menu-iconlogo
huatong
huatong
hustinder-gumnaam-pyaar-cover-image

Gumnaam Pyaar

Hustinderhuatong
sidelephanthuatong
Letra
Gravações
ਤੇਰੇ ਹੱਥ ਦੀ ਰੋਟੀ ਖਾਣੀ ਨਈ

ਤੇਰੇ ਧੋਤੇ ਕੱਪੜੇ ਪਾਉਣੇ ਨਈ

ਹਾਏ ਖੇਤੋਂ ਆਯੀ ਟਰਾਲੀ ਚੋਂ ਦਾਣੇ

ਕਠਿਆਂ ਆਪਾਂ ਲਾਉਣੇ ਨਈ

ਮੁੱਦਤਾਂ ਪਿੱਛੋਂ ਹਾਨ ਦੀਏ

ਮੁੱਦਤਾਂ ਪਿੱਛੋਂ ਹਾਨ ਦੀਏ

ਕੀ ਇਕ ਦੂਜੇ ਦੀ ਪਛਾਣ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਕੋਈ ਵਿਆਹ ਦਾ Card ਛੱਪਣਾ ਨਈ

ਤੇ ਆਪਣਾ ਹੋਣਾ ਮੰਗਣਾ ਨਈ

ਮੇਰਾ ਸੇਹਰਾ ਸ਼ੀਸ਼ੇ ਵਿੱਚ ਜੜਕੇ

ਤੂੰ ਪੇਕੇ ਘਰ ਵਿੱਚ ਟੰਗਣਾ ਨਈ

ਫਿਰ ਜਦ ਕਿੱਧਰੇ ਵੀ ਮਿਲ ਜਾਂਗੇ

ਹਾਏ ਜਦ ਕਿੱਧਰੇ ਵੀ ਮਿਲ ਜਾਂਗੇ

ਝਾਕਣੀ ਦੇ ਵਿੱਚ ਕਾਨ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਕੋਈ ਸ਼ਹਿਰੋਂ ਚੀਜ਼ ਮੰਗਉਣੀ ਨਈ

ਤੂੰ ਸੂਟਾ ਪਿਛੇ ਲੜਨਾ ਨਈ

ਜੋ ਆਪਣੇ ਇਕ ਨਿਸ਼ਾਨੀ ਹੋਊ

ਓਹਨੂੰ ਖਿਜਕੇ ਮੈਥੋਂ ਫੜਨਾ ਨਈ

ਤੈਥੋਂ ਚੁੱਲ੍ਹਾ ਚੌਂਕਾ ਮੁਕਣਾ ਨਈ

ਹਾਏ ਚੁੱਲ੍ਹਾ ਚੌਂਕਾ ਮੁਕਣਾ ਨਈ

ਮੈਨੂੰ ਵੀ ਘਰ ਵਿੱਚ ਬਾਨ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਤੂੰ ਵਿਚ ਸੰਦੂਕ ਦੇ ਧਰਨੇ ਨੀਂ

ਮੈਥੋਂ ਫੜਕੇ ਛਾਂਪਾਂ ਛੱਲੇ ਨੀਂ

ਨਾ ਤੈਥੋਂ ਸੇਯੋਟੇ ਜਾਣੇ ਨੇ

ਮੇਰੇ ਕੁੜਤੇ ਦੇ ਪਾਟੇ ਪੱਲੇ ਨੀਂ

ਤੇਰੇ ਨਾਲ ਸੀ ਚੜੀ ਸਵੇਰ ਜਹੀ

ਹਾਏ ਨਾਲ ਸੀ ਚੜੀ ਸਵੇਰ ਜਹੀ

ਤੇਰੇ ਬਿਨ ਜ਼ਿੰਦਗਾਨੀ ਸ਼ਾਮ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਤੇਰੇ ਦਿਲ ਵਿੱਚ ਗੋਲੂ ਹੋਵੇਗਾ

ਬੁੱਲੀਆਂ ਤੇ ਕਦੇ ਆਉਣਾ ਨਈ

ਤੈਨੂੰ ਝੱਲਿਆਂ ਵਾਂਗੂ ਹਾਨ ਦੀਏ

ਹੋਰ ਕਿਸੇ ਨੇ ਚੌਣਾ ਨਈ

ਤੇਰੇ ਬਿਨਾਂ ਜਲਾਲਦੀਵਾਲੇ ਆਲੇ ਦਾ

ਬਿਨਾਂ ਜਲਾਲਦੀਵਾਲੇ ਆਲੇ ਦਾ

ਸੁੰਨਾ ਸੁੰਨਾ ਜਹਾਨ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

ਗ਼ਮ ਹੈ ਗ਼ਮ ਹੈ ਕੀ ਪਿਆਰ ਗੁਮਨਾਮ ਰਹੁ

ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ ਮੇਰਾ ਆਸ਼ਿਕਾਂ ਦੇ ਵਿੱਚ ਨਾਮ ਰਹੁ

Mais de Hustinder

Ver todaslogo