ਗੱਡੀਆਂ ਦੀ side ਲੈਣ ਪਿੱਛੇ ਨਹੀਂਓਂ ਲੜਦੇ
ਮਸ਼ੂਕਾਂ ਪਿੱਛੇ ਹੁੰਦੇ ਰੌਲ਼ੇ-ਰੱਪੇ ′ਚ ਨਈਂ ਵੜਦੇ
Desi Crew, Desi Crew
Desi Crew, Desi Crew
ਗੱਡੀਆਂ ਦੀ side ਲੈਣ ਪਿੱਛੇ ਨਹੀਂਓਂ ਲੜਦੇ
ਮਸ਼ੂਕਾਂ ਪਿੱਛੇ ਹੁੰਦੇ ਰੌਲ਼ੇ-ਰੱਪੇ 'ਚ ਨਈਂ...
ਹੋ, ਜਦੋਂ ਫੜੇ ਕੋਈ ਗਲਾਂਵਾਂ
ਪਾਣੀ ਸਿਰੋਂ ਨਾ ਲੰਘਾਵਾਂ
ਡੌਲਾ ਯਾਰ ਦਾ ਸੁਣਾਉਂਦਾ ਓਥੇ ਲੋਰੀਆਂ
ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
(ਹਵਾਖ਼ੋਰੀਆਂ)
(ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ)
(ਹਵਾਖ਼ੋਰੀਆਂ)
(ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ)
ਓ, ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨਈਂ ਉੱਗਦੀ
ਓ, ਯਾਰਾਂ ਦੀ ਵੰਗਾਰ ਅੱਧੀ ਰਾਤ ਨੂੰ ਵੀ ਪੁੱਗਦੀ
ਓ, ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨਈਂ ਉੱਗਦੀ
ਓ, ਯਾਰਾਂ ਦੀ ਵੰਗਾਰ ਅੱਧੀ ਰਾਤ ਨੂੰ ਵੀ...
ਓ, ਮੇਰੇ ਨਾਲ਼ ਦੇ ਜੋ ਸੱਪ, ਇਕ-ਦੂਜੇ ਨਾਲੋਂ up
ਕਹਿੰਦੇ allowd ਨਈਂ ਜੀ, ਪੋਣੀਆਂ ′ਤੇ ਡੋਰੀਆਂ
ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ...
ਓ, selfish ਬੰਦੇ ਬਹੁਤਾ ਚਿਰ ਨਾ ਟਪਾਉਂਦੇ ਨੇ
ਓ, time-toom ਵੀਰੇ ਚੇਲੇ-ਚਪਟੇ ਚਕਾਉਂਦੇ ਨੇ
ਓ, selfish ਬੰਦੇ ਬਹੁਤਾ ਚਿਰ ਨਾ ਟਪਾਉਂਦੇ ਨੇ
ਓ, time-tome ਵੀਰੇ ਚੇਲੇ-ਚਪਟੇ...
ਓ, ਦੇਈਏ ਪਹਿਲਿਆਂ ਨੂੰ ਪਹਿਲ
ਹੈ ਨਈਂ ਦਿਲਾਂ ਵਿੱਚ ਮੈਲ
ਅੱਗੇ ਜਾਂਦੀਆਂ ਨਈਂ, ਜੋ ਵੀ ਗੱਲਾਂ ਚੋਲੀਆਂ
ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਓ, ਬਾਠਾਂ ਵਾਲ਼ਾ ਬਾਠ ਪਾਉਂਦਾ ਸ਼ੌਂਕ ਦੀਆਂ ਬਾਗੀਆਂ
ਓ, ਫੁੱਟੇ ਵਾਂਗੂ ਜਮਾ ਸਿੱਧੀਆਂ ਨੇ ਗੱਲਾਂ ਸਾਡੀਆਂ
ਓ, ਬਾਠਾਂ ਵਾਲ਼ਾ ਬਾਠ ਪਾਉਂਦਾ ਸ਼ੌਂਕ ਦੀਆਂ ਬਾਗੀਆਂ
ਓ, ਫੁੱਟੇ ਵਾਂਗੂ ਜਮਾ ਸਿੱਧੀਆਂ ਨੇ ਗੱਲਾਂ...
ਓ, ਡੇਰਾਵਾਦ ਦੇ ਖ਼ਿਲਾਫ਼, ਯਾਰ ਮਾਰ ਨੂੰ ਨਈਂ ਮਾਫ਼
ਮੀਂਹ ਨਾ ਰੋਕਦੀਆਂ ਸੇਬੇ ਦੀਆਂ ਬੋਰੀਆਂ
ਓ, ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ
ਯਾਰਾਂ ਦਾ group, ਓਦੋਂ ਤੋੜਦਾ ਏ ਚੁੱਪ
ਜਦੋਂ ਅੱਗੋਂ ਕੋਈ ਦਿਖਾਉਂਦਾ ਹਵਾਖ਼ੋਰੀਆਂ