ਅਲਿਫ ਅੱਲਾਹ ਇਸ਼ਕ਼ੇ ਦੀ ਬੂਟੀ
ਮੰਨ ਦੀ ਮਿੱਟੀ ਵਿਚ ਲਾਯੀ ਤੂ
ਇਸ਼੍ਸ ਮਿੱਟੀ ਦਾ ਨਾ ਮੌਸਮ ਕੋਈ
ਬਿਨ ਮੌਸਮ ਯਾਰ ਖਡਾਯਿ ਤੂ
ਓ ਜੁਗ ਜੁਗ ਜੀਵੇ, ਜੀਵੇ ਜੁਗਨੀ ਜਿਸਨੇ
ਮੌਲਾ ਮੰਨ ਵਿਚ ਬੂਤੀ ਲਾਯੀ ਤੂ
ਪਿਯਰ ਮੇਰੇਯਾ, ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਓ ਡੁਮ ਗੁਟਕੂੰ, ਡੁਮ ਗੁਟਕੂੰ, ਡੁਮ ਗੁਟਕੂੰ, ਡੁਮ ਗੂਤਕੁਨ, ਗੁਟਕੁਨ.
ਡੁਮ ਗੁਟਕੂੰ, ਡੁਮ ਗੂਤਕੁਨ, ਗੁਟਕੁਨ.
ਕਰ ਸਾਯੀ ਨਾਲ ਸਬਕ ਵਫਾ ਦਾ ਪਢੇ ਸਾਯੀ ਪੀਰ ਮੇਰੇਯਾ, ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਓ ਜੁਗਨੀ ਇਸ਼੍ਕ਼ ਦੇ ਰਸਤੇ ਜਾਏ
ਓ ਜੁਗਨੀ ਇਸ਼੍ਕ਼ ਦੇ ਰਸਤੇ ਜਾਵੇ
ਕਿਦਰੇ ਧੋਖਾ ਹੀ ਨਾ ਖਾਵੇ
ਕਿਦਰੇ ਧੋਖਾ ਹੀ ਨਾ ਖਾਵੇ
ਓਹਨੂ ਜ਼ਰਾ ਸਮਝ ਨਾ ਆਵੇ
ਓਹਨੂ ਜ਼ਰਾ ਸਮਝ ਨਾ ਆਵੇ
ਜੁਗਨੀ ਇਸ਼੍ਕ਼ ਦੇ ਰਸਤੇ ਜਾਵੇ
ਕਿਦਰੇ ਧੋਖਾ ਹੀ ਨਾ ਖਾਵੇ
ਓਹਨੂ ਜ਼ਰਾ ਸਮਝ ਨਾ ਆਵੇ
ਲਾਵੇ ਯਾ ਨਾ ਦਿਲ ਨੂ ਲਾਵੇ
ਨਾਲੇ ਪਾਕ ਮੁਹੱਬਤ ਕਰੇ ਸਾਯੀ ਪੀਰ ਮੇਰਾ ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਜੁਗਨੀ ਸੋਚਾਂ ਦੇ ਵਿਚ ਖੋਯੀ
ਜੁਗਨੀ ਸੋਚਾਂ ਦੇ ਵਿਚ ਖੋਯੀ
ਧੂੰਢੇ ਕਿਸੇ ਦੇ ਵਿਚ ਓ ਕੋਈ
ਧੂੰਢੇ ਕਿਸੇ ਦੇ ਵਿਚ ਓ ਕੋਈ
ਓ ਇਸ਼੍ਕ਼ ਦੇ 'ਇਚ ਕਮਲਿ ਹੋਯੀ
ਓ ਇਸ਼੍ਕ਼ ਦੇ 'ਇਚ ਕਮਲਿ ਹੋਯੀ
ਜੁਗਨੀ ਸੋਚਾਂ ਦੇ ਵਿਚ ਖੋਯੀ
ਧੂੰਢੇ ਕਿਸੇ ਦੇ ਵਿਚ ਓ ਕੋਈ
ਓ ਇਸ਼੍ਕ਼ ਦੇ ਵਿਚ ਕਮਲਿ ਹੋਯੀ
ਭਾਰੋਂ ਹੱਸੀ ਅੰਦਰੋਂ ਰੋਯੀ
ਨਾਲੇ ਪਾਕ ਮੁਹੱਬਤ ਕਰੇ ਸਾਯੀ ਫਿਰ ਮੇਰਾ ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਓ ਡੁਮ ਗੁਟਕੂੰ, ਡੁਮ ਗੁਟਕੂੰ, ਡੁਮ ਗੁਟਕੂੰ, ਡੁਮ ਗੂਤਕੁਨ, ਗੁਟਕੁਨ.
ਡੁਮ ਗੁਟਕੂੰ, ਡੁਮ ਗੂਤਕੁਨ, ਗੁਟਕੁਨ.
ਕਰ ਸਾਯੀ ਨਾਲ ਸਬਕ ਵਫਾ ਦਾ ਪਢੇ ਸਾਯੀ ਪੀਰ ਮੇਰੇਯਾ, ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਅੱਲਾਹ ਵਲੇਯਾ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਨਬੀ ਪਾਕ ਦੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੌਲਾ ਅਲੀ ਵਾਲੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ ਜੀ
ਆਏ ਵੇ ਮੇਰੇ ਪਿਯਰ ਦੀ, ਜੁਗਨੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ
ਆਏ ਵੇ ਸਾਰੇ ਸਬਜ਼ ਦੀ, ਜੁਗਨੀ ਜੀ