menu-iconlogo
huatong
huatong
avatar

Busy Getting Paid

Ammy Virk/DIvinehuatong
nitac330huatong
Lirik
Rakaman
Ahh

Divine Ammy Virk

Let s go

ਹੋ ਗੌਰ ਕਰੀ ਅੰਖ ਤੇ ਜੋ ਰੜਕੇ ਚੱਕਤੇ

ਮੈਂ ਗੱਬਰੂ ਨੀਂ ਜਮਾ ਖੜ੍ਹਾ ਦੇਖ ਸਾਰੇ ਪੱਖ ਤੇ

ਉਹ ਮੱਠੀ ਮੱਠੀ ਟੋਰ ਵੈਲਪੁਣੇ ਵਿਚ ਪੈਰ ਬਿੱਲੋ

ਦੇਖ ਲੈ ਨੀਂ ਜੱਟ ਨੇ ਹਿਲਾਇਆ ਪਿਆ ਸ਼ਹਿਰ ਬਿੱਲੋ

ਗੱਬਰੂ ਐ top ਦਾ ਤੇ top ਦੀ quality

ਯਾਰਾਂ ਵਿਚ ਚਲਦੀ ਕਦੇ ਨਾ formality

ਸਮੇਂ ਨਾਲ ਯਾਰੀਆਂ ਤੇ ਖੁੱਲੇ ਖਾਤੇ ਚੱਲਦੇ

ਉਹ ਮਿੱਤਰਾਂ ਦੀ ਚੱਲਦੀ ਹੁੰਦੀ ਆ ਨਿੱਤ party

ਬੋਲਦੀ ਆ ਤੂਤੀ ਪੂਰੀ ਤਾਂ ਯਾਦ ਰਖਿਯੋ

ਗੱਬਰੂ ਦਾ ਗੱਬਰੂ ਦਾ ਨਾ ਯਾਦ ਰਖਿਯੋ

Middle finger ਜੀ ਆ ਚੱਕ ਕੇ ਦਿਖਾਉਂਦੇ ਜਿਹੜੇ

ਜੱਟ ਦੀ ਨਰੋਯੀ ਪੂਰੀ ਬਾਂਹ ਯਾਦ ਰਖਿਯੋ

ਕਈ ਸਾਡੀ ਕਰਦੇ ਆ ਰੀਸ ਪਰ ਹੋਈ ਨਾ

ਚੱਲ ਪੁੱਤ ਚੱਲ ਪੁੱਤ ਚੱਲ ਚੱਲ ਕੋਈ ਨਾ

ਇਕ ਬਿਨਾਂ ਅੰਖ ਰੱਖਦਾ ਨਾ ਕਿਸੇ ਹੋਰ ਤੇ

ਖੌਰੇ ਕਿੰਨੇ ਪਰਚੇ ਪਾਏ ਆ ਸਾਡੀ ਟੋਰ ਤੇ

Aye! Divine!

I still don't give a fu*k!

