ਰੋਏ ਆਂ ਬਥੇਰੇ ਓਹਨੂੰ ਨੀ ਦਿਸੇ
ਗ਼ਮ ਸਾਡੇ ਜਿਹੜੇ ਓਹਨੂੰ ਨਈ ਦਿਸੇ
ਓਹਨੂੰ ਮੇਰਾ ਕੋਈ ਫਿਕਰ ਵੀ ਨਈ
ਓਹਦੇ ਮੂੰਹ ਤੇ ਮੇਰਾ ਜ਼ਿਕਰ ਵੀ ਨਈ
ਓਹਦੇ ਜ਼ੁਲਮ ਦੀ ਕੋਈ ਸਿਖਰ ਵੀ ਨਈ
ਓਹਨੇ ਸਾਬੀਤ ਕਰ ਦਿਤਾ
ਯਕੀਨ ਐ ਮੈਨੂੰ ਸ਼ੱਕ ਵੀ ਨੀ
ਓਹਦੀ ਰੋਇ ਹੋਣੀ ਅੱਖ ਵੀ ਨੀ
ਮੇਰਾ ਪਿਆਰ ਓਹਦੇ ਲਈ ਕੱਖ ਵੀ ਨੀ
ਓਹਨੇ ਸਾਬੀਤ ਕਰ ਦਿਤਾ
ਹਾਂ ਰੋਏ ਆ ਬਥੇਰੇ
ਹੀਰੇਆਂ ਦੇ ਵਾਂਗੂ ਸਾਂਭ ਸਾਂਭ ਕੇ
ਰੱਖਿਆ ਹੋਇਆ ਸੀ ਓਹਦਾ ਪਿਆਰ ਮੈਂ
ਹੀਰੇਆਂ ਦੇ ਵਾਂਗੂ ਸਾਂਭ ਸਾਂਭ ਕੇ
ਰੱਖਿਆ ਹੋਇਆ ਸੀ ਓਹਦਾ ਪਿਆਰ ਮੈਂ
ਨੌਂਹ ਤੋਂ ਲੈਕੇ ਸੀਰ ਤਕ ਆਪਣਾ
ਮੰਨਿਆ ਸੀ ਓਹਨੂੰ ਹੱਕਦਾਰ ਮੈਂ
ਮੰਨਿਆ ਸੀ ਓਹਨੂੰ ਹੱਕਦਾਰ ਮੈਂ
ਹੱਲੇ ਹੋਈ ਸੀ ਸ਼ੁਰੂਵਾਤ ਮੇਰੀ
ਕੋਈਓਂ ਪਹਿਲਾਂ ਹੀ ਮੁਕ ਗਈ ਬਾਤ ਮੇਰੀ
ਓਹਦੀ ਨਜ਼ਰ ਚ ਕੀ ਔਕਾਤ ਮੇਰੀ
ਓਹਨੇ ਸਾਬਿਤ ਕਰ ਦਿਤਾ
ਯਕੀਨ ਐ ਮੈਨੂੰ ਸ਼ੱਕ ਵੀ ਨਾਈ
ਓਹਦੀ ਰੋਈ ਹੋਣੀ ਅੱਖ ਵੀ ਨਾਈ
ਮੇਰਾ ਪਿਆਰ ਓਹਦੇ ਲਈ ਕੱਖ ਵੀ ਨਾਈ
ਓਹਨੇ ਸਾਬਿਤ ਕਰ ਦਿਤਾ
ਹਾਂ ਰੋਏ ਆ ਬਥੇਰੇ
ਸਾਰਾ ਕੁਝ ਸੱਜਣਾ ਦੇ ਹੱਥ ਸੀ
ਉਹ ਜੇ ਚਾਉਂਦੇ ਪੈਂਦੀਆਂ ਨਾ ਦੂਰੀਆਂ
ਸਾਰਾ ਕੁਝ ਸੱਜਣਾ ਦੇ ਹੱਥ ਸੀ
ਉਹ ਜੇ ਚਾਉਂਦੇ ਪੈਂਦੀਆਂ ਨਾ ਦੂਰੀਆਂ
ਜਿੱਥੇ ਵੀ ਖੜਾਯਾ ਓਹਨੇ ਖੜ ਈਆਂ
ਕਦੇ ਨੀ ਗਿਣਾਈਆਂ ਮਜਬੂਰੀਆਂ
ਕਦੇ ਨੀ ਗਿਣਾਈਆਂ ਮਜਬੂਰੀਆਂ
ਟੁੱਟਣੇ ਹੀ ਸੀ ਅਰਮਾਨ ਫਤਿਹ
ਓਹਦਾ ਕੁਛ ਦਿਨ ਸੀ ਮਹਿਮਾਨ ਫਤਿਹ
ਦੁਸ਼ਮਣ ਸੀ ਯਾਂ ਓਹਦੀ ਜਾਣ ਫਤਿਹ
ਓਹਨੇ ਸਾਬੀਤ ਕਰ ਦਿਤਾ
ਯਕੀਨ ਐ ਮੈਨੂੰ ਸ਼ੱਕ ਵੀ ਨੀ
ਓਹਦੀ ਰੋਇ ਹੋਣੀ ਵੀ ਅੱਖ
ਮਰਰਾ ਪਿਆਰ ਓਹਦੇ ਲਈ ਕੱਖ ਵੀ ਨੀ
ਓਹਨੇ ਸਾਬੀਤ ਕਰ ਦਿਤਾ
ਹਾਂ ਰੋਏ ਆ ਬਥੇਰੇ