menu-iconlogo
logo

Amli De Larh Lake

logo
Letra
ਕਰਦਾ ਸਿਫਤ ਮੇਰੇ ਕੋਲ ਰਹਿੰਦਾ ਸੀ

ਕਰਦਾ ਸਿਫਤ ਮੇਰੇ ਕੋਲ ਰਹਿੰਦਾ ਸੀ

ਬੜਾ ਸਾਊ ਮੁੰਡਾ ਨੀ ਵਿਚੋਲਾ ਕਹਿੰਦਾ ਸੀ

ਬੜਾ ਸਾਊ ਮੁੰਡਾ ਨੀ ਵਿਚੋਲਾ ਕਹਿੰਦਾ ਸੀ

ਕਚੀ ਕਇਓ ਖੰਗਰੀ ਦੇ ਨਾਲ ਤੋੜ ਤੀ

ਕਾਚੀ ਕਇਓ ਖੰਗਰੀ ਦੇ ਨਾਲ ਤੋੜ ਤੀ

ਅਮਲੀ ਦੇ ਲੜ ਲਾਕੇ ਬੇਡੀ ਰੋੜਤੀ

ਅਮਲੀ ਦੇ ਲੜ ਲਾਕੇ ਬੇਡੀ ਰੋੜਤੀ

ਹੋ ਚਾਅ ਦੇ ਪਤੀਲੇ ਵਿਚ ਘੋਲ ਦੇ ਡਲੀ

ਹੋ ਮਾਰ ਕੇ ਕਸੂਨ ਹੁਣੇ ਚਾਰ ਦੂ ਬਲੀ

ਹੋ ਚਾਅ ਦੇ ਪਤੀਲੇ ਵਿਚ ਘੋਲ ਦੇ ਡਲੀ

ਹੋ ਮਾਰ ਕੇ ਕਸੂਨ ਹੁਣੇ ਚਾਰ ਦੂ ਬਲੀ

ਹਾਏ ਅਮਲੀ ਦੀ ਅੱਖ ਦੇਖ ਲਾਲ ਲਾਲ ਨੀ

ਹਾਏ ਅਮਲੀ ਦੀ ਅੱਖ ਦੇਖ ਲਾਲ ਲਾਲ ਨੀ

ਗੁਤ ਦਾ ਬਣਾ ਦੂ ਹੁਣੇ ਬਾਲ ਬਾਲ ਨੀ

ਗੁਤ ਦਾ ਬਣਾ ਦੂ ਹੁਣੇ ਬਾਲ ਬਾਲ ਨੀ

ਦਿਨ ਰਾਤ ਮਾਵੇ ਨਾਲ ਬੁੱਤ ਫਿਰਦਾ

ਦਿਨ ਰਾਤ ਮਾਵੇ ਨਾਲ ਬੁੱਤ ਫਿਰਦਾ

ਚੱਜ ਨਾਲ ਸੌਨਾ ਨਾ ਹੰਢਾਉਣਾ ਮਿਲਦੇ

ਚੱਜ ਨਾਲ ਸੌਨਾ ਨਾ ਹੰਢਾਉਣਾ ਮਿਲਦੇ

ਤੋਲਾ ਤੋਲਾ ਖਾ ਕੇ ਨੀ ਨਜਾਰੇ ਚੱਖ ਦਾ

ਤੋਲਾ ਤੋਲਾ ਖਾ ਕੇ ਨੀ ਨਜਾਰੇ ਚੱਖ ਦਾ

ਮੇਰੀ ਤਾ ਭੰਬੀਰੀ ਏ ਘੁਮਾਈ ਰੱਖਦਾ

ਮੇਰੀ ਤਾ ਭੰਬੀਰੀ ਏ ਘੁਮਾਈ ਰੱਖਦਾ

ਓ ਖਾਦੀ ਹੋਵੇ ਉਡੂ ਉਡੂ ਚਿਤ ਕਰਦਾ

ਨੀ ਬੁੱਲਾਂ ਵਿਚ ਰੱਖਕੇ ਪਤਾ ਕੀ ਜਰਦਾ

