ਓ ਓ ਓ ਓ ਓ ਓ ਓ
ਆ ਆ ਆ ਆ ਆ ਆ ਆ
ਇਕ ਵੱਜ ਗਯਾ ਵੇਖ ਰਾਤ ਦਾ
ਤੈਨੂ ਲੁੱਕ ਲੁੱਕ ਕੇ ਮੈਂ ਚੰਨਾਂ call ਕਰਦੀ
ਬੁਰਾ ਹਾਲ ਹੋਯਾ ਮੇਰੇ heart ਦਾ
ਤੇਰੇ ਨਾ ਦਿਮਾਗ ਵਿਚ ਗੱਲ ਵੜ ਦੀ
10 ਮਿਨਟ ਗੱਲ ਕਰਕੇ ਤੂ ਰੋਜ਼ ਸੋ ਜਾਵੇ
ਵੇ ਮੈਂ ਬੋਲੀ ਜਾਵਾਂ ਤੂ ਨਾ ਹਾਮੀ ਭਰਦਾ
Message ‘ਆਂ ਨੂ ਛਡ ਚੰਨਾਂ ਇਕ ਵਾਰੀ call ਕਰ ਦੇ
ਮੇਰਾ ਆਵਾਜ਼ ਸੁਣ ਨੇ ਨੂ ਦਿਲ ਕਰਦਾ
Message ‘ਆਂ ਨੂ ਛਡ ਚੰਨਾਂ ਇਕ ਵਾਰੀ call ਕਰ ਦੇ
ਮੇਰਾ ਆਵਾਜ਼ ਸੁਣ ਨੇ ਨੂ ਦਿਲ ਕਰਦਾ
ਓ ਓ ਓ ਓ ਓ ਓ ਓ
ਆ ਆ ਆ ਆ ਆ ਆ ਆ
ਤੇਰੇ ਨਾਲ ਜੇਹ੍ੜੀਆ ਖ਼ਿਚਾਇਆ ਵੇ ਮੈਂ ਫੋਟੋਆਂ
ਰਖਨੀ ਆ ਪੈਂਡੀਆ ਨੇ hide ਕਰਕੇ
ਕੱਲੀ ਜਦੋਂ ਹੋਵਾਂ ਮੈਂ ਲੁੱਕ ਲੁੱਕ ਵੇਖਦੀ ਹਰ ਇਕ ਫੋਟੋ ਨੂ ਮੈਂ wide ਕਰਕੇ
ਭਾਵੇ 12 ਬਜੇ ਆਵੇ ਤੈਨੂ ਟੋਕਦਾ ਨੀ ਕੋਯੀ ਚੰਨ ਵੇ
ਹੋ ਮੈਨੂ ਵੇਖਣਾ ਪੈਂਦਾ ਏ ਮੇਰੇ ਘਰ ਦਾ
Message ‘ਆਂ ਨੂ ਛਡ ਚੰਨਾਂ ਇਕ ਵਾਰੀ call ਕਰ ਦੇ
ਮੇਰਾ ਆਵਾਜ਼ ਸੁਣ ਨੇ ਨੂ ਦਿਲ ਕਰਦਾ
Message ‘ਆਂ ਨੂ ਛਡ ਚੰਨਾਂ ਇਕ ਵਾਰੀ call ਕਰ ਦੇ
ਮੇਰਾ ਆਵਾਜ਼ ਸੁਣ ਨੇ ਨੂ ਦਿਲ ਕਰਦਾ
ਓ ਓ ਓ ਓ ਓ ਓ ਓ
ਆ ਆ ਆ ਆ ਆ ਆ ਆ
ਤੇਰੀ ਫੋਟੋ ਵੇਖ ਕੇ ਸੋਣੀ ਆਂ ਜਿਹਦੇ ਤੈਨੂ ਪਸੰਦ ਰੰਗ ਪੌਣੀ ਆਂ
ਤੂ careless ਜਿਹਾ ਹੋਯੀ ਜਾਵੇ
ਮੈਂ ਤੈਨੂ ਵੇਖ ਕੇ ਜਯੋਣੀ ਆਂ ਮੈਂ ਤੈਨੂ ਵੇਖ ਵੇਖ ਕੇ ਜਯੋਣੀ ਆਂ
ਘੁੱਮੇ ਕਾਰਾ ਵਿਚ ਯਾਰਾਂ ਵਿਚ ਤੈਨੂ ਮੇਰੀ ਪਰਵਾਹ ਨਈ
ਵਿਕੀ ਸੰਧੂ ਰਵੇ ਦਿਲ ਮੇਰਾ ਸੜ’ਦਾ
ਵਿਕੀ ਸੰਧੂ ਰਵੇ ਦਿਲ ਮੇਰਾ ਸੜ’ਦਾ
Message ‘ਆਂ ਨੂ ਛਡ ਚੰਨਾਂ ਇਕ ਵਾਰੀ call ਕਰ ਦੇ
ਮੇਰਾ ਆਵਾਜ਼ ਸੁਣ ਨੇ ਨੂ ਦਿਲ ਕਰਦਾ
Message ‘ਆਂ ਨੂ ਛਡ ਚੰਨਾਂ ਇਕ ਵਾਰੀ call ਕਰ ਦੇ
ਮੇਰਾ ਆਵਾਜ਼ ਸੁਣ ਨੇ ਨੂ ਦਿਲ ਕਰਦਾ
ਓ ਓ ਓ ਓ ਓ ਓ ਓ
ਆ ਆ ਆ ਆ ਆ ਆ ਆ