menu-iconlogo
logo

Ranjhana

logo
Lirik
ਨੈਣਾਂ ਵਿੱਚ ਪਾ ਕੇ ਨੈਣਾਂ ਰੱਖਾਂ ਸਾਰੀ ਰਾਤ

ਸਾਰੀ ਉਮਰ ਮੈਂ ਜਾਗਾਂ, ਜੇ ਤੂੰ ਹੋਵੇ ਸਾਥ

ਦੂਰ ਨਹੀਓਂ ਹੋਣੇ ਦੇਣਾ, ਨਹੀਓਂ ਦੂਰ ਹੋਣਾ ਮੈਂ

੧੦੦ ਸਾਲ ਚਲਣੀ ਸਾਡੀ ਪਿਆਰ ਵਾਲੀ ਬਾਤ

ਦਿਲ ਤੇਰੇ ਰੰਗ ਰੰਗਿਆ, ਰਾਂਝਣਾ

ਤੂੰ ਮਿਲਿਆ, ਤੂੰ ਮੰਗਿਆ, ਰਾਂਝਣਾ

ਦਿਲ ਤੇਰੇ ਰੰਗ ਰੰਗਿਆ, ਰਾਂਝਣਾ

ਤੂੰ ਮਿਲਿਆ, ਤੂੰ ਮੰਗਿਆ, ਰਾਂਝਣਾ

ਲੱਗੇ ਮੈਨੂੰ ਜਦ ਵੀ ਮੈਂ ਬੈਠੂੰ ਤੇਰੇ ਸਾਥ

ਰੱਬ ਨਾਲ ਹੋਵੇ ਜੈਸੇ ਮੇਰੀ ਮੁਲਾਕਾਤ

ਅੰਬਰਾਂ ਦੀ ਜੋ ਹੈ ਵਹੀ ਹੋਈ ਮੇਰੀ ਜ਼ਾਤ

ਅਬ ਚਾਹੇ ਜੀਤ ਹੋਵੇ, ਚਾਹੇ ਹੋਵੇ ਮਾਤ

ਦਿਲ ਤੇਰੇ ਰੰਗ ਰੰਗਿਆ, ਰਾਂਝਣਾ

ਤੂੰ ਮਿਲਿਆ, ਤੂੰ ਮੰਗਿਆ, ਰਾਂਝਣਾ

ਦਿਲ ਤੇਰੇ ਰੰਗ ਰੰਗਿਆ, ਰਾਂਝਣਾ

ਤੂੰ ਮਿਲਿਆ, ਤੂੰ ਮੰਗਿਆ, ਰਾਂਝਣਾ

तू ही लब पे रहे, तू ही याद रहे

मेरे इश्क़ का घर आबाद रहे

जब तक तू रहे, तब तक मैं रहूँ

मेरी जान ना ये तेरे बाद रहे

तेरे बाद रहे

ਦਿਲ ਤੇਰੇ ਰੰਗ ਰੰਗਿਆ, ਰਾਂਝਣਾ

ਤੂੰ ਮਿਲਿਆ, ਤੂੰ ਮੰਗਿਆ, ਰਾਂਝਣਾ

ਦਿਲ ਤੇਰੇ ਰੰਗ ਰੰਗਿਆ, ਰਾਂਝਣਾ

ਤੂੰ ਮਿਲਿਆ, ਤੂੰ ਮੰਗਿਆ, ਰਾਂਝਣਾ

तेरी-मेरी प्रीत का धागा, हो

टूटे से भी टूट ना पाए

पग-पग संग चलेंगे ऐसे

कोई पीछे छूट ना पाए