menu-iconlogo
logo

Trust Issues

logo
가사
ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ

ਉਂਗਲ਼ਾਂ ′ਤੇ ਗਿਣਾਂ ਤੇਰੇ ਲਾਰਿਆਂ ਨੂੰ

ਕਿਉਂ ਨਹੀਂ ਪਹਿਲਾਂ ਵਾਙੂ ਮਿਲਦੇ ਅਸੀਂ

ਇੱਕ ਦੂਜੇ ਉੱਤੇ ਰਿਹਾ ਨਾ ਯਕੀਨ

ਓ ਵੱਖ ਸਾਡੇ ਹੋ ਗਏ ਆ ਰਾਹ ਨੀ

ਸਦਰਾਂ ਦੇ ਵਾਙੂ ਰੁਲ਼ੇ ਚਾਅ ਨੀ

ਜਿਵੇਂ ਸੋਕਿਆਂ ਨੂੰ ਤਰਸੇ ਕਣੀ

ਇੱਕ ਦੂਜੇ ਉੱਤੇ ਰਿਹਾ ਨਾ ਯਕੀਨ

(ਕਦੇ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ)

(ਓ ਉਂਗਲ਼ਾਂ ਤੇ ਗਿਣਾਂ ਤੇਰੇ ਲਾਰਿਆਂ ਨੂੰ)

ਹਾਂ ਜਿਸਮਾਂ ਦੀ ਭੁੱਖ ਤੈਨੂੰ ਵੇਖ ਲੱਥਦੀ

ਰੀਝਾਂ ਨਾਲ ਰੱਬ ਨੇ ਬਣਾਈ ਲਗਦੀ

ਹੋਣਾ ਰੱਬ ਨੂੰ ਤਰਸ ਵੀ ਆਇਆ

ਵੱਖ ਹੋਣ ਲੱਗੇ ਹੋਣਾ ਪਛਤਾਇਆ

ਚੇਤੇ ਆਉਂਦੇ ਪਲ ਨਾਲ ਜੋ ਬਿਤਾਏ

ਇੱਕ ਦੂਜੇ ਨੂੰ ਐ ਕੌਣ ਸਮਝਾਏ

ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ

ਉਂਗਲ਼ਾਂ 'ਤੇ ਗਿਣਾਂ ਤੇਰੇ ਲਾਰਿਆਂ ਨੂੰ

(ਉਂਗਲ਼ਾਂ ′ਤੇ ਗਿਣਾਂ ਤੇਰੇ ਲਾਰਿਆਂ ਨੂੰ)

ਹੋ ਕੀਹਦੇ ਨਾਮ ਦੀ ਐ ਗਾਨੀ ਦੱਸ ਸੋਹਣੀਏ ਨੀ ਗਲ਼ ਵਿਚ ਪਾਈ ਹੋਈ ਐ (ਪਾਈ ਹੋਈ ਐ)

ਹਾਂ ਤੇਰਾ ਕਰਦਾ ਐ ਹੋਣਾ ਪੂਰਾ ਚਾਅ, ਗੱਲ੍ਹਾਂ 'ਤੇ ਲਾਲੀ ਛਾਈ ਹੋਈ ਐ (ਛਾਈ ਹੋਈ ਐ)

ਹੋ ਕਿਵੇਂ ਪਾੜ ਦੇਵਾਂ ਸਾਰੇ ਅੱਜ ਵਰਕੇ ਹੀ

ਲਿਖੇ ਪਏ ਆ ਗੀਤ ਤੇਰੇ ਕਰਕੇ ਹੀ

ਇੱਕ ਦੂਜੇ ਉੱਤੇ ਰਿਹਾ ਨਾ ਯਕੀਨ

ਕਿਉਂ ਨਹੀਂ ਪਹਿਲਾਂ ਵਾਙੂ ਮਿਲਦੇ ਅਸੀਂ

ਹੋ ਰਾਤੀਂ ਕੱਲਾ ਬਹਿ ਕੇ ਗਿਣਦਾ ਮੈਂ ਤਾਰਿਆਂ ਨੂੰ

ਉਂਗਲ਼ਾਂ 'ਤੇ ਗਿਣਾਂ ਤੇਰੇ ਲਾਰਿਆਂ ਨੂੰ

(ਹੋ ਰਾਤੀਂ ਕੱਲਾ ਬਹਿ ਕੇ)

(ਉਂਗਲ਼ਾਂ ਤੇ)

(ਹਾਂ, ਹਾਂ)