menu-iconlogo
logo

Jatt Sangrur Unplugged

logo
Lirik
ਤੂ Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ

Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ

ਲੰਗ ਗਈ 7 band ਲੈ ਕੇ

ਤੂ ਲੰਗ ਗਈ 7 band ਲੈ ਕੇ

ਨੀ ਜੱਟ 7 ਕਿੱਲੇ ਸੱਤੇ ਦਿਨ ਵਹਿ

ਤੂ Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ

Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ

Delhi Airport ਤੋਂ ਸੀ

ਮਾਰ ਗਯਾ ਤੇਰਾ ਜਹਾਜ਼ ਉਡਾਰੀ

ਮੈਨੂ ਚੜੀ ਸ਼ਰਾਬ ਵੀ ਨਾ

ਪੀਂਦਾ ਰਿਹਾ ਰਾਤ ਮੈਂ ਸਾਰੀ

Delhi Airport ਤੋਂ ਸੀ

ਮਾਰ ਗਯਾ ਤੇਰਾ ਜਹਾਜ਼ ਉਡਾਰੀ

ਮੈਨੂ ਚੜੀ ਸ਼ਰਾਬ ਵੀ ਨਾ

ਪੀਂਦਾ ਰਿਹਾ ਰਾਤ ਮੈਂ ਸਾਰੀ

ਮੌਟਰ ਤੇ ਰੌਂਦੇ ਨੂ

ਨੀ ਦੱਸ ਹੁਣ ਕਿਹੜਾ ਅਨ ਵਰਾ ਵੇ

ਤੂ Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ

Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ

ਉਹ ਸੁਨ ਚੱਵਾਂ ਨਡੀਏ ਨੀ

ਯਰ ਤੇਰਾ ਸੁਖ ਕੇ ਹੋਗਿਆ ਤਿਲਾ

ਤੈਨੂੰ ਭੁੱਲ ਜਵਾਂ ਕਿੰਜ ਮੈਂ ਤੂ ਹੀ ਦੱਸ ਦੇ ਵੈਰਨੇ ਹਿਲਾ

ਨੀ ਸੁਨ ਚੱਵਾਂ ਨਡੀਏ ਨੀ

ਯਾਰ ਤੇਰਾ ਸੁਖ ਕੇ ਹੋਗਿਆ ਤਿਲਾ

ਤੈਨੂੰ ਭੁੱਲ ਜਵਾਂ ਕਿੰਜ ਮੈਂ ਤੂ ਹੀ ਦੱਸ ਦੇ ਵੈਰਨੇ ਹਿਲਾ

ਜੌ ਅੱਖੀਆਂ ਲਾਈਆਂ ਸੀ ਪਲੇ ਰਿਹ ਗਈ ਨੇ ਪਛਤਾਵੇ

ਤੂ Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ

Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ

ਭਾਵੇਂ ਯਾਰ ਵਲੇਤਨ ਦਾ

ਕਿਹ ਕੇ ਟਿੱਚਰਾਂ ਕਰੇ ਜੱਗ ਸਾਰਾ

ਜੇ ਤੈਨੂ ਮੋਹ ਲੇਯਾ Sydney ਨੇ

ਨੀ ਸਾਨੂ ਅਪਣਾ ਪਿੰਡ ਪਯਾਰਾ

ਭਾਵੇਂ ਯਾਰ ਵਲੇਤਨ ਦਾ

ਕਿਹ ਕੇ ਟਿੱਚਰਾਂ ਕਰੇ ਜੱਗ ਸਾਰਾ

ਜੇ ਤੈਨੂ ਮੋਹ ਲੇਯਾ Sydney ਨੇ

ਨੀ ਸਾਨੂ ਅਪਣਾ ਪਿੰਡ ਪਯਾਰਾ

ਤੂ ਲੱਬਦੀ ਮਰਝਏਖ਼ੀ

ਨੀ ਜਾ ਤੈਨੂ ਬੈਂਸ ਬੈਂਸ ਨਾ ਤ੍ਯਾਵੇ

ਤੂ Sydney ਸ਼ਿਹਰ ਘੁੱਮਦੀ

ਜੱਟ ਸੰਗਰੂਰੋ ਪਿੰਡ ਨੂ ਜਾਵੇ

Sydney ਸ਼ਿਹਰ ਘੁੱਮਦੀ

ਨੀ ਜੱਟ ਸੰਗਰੂਰੋ ਪਿੰਡ ਨੂ ਜਾਵੇ