menu-iconlogo
huatong
huatong
varinder-brar-goli-cover-image

Goli

Varinder brarhuatong
propheticghosthuatong
Lirik
Rakaman
Ae, come on Rav!

ਅਸੀਂ ਯਾਰ ਦੀ ਮਾਂ ਨੂੰ ਵੀ ਮਾਂ ਕਹੀਏ

ਓਵੇਂ ਯਾਰ ਦਾ ਵੈਰੀ ਸਾਡਾ ਵੈਰੀ, ਕੁੜੇ

ਸਾਡੀ ਇੱਕ ਤਾਂ ਗੋਲ਼ੀ ਬੰਦਾ ਮਾਰਦੀ ਆ

′ਤੇ ਦੂਜੀ ਲਾਲ਼ ਕਰੇ ਅੱਖ ਕਹਿਰੀ, ਕੁੜੇ

ਮੇਰੀ ਆਈ ਮੌਤ ਨੂੰ ਵੀ ਟਾਲ਼ ਦਿੰਦੇ

ਨੀ ਮੈਂ ਯਾਰ ਕਾਹਦੇ ਨਿਰੀ ਠਾਲ ਰਖੇ

ਹੋਏ, ਗੋਲ਼ੀ-ਗੁਲ਼ੀ ਕਿੱਥੇ ਪਾਉਂਦੇ ਆ

ਨੀ ਮੈਂ ਗੋਲ਼ੀ ਖਾਣ ਵਾਲ਼ੇ ਨਾਲ ਰੱਖੇ

ਹੋਏ, ਗੋਲ਼ੀ-ਗੁਲ਼ੀ ਕਿੱਥੇ ਪਾਉਂਦੇ ਆ

ਨੀ ਮੈਂ ਗੋਲ਼ੀ ਮਾਰਨ ਵਾਲ਼ੇ ਨਾਲ ਰੱਖੇ

ਹੋ, ਅਸੀਂ ਕੁੜੀ ਦਾ ਪਿੱਛਾ ਕਰਦੇ ਨਹੀਂ

ਦੁਸ਼ਮਨ ਦਾ ਪਿੱਛਾ ਛੱਡਦੇ ਨਹੀਂ

ਓਏ, ਬੋਰ 45 ਫੜਦੇ ਆ

ਲੱਕ ਠਾਈ-ਠੁਈ ਕਿੱਥੇ ਫੜਦੇ ਨਹੀਂ

ਇੰਨਾਂ ਨਾਲ਼ ਹੀ ਮਰਦ ਜਾ ਫੱਬਦਾ ਐ

ਜੋ ਛਾਤੀ ਆਲ਼ੇ ਵਾਲ਼ ਹੁੰਦੇ

ਓ, ਗੋਲ਼ੀ-ਗੁਲ਼ੀ ਕਿੱਥੇ ਪਾਉਂਦੇ ਆ

ਨੀ ਮੈਂ ਗੋਲ਼ੀ ਖਾਣ ਵਾਲ਼ੇ ਨਾਲ ਰੱਖੇ

ਹੋਏ, ਗੋਲ਼ੀ-ਗੁਲ਼ੀ ਕਿੱਥੇ ਪਾਉਂਦੇ ਆ

ਨੀ ਮੈਂ ਗੋਲ਼ੀ ਮਾਰਨ ਵਾਲ਼ੇ ਨਾਲ ਰੱਖੇ

ਅਸੀਂ ਹਰ ਕਿਸੇ ਨਾਲ਼ ਪੀਂਦੇ ਨਹੀਂ

ਪਰ peg ਯਾਰਾਂ ਨਾਲ਼ ਲਾ ਲਈਏ (ਓਏ)

ਉਹਦੇ ਦੁੱਖ ਘੋਟ ਕੇ ਪੀ ਜਾਈਏ

ਜਿਹਦੇ ਨਾਲ਼ ਬੈਠ ਕੇ ਖਾ ਲਈਏ

ਓਏ, ਹਰ ਇੱਕ ਨਾਲ਼ ਬਹਿੰਦੇ ਨਹੀਂ

ਹਰ ਇੱਕ ਨਾ' ਖੜ ਜਾਈਏ

ਇੱਕ ਬੜ ਜੱਫੀ ਦਾ ਮੋੜ ਰੁਲਾਈ

ਅਸੀਂ ਮੌਤ ਨੂੰ ਜੱਫੇ ਪਾ ਜਾਈਏ

(ਮੌਤ ਨੂੰ ਜੱਫੇ ਪਾ ਜਾਈਏ)

ਜਿੱਥੇ ਵੀ ਜਾਨੇ ਆਂ ਨੀ

ਉੱਥੇ ਭਾਗ ਆ ਜਾਈਏ

ਲਾ, ਲ਼ਾ, ਲ਼ਾ, ਲ਼ਾ ਨੀ ਕਰਦੇ

ਸਿੱਧਾ ਘਰ ਖਾ ਜਾਈਏ

ਓਏ, Varinder Brar ਜਦੋਂ ਕੱਢਦਾ ਐ

ਉਹਦੇ ਗਾਣੇ ਮਚਾਉਂਦੇ ਬਹੁਕਾਲ਼ ਹੁੰਦੇ

ਓਏ, ਗੋਲ਼ੀ-ਗੁਲ਼ੀ ਕਿੱਥੇ ਪਾਉਂਦੇ ਆ

ਨੀ ਮੈਂ ਗੋਲ਼ੀ ਖਾਣ ਵਾਲ਼ੇ ਨਾਲ਼ ਰੱਖੇ

ਹੋਏ, ਗੋਲ਼ੀ-ਗੁਲ਼ੀ ਕਿੱਥੇ ਪਾਉਂਦੇ ਆ

ਨੀ ਮੈਂ ਗੋਲ਼ੀ ਮਾਰਨ ਵਾਲ਼ੇ ਨਾਲ ਰਖੇ

Lebih Daripada Varinder brar

Lihat semualogo