ਓ ਖਾਦੀ ਹੋਵੇ ਉਡੂ ਉਡੂ ਚਿਤ ਕਰਦਾ

ਨੀ ਬੁੱਲਾਂ ਵਿਚ ਰੱਖਕੇ ਪਤਾ ਕੀ ਜਰਦਾ

ਓ ਰੀਠੇ ਜਿੰਨੀ ਦੇ ਦੇ

ਓ ਰੀਠੇ ਜਿੰਨੀ ਦੇ ਦੇ ਚੋਖੀ ਵਾਂਗੂ ਤੋੜ ਲਈ

ਓ ਰੀਠੇ ਜਿੰਨੀ ਦੇ ਕੇ ਚੋਖੀ ਵਾਂਗੂ ਤੋੜ ਲਈ

ਫੇਰ ਭਾਵੇਂ ਗੱਡੇ ਨਾਲ ਜੋੜ ਲਈ

ਫੇਰ ਭਾਵੇਂ ਗੱਡੇ ਨਾਲ ਜੋੜ ਲਈ

ਵੇਖ ਚਰਬੁਤਾ ਮੇਰਾ ਢਿੱਡ ਹਸਦਾ

ਪਾਕੇ ਨਿਤ ਘੱਗਰੀ ਵੇਹੜੇ ਚ ਨੱਚਦਾ

ਵੇਖ ਚਰਬੁਤਾ ਮੇਰਾ ਢਿੱਡ ਹਸਦਾ

ਪਾਕੇ ਨਿਤ ਘੱਗਰੀ ਵੇਹੜੇ ਚ ਨੱਚਦਾ

ਲਿਖਦਾ ਏ ਰੱਬ ਤਕਦੀਰਾਂ ਖੋਟੀਆਂ

ਲਿਖਦਾ ਏ ਰੱਬ ਤਕਦੀਰਾਂ ਖੋਟੀਆਂ

ਚਾਅ ਦਾ ਪਤੀਲਾ ਤਾ ਨੀ ਖਾਂਦਾ ਰੋਟੀਆਂ

ਚਾਅ ਦਾ ਪਤੀਲਾ ਤਾ ਨੀ ਖਾਂਦਾ ਰੋਟੀਆਂ

ਓ ਸੱਜਰੀ ਬਹੁ ਦੀ ਜਿਵੇਂ ਵਰੀ ਪਈ ਏ

ਨੀ ਸੁਖ ਨਾਲ ਡੱਬੀ ਅਜੇ ਭਰੀ ਪਯੀ ਏ

ਓ ਸੱਜਰੀ ਬਹੁ ਦੀ ਜਿਵੇਂ ਵਰੀ ਪਈ ਏ

ਨੀ ਸੁਖ ਨਾਲ ਡੱਬੀ ਅਜੇ ਭਰੀ ਪਯੀ ਏ

ਨੀ ਦੁੱਜੀ ਨਾਲ ਪਾਉਂਦਾ

ਨੀ ਦੁੱਜੀ ਨਾਲ ਪਾਉਂਦਾ ਚਮਕੀਲਾ ਬਾਘੀਆਂ

ਤੋੜ ਦਊਗਾ ਅੱਜ ਅਮਲੀ ਤਾੜਗਿਆਂ

ਤੋੜ ਦਊਗਾ ਅੱਜ ਅਮਲੀ ਤਾੜਗਿਆਂ

ਚਾਅ ਦਾ ਪਤੀਲਾ ਤਾ ਨੀ ਖਾਂਦਾ ਰੋਟੀਆਂ

ਤੋੜ ਦਊਗਾ ਅੱਜ ਅਮਲੀ ਤਾੜਗਿਆਂ

ਚਾਅ ਦਾ ਪਤੀਲਾ ਤਾ ਨੀ ਖਾਂਦਾ ਰੋਟੀਆਂ

Amli De Larh Lake de Amar Singh Chamkila/Amarjot – Letras & Covers