menu-iconlogo
logo

Rung Jindri

logo
Letra
ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ

ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਆਏ ਦੁਨਿਯਾ ਬਾਘ ਬੀਹਿਸ਼ਤੀ ਆਏ

ਹਰ ਰੰਗ ਵਿਚ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਘੁੰਡ ਉਤਾਰ ਦੀਦਾਰ ਵਾਹਵੀਂ

ਇਸ਼੍ਕ਼ ਨਾਂ ਪੁਛਦਾ ਜਾਤਾਂ

ਰੂਬਰੂ ਸਜਣ ਦੇ ਹੋਕੇ

ਕਰ ਲਈਏ ਦੋ ਬਾਤਾਂ

ਘੁੰਡ ਉਤਾਰ ਦੀਦਾਰ ਵਾਹਵੀਂ

ਇਸ਼੍ਕ਼ ਨਾਂ ਪੁਛਦਾ ਜਾਤਾਂ

ਰੂਬਰੂ ਸੱਜਣ ਦੇ ਹੋਕੇ

ਕਰ ਲਈਏ ਦੋ ਬਾਤਾਂ

ਹਰ ਰੰਗ ਵਿਚ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਦਿਲ ਕਿਹੰਦਾ ਦਿਲਬਰ ਨੂ ਮਿਲੀਏ

ਕਿ ਸੌਗਾਤ ਲੇ ਜਾਏ

ਤਨ ਦਾ ਮਾਸ ਨੈਨਾ ਦਿਯਾ ਸੀਖਾਂ

ਭੁੰਨ ਕਬਾਬ ਬਣਯਈਏ

ਦਿਲ ਕਿਹੰਦਾ ਦਿਲਬਰ ਨੂ ਮਿਲੀਏ

ਕਿ ਸੌਗਾਤ ਲੇ ਜਾਏ

ਤਨ ਦਾ ਮਾਸ ਨੈਨਾ ਦਿਯਾ ਸੀਖਾਂ

ਭੁੰਨ ਕਬਾਬ ਬਣਯਈਏ

ਹਰ ਰੰਗ ਵਿਚ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਤੀਨ ਰੰਗ ਨਹੀਂ ਲਭਣੇ ਬੀਬਾ

ਤੀਨ ਰੰਗ ਨਹੀਂ ਲਭਣੇ ਝਲੇਯਾ

ਤੀਨ ਰੰਗ ਨਹੀਂ ਲਭਣੇ ਬੀਬਾ

ਹੁਸ੍ਨ ਜਵਾਨੀ ਤੇ ਮਾਪੇ

ਤੀਨ ਰੰਗ ਨਹੀਂ ਲਭਣੇ ਝਲੇਯਾ

ਹੁਸ੍ਨ ਜਵਾਨੀ ਤੇ ਮਾਪੇ

ਸਦਾ ਨਾਂ ਬਾਘੀ ਬੁਲਬੁਲ ਬੋਲੇ

ਸਦਾ ਨੇ ਮੌਜ ਬਾਹਰਾ

ਸਦਾ ਨਾਂ ਬਾਘੀ ਬੁਲਬੁਲ ਬੋਲੇ

ਸਦਾ ਨੇ ਮੌਜ ਬਾਹਰਾ

ਸਦਾ ਨਾਂ ਮਾਪੇ ਹੁਸ੍ਨ ਜਵਾਨੀ

ਸਦਾ ਨੇ ਸੁਹਬੱਤ ਯਾਰਾ

ਤੀਨ ਰੰਗ ਨੇ ਲਭਣੇ ਬੀਬਾ

ਹੁਸ੍ਨ ਜਵਾਨੀ ਤੇ ਮਾਪੇ

ਤੀਨ ਰੰਗ ਨੇ ਲਭਣੇ ਝਲੇਯਾ

ਹੁਸ੍ਨ ਜਵਾਨੀ ਤੇ ਮਾਪੇ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਏ ਦੁਨਿਯਾ ਬਾਘ ਬੀਹਿਸ਼ਤੀ ਆਏ

ਹਰ ਰੰਗ ਵਿਚ ਰੰਗ ਵਿਚ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

ਓ ਰੰਗ ਜਿੰਦੜੀ ਰੰਗ ਜਿੰਦੜੀ

ਸਾਈਆਂ ਵਾਲੇ ਰੰਗ ਵਿਚ

ਰੰਗ ਵਿਚ ਰੰਗ ਵਿਚ ਰੰਗ ਜਿੰਦੜੀ