याद कर मैं आया था, तोहफ़ा मैं लाया था
रूठी थी, तुझको मैंने मनाया था
तेरे लिए मैंने सपना सजाया था
तुझको तो मैंने बस अपना बनाया था
तेरे लिए मैं तो जागूँ दिन-रात वे
मेरे हाथों में तू दे-दे तेरा हाथ वे
ਤੈਨੂੰ ਕੀਤਾ ਪਿਆਰ
ਤੂੰ ਨਹੀਂ ਕੀਤਾ ਮੈਨੂੰ ਪਿਆਰ ਵੇ, ਮੈਨੂੰ ਦੱਸ ਦੇ
ਜਿਤਨਾ ਮੈਂ ਕਰਾਂ ਤੈਨੂੰ ਪਿਆਰ
ਵੇ ਤੂੰ ਮੈਨੂੰ ਪਿਆਰ ਨਹੀਂ ਕਰਦਾ ਵੇ
ਜਿਤਨਾ ਮੈਂ ਕਰਾਂ ਤੈਨੂੰ ਯਾਦ
ਵੇ ਤੂੰ ਮੈਨੂੰ ਯਾਦ ਨਹੀਂ ਕਰਦਾ ਵੇ
ਚੰਨ ਮਾਹੀਆ ਵੇ, ਮਾਹੀਆ
ਮੈਂ ਤੇਰੇ ਨਾਲ ਲਾਈਆਂ ਯਾਰੀਆਂ
ਤੇ ਕਿਉਂ ਨਿਭਾਈਆਂ ਨਹੀਂ?
ਸੁਨ, ਮਾਹੀਆ ਵੇ, ਮਾਹੀਆ
ਮੈਂ ਤੇਰੇ ਨਾਲ ਲਾਈਆਂ ਯਾਰੀਆਂ
ਤੇ ਕਿਉਂ ਨਿਭਾਈਆਂ ਨਹੀਂ?
ਹਾਏ
तेरी बातें मेरे कानों में गूँजे हैं
जैसे बादलों में पानी की बूँदें हैं
तेरे इश्क़ में मैं कितना भी कर जाऊँ
तू ना जाने कि मैं कितना तुझे चाहूँ
तेरी बातें मेरे कानों में गूँजे हैं
जैसे बादलों में पानी की बूँदें हैं
तेरे इश्क़ में मैं कितना भी कर जाऊँ
तू ना जाने ये
ਜਿਤਨਾ ਮੈਂ ਕਰਾਂ ਤੈਨੂੰ ਪਿਆਰ
ਵੇ ਤੂੰ ਮੈਨੂੰ ਪਿਆਰ ਨਹੀਂ ਕਰਦਾ ਵੇ
ਜਿਤਨਾ ਮੈਂ ਕਰਾਂ ਫ਼ਰਿਆਦ
ਵੇ ਤੂੰ ਮੈਨੂੰ ਯਾਦ ਨਹੀਂ ਕਰਦਾ ਵੇ
ਚੰਨ ਮਾਹੀਆ ਵੇ, ਮਾਹੀਆ
ਮੈਂ ਤੇਰੇ ਨਾਲ ਲਾਈਆਂ ਯਾਰੀਆਂ
ਤੇ ਕਿਉਂ ਨਿਭਾਈਆਂ ਨਹੀਂ?
ਸੁਨ, ਮਾਹੀਆ ਵੇ, ਮਾਹੀਆ
ਮੈਂ ਡੋਰਾਂ ਜਿਹੜੀ ਖਿੱਚੀਆਂ
ਇਹ ਰੱਬ ਨੇ ਬਨਾਈਆਂ ਵੇ
ਹਾਏ
ਮਾਹੀਆ ਵੇ, ਮਾਹੀਆ
ਮੈਂ ਤੇਰੇ ਨਾਲ ਲਾਈਆਂ ਯਾਰੀਆਂ
ਤੇ ਕਿਉਂ ਨਿਭਾਈਆਂ ਨਹੀਂ?
ਸੁਨ, ਮਾਹੀਆ ਵੇ, ਮਾਹੀਆ
ਮੈਂ ਤੇਰੇ ਨਾਲ ਲਾਈਆਂ ਯਾਰੀਆਂ
ਤੇ ਕਿਉਂ ਨਿਭਾਈਆਂ ਨਹੀਂ?