ਪਹਿਲਾਂ ਤੇਰੇ ਨੈਣ ਮੈਂ ਦੇਖੇ, ਫ਼ੇਰ ਦੇਖਿਆ ਤੈਨੂੰ ਨੀ
ਛੇਤੀ ਆ ਕੇ ਮਿਲ ਜਾ, ਬੀਬਾ ਮਿਲ ਜਾ ਆ ਕੇ ਮੈਨੂੰ ਨੀ

ਹੋ, ਵੱਸੋਂ ਬਾਹਰ ਦਿਲ ਹੋ ਗਿਆ, ਵੱਸੋਂ ਬਾਹਰ ਦਿਲ ਹੋ ਗਿਆ
ਕੋਈ ਚੱਲਦਾ ਨੇ ਚਾਰਾ ਏ, ਤੇਰੇ ਬਿਨਾਂ ਨਾ ਗੁਜ਼ਾਰਾ ਏ