Still run the game, still f*king-up the clubs

ਸਬ ਮੇਰਾ wavy with no lean in my cup

ਸਭ ਕੁੱਛ ਜ਼ਬਰਦਸਤ and I do what I want

ਭਗਵਾਨ ਮੇਹਰਬਾਨ ਬੋਲਤਾ ਮੇਰਾ ਕਾਮ

Verse ਮੇਰਾ ਨਸ਼ਾ ਇਨਕੋ ਪਤਾ ਮੇਰਾ ਨਾਮ

Caviar ਛੋੜ ਛੋਟੇ ਲਗਾ ਮੇਰਾ ਨਾਨ

Blessed ਹੂੰ ਮੈਂ ਕਿਸੇ ਸਭ ਹੋਤੇ ਪਰੇਸ਼ਾਨ

ਕਭੀ ਜਲਦ ਕਭੀ late ਕਭੀ ਘਰ

ਕੱਲ ਵਿਦੇਸ਼ ਕਭੀ ਨੇਤਾ ਮੇਰਾ ਸੇਠ

ਮੁਝਸੇ ਭਰਾ ਮੈਨੇ ਪੇਟ

ਤੂੰ ਕੋਨੇ ਪੈ ਹੈ ਖੜਾ ਸਬਕੋ ਪਤਾ ਤੇਰਾ rate

ਉਹ verse is my flex par, ਫਟਾ ਇਨਕਾ ਜੇਬ

ਸਬਕੋ ਫਲ ਯਹਾਂ ਖਾਨਾ ਜਬਸੇ ਲਗਾ ਮੇਰਾ ਪੇਡ

Entry ਸਭ ਮਾਰੇ ਜਬਸੇ ਤੋੜਾ ਮੈਨੇ gate

ਹਾਂ ਦੂਰ ਸੇ ਦੇਖ ਛੋਟੇ ਹੁਮੇਂ ਨਹੀਂ ਛੇੜ

We just busy getting paid we just busy getting paid

ਕੱਪੜੇ ਆ ਖੁੱਲੇ ਦੇਖ , ਲੁੱਟਦਾ ਆ ਬੁੱਲ੍ਹੇ ਦੇਖ

ਨਿੱਤ ਰਹਿੰਦਾ ਮੁਰਗਾ ਨੀਂ ਮੁਰਗਾ ਨੀਂ ਮਿੱਤਰਾਂ ਦੇ ਚੁੱਲੇ ਦੇਖ

ਕੱਪੜੇ ਆ ਖੁੱਲੇ ਦੇਖ , ਲੁੱਟਦਾ ਆ ਬੁੱਲ੍ਹੇ ਦੇਖ

ਨਿੱਤ ਰਹਿੰਦਾ ਮੁਰਗਾ ਨੀਂ ਮੁਰਗਾ ਨੀਂ ਮਿੱਤਰਾਂ ਦੇ ਚੁੱਲੇ ਦੇਖ

ਹੋ ਕਦੇ ਕਦੇ ਜੱਚਕੇ ਬਣਾਉਂਦਾ ਜੱਟ reel ਬਿੱਲੋ

ਤੇਰੇ ਜਹੀਆਂ ਸੋਹਣੀਆਂ ਨੂੰ ਲੈਂਦਾ ਜੱਟ ਕੀਲ ਬਿੱਲੋ

ਯਾਰੀ ਵਿੱਚ ਚਲਦਾ ਮਜ਼ਾਕ ਪੂਰਾ ਰੱਜਕੇ

ਯਾਰੀਆਂ ਚ ਕਰਦੇ ਨਾ ਗਾਲ ਜੱਟ feel ਬਿੱਲੋ

ਜੱਟ ਹੁੰਦੇ ਜੱਚਦੇ ਨੀਂ , ਦੱਲਿਆਂ ਨੂੰ ਪਚਦੇ ਨੀਂ

Range ਵਿੱਚ ਯਾਰ ਦੇਖ ’ਕੇ ਕਈ ਸਾਲੇ ਮੱਚਦੇ ਨੀਂ

