menu-iconlogo
logo

Sohnneyaa

logo
Lirik
इन अखियों के दरवाज़े खोले जब से सजना ने

सपने हज़ारों लिए हैं सजा, हाय

अब चाहे जो मनवा ले, तेरी अर्ज़ी है सर, माथे

ज़रूरी लगे हर तेरी इल्तिजा

ਓ, ਸੋਹਣਿਆ, ਮਾਹੀਆ, ਦਿਲ ਤੇਰਾ, ਮੈਂ ਤੇਰਾ

ਓ, ਸੋਹਣਿਆ, ਮਾਹੀਆ, ਦਿਲ ਤੇਰਾ, ਮੈਂ ਤੇਰਾ, ਮੈਂ ਤੇਰਾ

ਓ, ਰਾਂਝੇ ਤੈਨੂੰ ਪਾ ਕੇ ਮਰੇ ਨੂੰ ਮਿਲ ਗਈ ਸਾਂਸੇਂ

ਸੋਹਣਿਆ, ਮਾਹੀਆ, ਸੋਹਣਿਆ

ਮਿਲੇਂ ਹੰਝੂ ਯਾ ਹਾਸੇ, ਮੈਂ ਰਹਿਣਾ ਤੇਰੇ ਪਾਸੇ

ਸੋਹਣਿਆ, ਮਾਹੀਆ, ਸੋਹਣਿਆ

ਤੇਰੇ ਬਿਨਾਂ ਮੇਰਾ ਦਿਲ ਨਹੀਂ ਲੱਗਣਾ

ਪਲ ਨਹੀਂ ਸਰਨਾ, ਹਾਏ

ਕੱਚੀ-ਪੱਕੀ ਰਾਹਵਾਂ

ਬਣ ਪਰਛਾਂਵਾਂ ਤੇਰੇ ਨਾਲ ਤੁਰਦਾ ਜਾਏ

ਤੇਰੇ ਬਿਨਾਂ ਮੇਰਾ ਦਿਲ ਨਹੀਂ ਲੱਗਣਾ

ਪਲ ਨਹੀਂ ਸਰਨਾ, ਹਾਏ

ਕੱਚੀ-ਪੱਕੀ ਰਾਹਵਾਂ

ਬਣ ਪਰਛਾਂਵਾਂ ਤੇਰੇ ਨਾਲ ਤੁਰਦਾ ਜਾਏ

हो, आँखों के कोनों में ढलने लगी हैं

रातें वो सारी जिनमें तन्हा रही मैं

ख़्वाबों की राखों में जलने लगी हैं

फिर ख़्वाहिशों की शम्मा रोशन हुई मैं

कोई तुझ सा नहीं है, हो तो परवाह नहीं है

यारा, काफ़ी हैं तेरी यारियाँ

ਸੋਹਣਿਆ, ਨਿਭਾਵਾਂਗਾ

ਮੈਂ ਵਫ਼ਾ ਮੇਰੀਆਂ, ਮੇਰੀਆਂ

ਓ, ਰਾਂਝੇ ਤੈਨੂੰ ਪਾ ਕੇ ਮਰੇ ਨੂੰ ਮਿਲ ਗਈ ਸਾਂਸੇਂ

ਸੋਹਣਿਆ, ਮਾਹੀਆ, ਸੋਹਣਿਆ

ਮਿਲੇਂ ਹੰਝੂ ਯਾ ਹਾਸੇ, ਮੈਂ ਰਹਿਣਾ ਤੇਰੇ ਪਾਸੇ

ਸੋਹਣਿਆ, ਮਾਹੀਆ, ਸੋਹਣਿਆ

संग तेरे जीना, संग तेरे मरना

चाहे अब जो हो जाए

प्यार तुझी से बस ਮੈਨੂੰ करना

चाहे अब जो हो जाए

ਤੇਰੇ ਬਿਨਾਂ ਮੇਰਾ ਦਿਲ ਨਹੀਂ ਲੱਗਣਾ

ਪਲ ਨਹੀਂ ਸਰਨਾ, ਹਾਏ

ਕੱਚੀ-ਪੱਕੀ ਰਾਹਵਾਂ

ਬਣ ਪਰਛਾਂਵਾਂ ਤੇਰੇ ਨਾਲ ਤੁਰਦਾ ਜਾਏ