menu-iconlogo
huatong
huatong
sofia-inder-waliyan-cover-image

Waliyan

Sofia Inderhuatong
rojasluzmeryhuatong
가사
기록
ਮੈਨੂ ਵ ਲੇਡੇ ਵਾਲਿਆਂ

Favorite ਵੇ ਰਖਦਾ ਗੱਡੀਆਂ

ਮੇਰਾ ਵ ਖ੍ਯਾਲ ਰਾਖਲਾ

ਜੇ ਅਖਾਂ ਤੈਨੂੰ Shopping ਕਰਨੀ

ਕਦੇ ਤਾਂ ਹਾਮੀ ਭਰਲਾ

ਕਦੇ ਮੇਰਿਯਾ ਵੀ ਪੁਗਾਦੇ ਹਿੰਦਾ

ਆਪਨਿਯਾ ਤੂ ਪੁਗਾ ਤੀਯਾ

ਰੀਂ ਰੋਜ ਬਦਲਦਾ ਰਿਹਨਾ

ਮੈਨੂ ਵ ਲੇਡੇ ਵਾਲਿਆਂ

ਰੀਂ ਰੋਜ ਬਦਲਦਾ ਰਿਹਨਾ

ਮੈਨੂ ਵ ਲੇਡੇ ਵਾਲਿਆਂ

ਪਿਹਲਾ ਦਿੱਤੇ Offer ਹੁਣ

ਤੰਗ ਕਰਦਾ ਸਚੀ ਮੁਚੀ ਵੇ

ਪਿਛਲੇ ਮੇਰੇ Birthday ਉੱਤੇ

ਤੇਤੋ ਸਾਰੀ ਨਾ ਜੁੱਤੀ ਵੇ

ਮੈਂ ਵ ਓਹ੍ਨਾ ਨੂ ਮਛੌਣਾ

ਜੋ ਟੀਚਰਾ ਕਰ੍ਨ ਤੇਰਿਯਾ ਸਾਲਿਯਾ

ਰੀਂ ਰੋਜ ਬਦਲਦਾ ਰਿਹਨਾ ਮੈਨੂ ਵ ਲੇਡੇ ਵਾਲਿਆਂ

ਰੀਂ ਰੋਜ ਬਦਲਦਾ ਰਿਹਨਾ ਮੈਨੂ ਵ ਲੇਡੇ ਵਾਲਿਆਂ

ਆਪ ਭੁੱਲਕਡ ਬਨੇਯਾ ਫੇਰਦਾ ਗਲਤੀ ਕਿਹਨਾ ਮੇਰੀ ਆ

ਮੇਰੀ ਕੀਤੇ ਚਲਦੀ ਹਰ ਤਾ ਮਰਜ਼ੀ ਚਲਦੀ ਤੇਰੀ ਆ

ਮਰਜੀ ਚਲਦੀ ਤੇਰੀ ਆ ਹੁਣ ਛਡ ਕੇ ਜੌ ਪੇਕੇ

ਗੱਲਾਂ ਬਾਧਿਯਾ ਮੈਂ ਕਹਾ ਲਿਯਾ

ਰੀਂ ਰੋਜ ਬਦਲਦਾ ਰਿਹਨਾ ਮੈਨੂ ਵ ਲੇਡੇ ਵਾਲਿਆਂ

ਰੀਂ ਰੋਜ ਬਦਲਦਾ ਰਿਹਨਾ ਮੈਨੂ ਵ ਲੇਡੇ ਵਾਲਿਆਂ

ਦਿਲ ਏਨਾ ਕਿਯੂ ਬੇਫਿਕ੍ਰਾ ਜੋ ਤੂ ਫਿਕਰ ਕਰੇ ਨਾ ਮੇਰੀ ਵੇ

ਮੇਨੂ ਸਮਝ ਨਾ ਲੱਗੇ ਵੇ ਕੀਤੇ ਅਕਲ ਚਰ੍ਣ ਗਯੀ ਤੇਰੀ ਵੇ

ਅਕਲ ਚਰ੍ਣ ਗਯੀ ਤੇਰੀ ਵੇ ਨਾ ਅਸਰ ਤੇਰੇ ਤੇ ਭੋਰਾ

ਰੋਮ ਤੂ ਸ਼ਰਮਹਿ ਲਾ ਲਿਆ

ਰੀਂ ਰੋਜ ਬਦਲਦਾ ਰਿਹਨਾ ਮੈਨੂ ਵ ਲੇਡੇ ਵਾਲਿਆਂ

ਰੀਂ ਰੋਜ ਬਦਲਦਾ ਰਿਹਨਾ ਮੈਨੂ ਵ ਲੇਡੇ ਵਾਲਿਆਂ

Sofia Inder의 다른 작품

모두 보기logo