ਮੁੰਡਾ ਕਿੱਥੇ ਦੱਬਦਾ ਐ , ਕੁੜੀਆਂ ਨੂੰ ਫੱਬਦਾ ਐ

ਹੁੰਦਾ ਐ ਪੱਕਾ ਡੇਰਾ ਨੀਂ ਯਾਰਾਂ ਵਿੱਚ ਲੱਭਦਾ ਐ

ਅਸੂਲਾਂ ਦਾ ਐ ਪੱਕਾ ਜੱਟ ਜਰਦਾ ਨਾ ਧੱਕਾ

ਦੇਖ ਬਾਦਸ਼ਾਹ ਐ side ਕਰੇ ਬੁੱਕਦਾ ਐ ਯੱਕਾ

ਦੇਖ ਗੱਡੀ ਆ ਲਿਸ਼ਕਦੇ ਕਿਦਾਂ ਦੇਖ rim ਨੀਂ

ਆਥਣੇ ਜੇ ਜਾਮ ਚੱਲੇ ਤੜਕੇ ਆ gym ਨੀਂ

ਦਿਲ ਦਾ ਐ ਭੋਲਾ ਜਾਨ ’ਦਾ ਨਾ ਹੇਰਾ ਫੇਰੀਆਂ

ਅੜਿਆ ਐ ਮਾੜਾ ਫੇਰ ਲਿਆਉਂਦਾ ਮੁੰਡਾ ਮੇਰੀਆਂ

ਚੁਸਤ ਚਲਾਕੀਆਂ ਹਾਏ ਆਈਂ ਘਰੇ ਛੱਡਕੇ

ਨੀਂ ਜੇ ਕਹਿਣਾ ਚੌਹਣੀ ਆਂ ਕੇ ਮੈਂ ਜੱਟਾ ਤੇਰੀ ਆਂ

ਦੁਨੀਆਂ ਤੇ ਕੱਟਣ ਨੀਂ ਆਏ ਦਿਨ ਡਰਕੇ

ਨੇਫੇ ਵਿੱਚ ਸੁੱਟੀਆਂ ਨੀਂ ਮਿੱਤਰਾਂ ਨੇ ਭਰਕੇ

ਅਣਖ ਵਿਆਹੀ ਆ ਜੱਟਾਂ ਨੇ ਪੂਰੇ ਸ਼ਗਨਾਂ ਨਾਲ

ਜੀਣਾ ਘੱਟ ਜਾਨ ’ਦੇ ਕਿਸੇ ਦੀ ਗੱਲ ਜੜਕੇ

ਮਨੀ ਦੀਆਂ ਸਾਰਿਆਂ ਨਾਲ ਗੂੜੀਆਂ ਨੇ ਯਾਰੀਆਂ

ਯਾਰੀਆਂ ਨੇ ਮਿੱਤਰਾਂ ਨੂੰ ਜਾਣੋ ਵੱਧ ਪਿਆਰੀਆਂ

ਪਿਆਰੀਆਂ ਨੀਂ ਕੁੜੀਆਂ ਕੇ ਭੁੱਲ ਜਾਈਏ ਜੁੰਡੀ ਦੇ

ਜੁੰਡੀ ਦਿਆਂ ਨਾਲ ਪੱਕੀਆਂ ਨੇ ਦਿਲਦਾਰੀਆਂ

ਕਦੋਂ ਕਿਹੜੇ ਵੇਲੇ ਘੁੰਮਿਆ ਐ ਹੱਥ

ਤੁਸੀਂ ਸਾਰੀ ਆ detail ਨਾਲੇ ਥਾਂ ਯਾਦ ਰਖਿਯੋ

ਗੱਬਰੂ ਦਾ ਗੱਬਰੂ ਦਾ ਨਾ ਯਾਦ ਰਖਿਯੋ

ਬੋਲਦੀ ਆ ਤੂਤੀ ਪੂਰੀ ਤਾਂ ਯਾਦ ਰਖਿਯੋ

Middle-finger ਜੀ ਆ ਚੱਕ ਕੇ ਦਿਖਾਉਂਦੇ ਜੇੜੇ

ਜੱਟ ਦੀ ਨਰੋਯੀ ਪੂਰੀ ਬਾਂਹ ਯਾਦ ਰਖਿਯੋ

ਜੱਟ ਦੀ ਨਰੋਯੀ ਪੂਰੀ ਬਾਂਹ ਯਾਦ ਰਖਿਯੋ

ਜੱਟ ਦੀ ਨਰੋਯੀ ਪੂਰੀ ਬਾਂਹ ਯਾਦ ਰਖਿਯੋ

Lebih Daripada Ammy Virk/DIvine

Lihat semualogo