menu-iconlogo
huatong
huatong
avatar

Kamlee (Slowed + Reverb)

Amit Malsarhuatong
morjlhuatong
Letra
Gravações
ਓ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ

ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ

ਮੈਂ ਫਿਰਾ ignore ਮਾਰਦਾ

ਕਿਉਕਿ ਟੁਟਿਆ ਏ ਦਿਲ ਯਾਰ ਦਾ

ਯਾਰ ਹੀ ਨੇ ਜੇਹੜੇ ਸਾਂਬੀ ਜਾਂਦੇ ਨੇ

ਓ ਰੇਹਾ ਨਾ ਐਤਬਾਰ ਨਾਰ ਦਾ

ਓਹ insta ਤੇ ਲੱਬੇ ਫੋਟੋ'ਆ

Area search ਕਰ ਕੇ

ਕਿਥੇ ਆ ਦਬਾਲੀ ਪਿੰਡ ਵੇ

Map ਓਹ ਦਿਖਾ ਪੁੱਛਦੀ

ਓ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ

ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ

ਮੈਂ ਫਿਰਾ ignore ਮਾਰਦਾ

ਕਿਉਕਿ ਟੁਟਿਆ ਏ ਦਿਲ ਯਾਰ ਦਾ

ਯਾਰ ਹੀ ਨੇ ਜੇਹੜੇ ਸਾਂਬੀ ਜਾਂਦੇ ਨੇ

ਓ ਰੇਹਾ ਨਾ ਐਤਬਾਰ ਨਾਰ ਦਾ

ਓ ਮੈਂ ਕਿਆ ਕੁੜੇ ਛਡ ਰਹਿਣ ਦੇ

ਕੱਲੇ ਚੰਗੇ ਯਾਰ ਵਾਸ ਦੇ

ਜਿਨਾ ਚਿਰ ਲੇਹਰ ਖਿੜੀ ਏ

ਬਸ ਓਹਨਾ ਚਿਰ ਯਾਰ ਹਸਦੇ

ਫ਼ਇਦਾ ਨਾਹਿਓ ਦਿਲ ਲੌਣ ਦਾ

ਕਿਸੇ ਤੇ ਯਕੀਨ ਨਾ ਰਿਹਾ

ਜ਼ਿੰਦਗੀ ਨੂ ਜਿਉਣਾ ਖੁਲ ਕੇ

ਪਿਆਰ ਵਾਲਾ scene ਨਾ ਰੇਹਾ

ਹਾਂ ਜ਼ਿੱਦ ਉਹ ਵੀ ਫੜੀ ਬੈਠੀ ਸੀ

ਘੇਰ ਮੇਰਾ ਰਾਹ ਖੜ ਗਈ

ਤਕ ਮੇਰੇ ਵਲ ਗੌਰ ਨਾਲ ਟੁੱਟੀ ਦੀ ਵਜਾ ਪੁਛਦੀ

ਓ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ

ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ

ਮੈਂ ਫਿਰਾ ignore ਮਾਰਦਾ

ਕਿਉਕਿ ਟੁਟਿਆ ਏ ਦਿਲ ਯਾਰ ਦਾ

ਯਾਰ ਹੀ ਨੇ ਜੇਹੜੇ ਸਾਂਬੀ ਜਾਂਦੇ ਨੇ

ਓ ਰੇਹਾ ਨਾ ਐਤਬਾਰ ਨਾਰ ਦਾ

ਮੈਂ ਗੱਲਾਂ ਵਿਚ ਰੇਹਾ ਟਾਲਦਾ

ਤੇ ਗਲ ਅਗੇ ਵਧਦੀ ਗਈ

ਸੀ ਜਿੰਨ ignore ਮਾਰੇਆ

ਓ ਓਹਨੀ ਸੋਹਣੀ ਲਗਦੀ ਗਈ

ਓਹ ਹੱਸੀ ਮੇਰੀ ਗਲ ਸੁਣ ਕੇ

Smile ਓਹਦੀ ਠੱਗਦੀ ਗਈ

ਓਹਨੇ ਮੇਰਾ ਹੱਥ ਫੜਿਆ

ਨਾ ਗਲ ਮੇਰੇ ਵੱਸਦੀ ਰਹੀ

ਫਿਰ ਤੋ ਸੀ ਬੇਈਮਾਨ ਹੋ ਰੇਹਾ

ਬੈਠਾ ਸੀ ਜੋ ਦਿਲ ਟੂਟ ਕੇ

ਓਹਨੇ ਹੋਰ ਸੀਰਾ ਕਰਤਾ

'What you think about me' ਪੁੱਛ ਕੇ

ਹੋ ਦਿਲ ਮੇਰੇ ਨਾਲ ਲੜਿਆ

ਹਾ ਕੇਹੰਦਾ ਤੂ ਨੀ ਬੰਦਾ ਬਣਦਾ

ਹੋ ਗੱਲਾਂ ਗਲਾਂ ਵਿਚ ਮੇਰੇ ਤੋਂ ਮੇਰਾ ਓ ਪਤਾ ਪੁੱਛ ਗਈ

ਓ ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ

ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ

ਮੈਂ ਫਿਰਾ ignore ਮਾਰਦਾ

ਕਿਉਕਿ ਟੁਟਿਆ ਏ ਦਿਲ ਯਾਰ ਦਾ

ਯਾਰ ਹੀ ਨੇ ਜੇਹੜੇ ਸਾਂਬੀ ਜਾਂਦੇ ਨੇ

ਓ ਰੇਹਾ ਨਾ ਐਤਬਾਰ ਨਾਰ ਦਾ

ਕਮਲੀ ਜੀ ਨਾਂ ਪੁੱਛਦੀ ਕਹੇਂਦੀ ਹਾ ਯਾ ਕੇ ਨਾ ਪੁੱਛਦੀ

ਓ ਲਾਬਦੀ ਬਹਾਨੇ ਫਿਰਦੀ ਕਦੇ coffee ਕਦੇ ਚਾਅ ਪੁੱਛਦੀ

ਕਦੇ coffee ਕਦੇ ਚਾਅ ਪੁੱਛਦੀ

ਕਦੇ coffee ਕਦੇ ਚਾਅ ਪੁੱਛਦੀ

ਕਦੇ coffee ਕਦੇ ਚਾਅ ਪੁੱਛਦੀ

Mais de Amit Malsar

Ver todaslogo