ਤਾਰਿਆਂ ਦੀ ਲੋਏ..ਲੋਏ.. ਤੁਰਦੇ.. ਮਟਕ ਨਾਲ 
ਜਾਂਦੇ ਦਸਮੇਸ਼.. ਜੀ.. ਦੇ ਲਾਲ.. 
ਪਤੀ ਦਿੱਤਾ, ਪੁੱਤ ਗਿਆ, ਪੋਤਰੇ.. ਵੀ ਤੋਰ ਦਿੱਤੇ, 
ਕੀਤੀ ਮਾਤਾ, ਗੁਜਰੀ.. ਕਮਾਲ.. 
ਹਾਏ... 
ਕੀਤੀ.. ਮਾਤਾ, ਗੁਜਰੀ.. ਕਮਾਲ.. 
ਗਾਇਕ ==> ਅਮਰ ਸਿੰਘ ਚਮਕੀਲਾ 
ਪੱਟਦੇ ਸੀ, ਪੈਰ ਜਦੋਂ.. ਧਰਤੀ ਵੀ ਸੋਚਦੀ.. ਸੀ 
ਚੁੰਮੀ ਜਾਵਾਂ, ਪੈਰਾਂ ਦੀਆਂ, ਤਲੀਆਂ.. ਨੂੰ ਲੋਚਦੀ.. ਸੀ 
ਅੰਬਰਾਂ.. ਤੋਂ ਟੁੱਟ..ਟੁੱਟ, ਤਾਰੇ ਪੈਂਦੈ.. ਧਰਤੀ ਤੇ, 
ਰੋਸ਼ਨੀ ਸੀ.. ਜਾਂਦੀ ਨਾਲੋਂ.. ਨਾਲ.... 
ਪਤੀ ਦਿੱਤਾ, ਪੁੱਤ ਗਿਆ.. ਪੋਤਰੇ.. ਵੀ ਤੋਰ ਦਿੱਤੇ, 
ਕੀਤੀ ਮਾਤਾ, ਗੁਜਰੀ.. ਕਮਾਲ.. 
ਹਾਏ... 
ਕੀਤੀ.. ਮਾਤਾ.. ਗੁਜਰੀ.. ਕਮਾਲ.. 
>> ਮਿਊਜ਼ਿਕ << 
ਤੜਕੇ ਦਾ, ਵਕ਼ਤ ਸੀ.. ਸੁਹਾਗਣਾਂ.. ਮਧਾਣੀ ਪਾਈ, 
ਸੁਣਿਆ ਜਾਂ, ਵਾਕਿਆ ਸੀ, ਸਾਰੀ ਕੰਬ.. ਗਈ ਲੋਕਾਈ, 
ਸਹੁਰਿਆਂ.. ਦੇ ਘਰਾਂ ਵਿਚੋਂ, ਨਾਰੀਆਂ.. ਸ਼ੋਂਕੀਣਣਾ.. ਦੇ, 
ਹੱਥਾਂ ਵਿਚੋਂ.. ਡਿੱਗ ਪਏ.. ਰੁਮਾਲ... 
ਪਤੀ ਦਿੱਤਾ, ਪੁੱਤ ਗਿਆ, ਪੋਤਰੇ.. ਵੀ ਤੋਰ ਦਿੱਤੇ, 
ਕੀਤੀ ਮਾਤਾ, ਗੁਜਰੀ.. ਕਮਾਲ.. 
ਹਾਏ... 
ਕੀਤੀ.. ਮਾਤਾ, ਗੁਜਰੀ.. ਕਮਾਲ.. 
>> ਮਿਊਜ਼ਿਕ << 
ਹੰਸਾਂ ਦੀਆਂ, ਚੁੰਝਾਂ ਵਿਚੋਂ.. ਚੋਗ ਡਿੱਗੀ, ਮੋਤੀਆਂ ਦੀ, 
ਜਾਨ ਤੰਗ, ਹੋ ਗਈ ਕੂੰਜਾਂ.. ਖੜੀਆਂ, ਖਲੋਤੀਆਂ ਦੀ, 
ਹੈ ਬੁਲਬੁਲਾਂ.. ਨੇ ਹੰਝੂ ਕੇਰੇ.. ਕਲੀਆਂ.. ਤੇ ਫੁੱਲਾਂ ਉੱਤੇ, 
ਬਾਗ਼ ਭੁੱਲੇ.. ਖੁਸ਼ੀ ਦਾ.. ਖਿਆਲ.... 
ਪਤੀ ਦਿੱਤਾ, ਪੁੱਤ ਗਿਆ.. ਪੋਤਰੇ.. ਵੀ ਤੋਰ ਦਿੱਤੇ, 
ਕੀਤੀ ਮਾਤਾ, ਗੁਜਰੀ.. ਕਮਾਲ, 
ਕੀਤੀ.. ਮਾਤਾ, ਗੁਜਰੀ.. ਕਮਾਲ.. 
*created by ==> Jaspal_Gill 
ਛਾਂਵੇਂ ਛਾਂਵੇਂ, ਤਾਰਿਆਂ ਦੀ.. ਅਜ਼ਲ ਵਿਚਾਰਿਆਂ.. ਦੀ, 
ਮਹਾਲ ਵੀ ਜ਼ਲਾਦਾਂ.. ਅੱਗੇ, ਜਾਂਦੀ.. ਜੋੜੀ ਪਿਆਰਿਆਂ ਦੀ, 
ਪਹੁੰਚ ਗਏ.. ਕਚਿਹਰੀ ਬੱਚੇ, ਦਾਦੀ ਮਾਤਾ.. ਦੇਖਦੀ ਸੀ, 
ਫੁੱਲਾਂ ਵਾਂਗੂੰ.. ਟਹਿਕਦੇ.. ਸੀ ਬਾਲ.... 
ਪਤੀ ਦਿੱਤਾ, ਪੁੱਤ ਗਿਆ.. ਪੋਤਰੇ.. ਵੀ ਤੋਰ ਦਿੱਤੇ, 
ਕੀਤੀ ਮਾਤਾ, ਗੁਜਰੀ.. ਕਮਾਲ.. 
ਹਾਏ... 
ਕੀਤੀ.. ਮਾਤਾ, ਗੁਜਰੀ.. ਕਮਾਲ.. 
ਹਾਏ... 
ਕੀਤੀ.. ਮਾਤਾ, ਗੁਜਰੀ.. ਕਮਾਲ.. 
ਹਾਏ... 
ਕੀਤੀ.. ਮਾਤਾ, ਗੁਜਰੀ.. ਕਮਾਲ.. 
ਹਾਏ... 
ਕੀਤੀ.. ਮਾਤਾ, ਗੁਜਰੀ.. ਕਮਾਲ..