3 ਸਾਲ ਤੇਰੇ ਨਾਲ ਲੰਘੇ ਪਤਾ ਨਹੀਂ
ਓਹ ਧੋਖਾ ਸੀ ਓਹ ਧੋਖਾ ਸੀ
ਸੁਪਨੇ ਮੇਰੇ ਨਾਲ ਪਿਆਰ ਕਿਸੇ ਹੋਰ ਨਾਲ
ਓਹ ਧੋਖਾ ਸੀ ਓਹ ਧੋਖਾ ਸ
ਦੂਰ ਤੇਰੇ ਤੋਂ ਹੋਕੇ
ਪਤਾ ਲੱਗੀਆਂ ਨੇ ਬੇਫਵਾਂ
ਦਿਸਦੀਆਂ ਮੈਨੂੰ ਸੁਪਨੇ ਦੇ ਵਿਚ
ਮੌਤ ਨੂ ਜਾਂਦੀਆਂ ਰਾਵਾਂ
ਗ਼ੈਰ ਮਿਲੇ ਤਾ ਛੱਡੀਆਂ ਮੈਨੂੰ ਮੋੱਕਾ ਸੀ
ਓਹ ਮੋੱਕਾ ਸੀ ਤੇਰੇ ਕੋਲੇ ਮੋੱਕਾ ਸੀ
3 ਸਾਲ ਤੇਰੇ ਨਾਲ ਲੰਘੇ ਪਤਾ ਨਹੀਂ
ਓਹ ਧੋਖਾ ਸੀ ਓਹ ਧੋਖਾ ਸੀ
ਸੁਪਨੇ ਮੇਰੇ ਨਾਲ ਪਿਆਰ ਕਿਸੇ ਹੋਰ ਨਾਲ
ਓਹ ਧੋਖਾ ਸੀ ਓਹ ਧੋਖਾ ਸੀ
3 ਸਾਲ ਤੇਰੇ ਨਾਲ ਲੰਘੇ ਪਤਾ ਨਹੀਂ
ਓਹ ਧੋਖਾ ਸੀ ਓਹ ਧੋਖਾ ਸੀ
ਤੇਰੇ ਤੇ ਜੋ ਡੁੱਲੀਆਂ ਅੱਜ ਓਹ ਅੱਖਾਂ ਭਰਿਆ ਨੇ
ਕਰਦਾ ਰਿਹਾ ਤੂੰ ਸਾਡੇ ਨਾਲ ਜਾਦੂਗਾਰੀਆਂ ਵੇ
ਸਮਾਜ ਨਾ ਸਕਿਆ ਮੈਂ ਤੇਰੇ ਇਹ ਪਿਆਰ ਦੇ ਖੇਲ ਨੂ
ਦਸ ਕਿਵੇਂ ਮੈਂ ਭੁਲੁਗਾ ਸਾਹਾ ਦੇ ਮੇਲ ਨੂ
ਚੰਗਾ ਹੁੰਦਾ ਜ਼ਹਿਰ ਤੂੰ ਦਿੰਦਾ ਸੌਖਾ ਸੀ
ਓਹ ਸੌਖਾ ਸੀ ਤੇਰੇ ਲਈ ਸੌਖਾ ਸੀ
3 ਸਾਲ ਤੇਰੇ ਨਾਲ ਲੰਘੇ ਪਤਾ ਨਹੀਂ
ਓਹ ਧੋਖਾ ਸੀ ਓਹ ਧੋਖਾ ਸੀ
ਸੁਪਨੇ ਮੇਰੇ ਨਾਲ ਪਿਆਰ ਕਿਸੇ ਹੋਰ ਨਾਲ
ਚੱਲ ਮੰਨ ਲਿਆ ਤੇਰੀਆਂ ਵੀ ਹੁਣੀਆਂ ਮਜਬੂਰੀਆਂ
ਅੱਜ ਮੇਰੇ ਨਾਲੋਂ ਜਾਂਦਾ ਤੇਰੇ ਲਈ ਹੋਰ ਕੋਈ ਜਰੂਰੀ ਏ
ਵੇਖ ਮੈਂ ਤਾ ਸਮਾਜ ਗਿਆ ਪਾਰ ਇਹ ਦਿਲ ਮੇਰੀ ਮੰਨਦਾ ਨਾ
ਪਰ ਜੇਤੂ ਧੋਖਾ ਨਾ ਦਿੰਦੀ ਸ਼ਇਦ ਅੱਜ Hero ਬੰਦਾ ਨਾ
ਸ਼ਇਦ ਅੱਜ ਹੀਰੋ ਬੰਦਾ ਨਾ
ਧੋਖੇ ਤੇਰੇ ਨੇ ਦਿਲ ਮੇਰਾ ਪੱਥਰ ਕਰ ਦਿੱਤਾ
ਵੱਖ ਤੇਰੇ ਨਾ ਤੋਂ ਮੇਰੇ ਨਾ ਦਾ ਆਖ਼ਰ ਕਰ ਦਿੱਤਾ
ਧੋਖੇਬਾਜ਼ ਤੂੰ ਸੱਜਣਾ ਸਾਡਾ ਫਾਇਦਾ ਚੱਕ ਗਿਆ
ਪਤਾ ਲੱਗ ਗਿਆ ਸਾਨੂ ਸਾਡੇ ਪਿਆਰ ਤੋਂ ਅੱਕ ਗਿਆ
ਰਾਜ ਲਈ ਛੱਡਣਾ ਤੈਨੂੰ ਬੜਾ ਹੀ ਔਖਾ ਸੀ
ਹਾਏ ਔਖਾ ਸੀ ਬੜਾ ਹੀ ਔਖਾ ਸੀ
3 ਸਾਲ ਤੇਰੇ ਨਾਲ ਲੰਘੇ ਪਤਾ ਨਹੀਂ
ਓਹ ਧੋਖਾ ਸੀ ਓਹ ਧੋਖਾ ਸੀ
ਸੁਪਨੇ ਮੇਰੇ ਨਾਲ ਪਿਆਰ ਕਿਸੇ ਹੋਰ ਨਾਲ