ਤਾਰਾ ਮੀਰਾ ਟਕਰਾ

ਤੂੜੀ ਆਲਿਓ ਬੋਤਲ ਕੱਢ ਲੈ

ਨਾਲੇ ਵੱਡ ਲੈ ਬਕਰਾ

ਸ਼ੇਰ ਆਪਾਂ ਹੁਣ ਬਣਨਾ ਸਿੱਖ ਗਏ

ਹੁਣ ਨਈ ਦਬਦੇ ਲੈਲਾ ਲਿਖ ਕੇ

ਭਿੱਜੀ ਬਿੱਲੀ ਹੁਣ ਬਣਨਾ ਛੱਡ ਦੇ

ਘਰ ਵਾਲੀ ਤੋਂ ਡਰਨਾ ਛੱਡ ਦੇ

ਡਰ ਡਰ ਕੇ ਹੁਣ ਮਰਨਾ ਛੱਡ ਦੇ

Nature ਕਰ ਲੈ ਅੱਥਰਾ

ਇੰਗਣ ਮਿੰਗਣ ਤਲੀ ਤਲਿੰਗਣ

ਤਾਰਾ ਮੀਰਾ ਟਕਰਾ

ਤੂੜੀ ਆਲਿਓ ਬੋਤਲ ਕੱਢ ਲੈ

ਨਾਲੇ ਵੱਡ ਲੈ ਬਕਰਾ

ਹੁਣ ਬੰਦਲੇ ਆਪਾਂ ਬਣਾ ਕੇ ਰੱਖਣੀ

ਰੋਟੀ ਤੱਤੀ ਕਰਾ ਕੇ ਛੱਕਣੀ

ਘਰੇ ਮਾਰ ਲਲਕਾਰੇ ਵੜਨਾ

ਰੋਬ ਪਾਉਣਾ ਬਿਨਾਂ ਗਲੋਂ ਲੜਨਾ

ਹੁਣ ਤੀਵੀਆਂ ਥੱਲੇ ਲੱਗ ਨਈ ਸਰਨਾ

ਰਹੂੰ ਦੇਣਾ ਚੁਗ ਪੱਖਰਾਂ

ਇੰਗਣ ਮਿੰਗਣ ਤਲੀ ਤਲਿੰਗਣ

ਤਾਰਾ ਮੀਰਾ ਟਕਰਾ

ਤੂੜੀ ਆਲਿਓ ਬੋਤਲ ਕੱਢ ਲੈ

ਨਾਲੇ ਵੱਡ ਲੈ ਬਕਰਾ

ਡਾਂਗ ਖੂੰਜੇ ਵਿਚ ਰੱਖੀ ਪੱਕੀ

ਪੇਕਿਆਂ ਨੂੰ ਜਦ ਪੂੰਛ ਜਈ ਚੱਕੀ

ਗਿੱਟਿਆ ਵੱਲ ਘੁਮਾ ਦਯਾ ਕਰਨੀ

ਦੇਖੀ ਪੁੱਛਦੀ ਫਿਰੂ ਗੀ ਲੱਸੀ

ਰਹਿ ਜਾਓ ਦੀ ਓ ਹਕ਼ੀ ਬੱਕੀ

ਰੂਪ ਵੇਖ ਕੇ ਵੱਖਰਾ

ਇੰਗਣ ਮਿੰਗਣ ਤਲੀ ਤਲਿੰਗਣ

ਤਾਰਾ ਮੀਰਾ ਟਕਰਾ

ਤੂੜੀ ਆਲਿਓ ਬੋਤਲ ਕੱਢ ਲੈ

ਨਾਲੇ ਵੱਡ ਲੈ ਬਕਰਾ

Ingan Mingan - Roshan Prince - 가사 & 커버