menu-iconlogo
huatong
huatong
avatar

Masterchef

BRISHAV/Deep Kalsihuatong
patholland78huatong
Lirik
Rakaman
BRISHAV ਉੱਤੋਂ Deep ਮੇਰੇ ਨਾਲ

ਮੁੰਡੇ ਸੁੱਣਦੇ ਨੇ ਸਾਨੂ ਜਿਵੇ ਫੂਦਕੇ ਨੇ ਮਾਲ

ਕਾਗਜ਼ਾਤੇ ਬੋਲ ਮੇਰੇ ਫਿਰਾ ਜਿਵੇ ਹੀਰ ਪਿੱਛੇ

ਰਾਂਝੇ ਨੇ ਸੀ ਮੱਝੀਆਂ ਚਰਾਈਆਂ 12 ਸਾਲ

ਹਾਲ ਚਾਲ ਅੱਜ ਪੁਛਦੀ ਆ ਓਦੋਂ ਰੌਲ ਗਯੀ ਸੀ

ਲੱਤ ਮਾਰ ਦਿਲ ਨੂ ਖੂਨ ਮੇਰਾ ਡੌਲ ਗਯੀ ਸੀ

ਲਾਲ ਬੋਲ ਗਯੀ ਪਰ ਜਾਂਦੇ ਜਾਂਦੇ

ਇੱਕੋ ਕੱਮ ਚਂਗਾ ਕਰ ਗਯੀ ਕੇ ਪਰ ਮੇਰੇ ਖੋਲ ਗਯੀ ਸੀ

ਹੁਣ ਬੈਠਾਂ ਮੈਂ’ਵਾ ਸ੍ਵਰਗਾ ਚ

ਨਾਮ ਮੇਰਾ ਚੜ੍ਤਾਂ ਚ

ਕਮ ਕਰਾ ਸ਼ਰਤਾਂ ਚ

Tire ਛੱਪਣ ਸੜਕਾਂ ਚ

ਰੋਲ ਲਾਰਾ ਬਰਫਾ ਚ

ਖੁਸ਼ ਰਵਾ ਡਰਦਾ ਚ

ਰੌਨੇ ਰੌੜਤੇ ਮੈਂ ਨਰਕਾ ਚ

ਬਦਲਦੀ ਮੈਂ ਮੇਰੀ ਜ਼ਿੰਦਗੀ

ਨਵਾ Title

ਗੱਲਾਂ ਸੱਚੀਆਂ mic ਤੇ ਖਡ਼ਾ ਪੜ੍ਹਾ Bible

ਕੱਮ ਜਿੰਨੇ ਕਰਾ switch ਕਰਾਂ ਮੈਂ ਵਾ Michael

ਆਸੇ ਪਾਸੇ ਲੱਗਣ ਰੌਣਕਾ ਮੈਂ ਜਿਵੇ Eifel

ਕਮ ਤੇ ਮੈਂ ਲਾਕੇ ਰਖਾ ਮੇਰੀ ਹਾਰ ਨੂ

Sauce ਲਾਕੇ ਖਾ ਜਾਵਾ ਮੈਂ ਤੇਰੀ ਖਾਰ ਨੂ

ਗਾਣਾ ਸੁਣ ਮੇਰਾ ਕਹਿੰਦੇ ਆ ਗਯਾ ਸਵਾਦ

ਤਾਂਹੀ Master chef ਕਿਹੰਦੇ ਤੇਰੇ ਯਾਰ ਨੂ

ਕਮ ਤੇ ਮੈਂ ਲਾਕੇ ਰਖਾ ਮੇਰੀ ਹਾਰ ਨੂ

Sauce ਲਾਕੇ ਖਾ ਜਾਵਾ ਮੈਂ ਤੇਰੀ ਖਾਰ ਨੂ

ਗਾਣਾ ਸੁਣ ਮੇਰਾ ਕਹਿੰਦੇ ਆ ਗਯਾ ਸਵਾਦ

ਤਾਂਹੀ Master chef ਕਿਹੰਦੇ ਤੇਰੇ ਯਾਰ ਨੂ

Cook ਕਰਾ studio ਚ stove ਬਣੇ ਡਾ ਮੇਰਾ

Hustling ਹਰ ਦਿਨ ਤਿਖਾ ਹੋਯਾ claw ਮੇਰਾ

Nod ਕਰਨ ਸਰ ਲੋਕੀ ਸੁਣ੍ਦੇ ਹੋਏ song ਮੇਰਾ

ਸਬ ਨੂ ਪਤਾ top ਤੇ ਕਰੂਗਾ belong ਕੇਹੜਾ

ਜ਼ਿੰਦਗੀ ਜੇ ਜੂਆ ਜਾਵਾਂ ਮੈਂ all in

ਪੈਰ ਕਿੱਤੇ ਪਕੇ ਨਈ ਓ ਹੋੰਣਾ fall in

Dirt ਰਖੀ ਬੈਠੇ ਜੇੜੇ ਦਿਲਾਂ ਵਿਚ ਨਾਲ ਨਾਲ

ਕਰਤੇ wipe ਜਿਵੇ ਮੈਂ Colin

Fame ਨੂ ਵੇ ਕਰਦੇ ਨੇ ਮੁੰਡੇ ਬਡੀ tricks

ਨਾ ਹੀ snake ਨਾ ਹੀ rat ਇਹ ਤਾਂ ਸਾਲੇ pics

ਲੇਯਾ ਮੇਰੇ ਨਾਲ ਦੇਆਂ ਨਾਲ ਕੋਈ ਪੰਗਾ

ਜਿਵੇ ਰਹੁ ਬੇਜੂਂ ਜੜਾਂ ਵਿਚ ਬੰਨ eclipse

ਹਾਰ ਗੋਡੇ ਥੱਲੇ ਲਾਈ ਹੋਈ ਐ

ਠੋਕਰਾਂ ਖਾਕੇ ਮੱਤ ਆਈ ਹੋਈ ਐ

ਓ ਤੁਸੀ ਬਲਦੇ ਓ ਅੱਪਣ ਬੜਦੇ

ਮਾਝਾ ਦਿੱਲੀ ਸਾਂਝ ਪਈ ਹੋਈ ਐ

ਕਮ ਤੇ ਮੈਂ ਲਾਕੇ ਰਖਾ ਮੇਰੀ ਹਾਰ ਨੂ

Sauce ਲਾਕੇ ਖਾ ਜਾਵਾ ਮੈਂ ਤੇਰੀ ਖਾਰ ਨੂ

ਗਾਣਾ ਸੁਣ ਮੇਰਾ ਕਹਿੰਦੇ ਆ ਗਯਾ ਸਵਾਦ

ਤਾਂਹੀ Master chef ਕਿਹੰਦੇ ਤੇਰੇ ਯਾਰ ਨੂ

ਕਮ ਤੇ ਮੈਂ ਲਾਕੇ ਰਖਾ ਮੇਰੀ ਹਾਰ ਨੂ

Sauce ਲਾਕੇ ਖਾ ਜਾਵਾ ਮੈਂ ਤੇਰੀ ਖਾਰ ਨੂ

ਗਾਣਾ ਸੁਣ ਮੇਰਾ ਕਹਿੰਦੇ ਆ ਗਯਾ ਸਵਾਦ

ਤਾਂਹੀ Master chef ਕਿਹੰਦੇ ਤੇਰੇ ਯਾਰ ਨੂ

Lebih Daripada BRISHAV/Deep Kalsi

Lihat semualogo