menu-iconlogo
huatong
huatong
Letra
Gravações
Desi Crew! Desi Crew!

ਹੋ ਪਿੰਡ ਘੋੜੇ ਨੁਕਰੇ ਆ ਜੱਟ ਕਿੱਥੇ ਫੁਕਰੇ ਆ

ਵੇਲਾਇਤੀ Ford ਬੁੱਕਦੇ ਆ ਮੋਡਿਆਂ ਤੋਂ ਠੁਕਦੇ ਆ

ਯਾਰ ਵੀ ਐ ਚੋਟੀ ਦੇ ਓਹ ਨਾਲ ਜੋ ਬੈਠਾਏ ਆ

ਨੀਂ ਨਾਲ ਜੋ ਬੈਠਾਏ ਆ ਨੀਂ ਨਾਲ ਜੋ ਬੈਠਾਏ ਆ

ਓਹ ਜਿਥੇ ਸਰਪੰਚੀ ਤੇ Crore ਥੋਡੇ ਲੱਗ ਜੇ

ਨੀਂ ਉਸ ਪਿੰਡੋਂ ਆਏ ਆ ਨੀਂ ਉਸ ਪਿੰਡੋਂ ਆਏ ਆ

ਓਹ ਜਿਥੇ ਸਰਪੰਚੀ ਤੇ Crore ਥੋਡੇ ਲੱਗ ਜੇ

ਨੀਂ ਉਸ ਪਿੰਡੋਂ ਆਏ ਆ ਨੀਂ ਉਸ ਪਿੰਡੋਂ ਆਏ ਆ

ਨੀਂ ਕੱਲਾ ਕੱਲਾ ਜੱਟ ਹੱਥ ਟੀਸੀਆਂ ਨੂ ਮਰਦਾ

ਟੀਸੀਆਂ ਨੂ ਮਰਦਾ

ਤੂੰ ਲੈਲਾ ਨੀਂ ਝਾਕਾ ਸ਼ੀਸ਼ਾ down ਕਰ car ਦਾ

ਓਹ ਕਾਲੇ ਕਾਲੇ ਚਸ਼ਮੇ ਅੰਖਾਂ ਤੇ ਧਰੇ ਹੋਏ ਆ

ਪਾਕੇ ਚਿੱਟੇ ਕੁੜਤੇ ਪਜ਼ਾਮੇ ਖੜੇ ਹੋਏ ਆ

ਚਕਮੀ ਆ ਜੁੱਤੀ ਨੀਂ Gucci ਖੂੰਜੇ ਲਏ ਆ

ਨੀਂ Gucci ਖੂੰਜੇ ਲਏ ਆ ਨੀਂ Gucci ਖੂੰਜੇ ਲਏ ਆ

ਓਹ ਜਿਥੇ ਸਰਪੰਚੀ ਤੇ ਕ੍ਰੋਰੇ ਥੋਡੇ ਲੱਗ ਜੇ

ਨੀਂ ਉਸ ਪਿੰਡੋਂ ਆਏ ਆ ਨੀਂ ਉਸ ਪਿੰਡੋਂ ਆਏ ਆ

ਓਹ ਜਿਥੇ ਸਰਪੰਚੀ ਤੇ Crore ਥੋਡੇ ਲੱਗ ਜੇ

ਨੀਂ ਉਸ ਪਿੰਡੋਂ ਆਏ ਆ ਨੀਂ ਉਸ ਪਿੰਡੋਂ ਆਏ ਆ

ਮੁੱਲ ਦੀ ਨੀਂ ਭਾਲ਼ਦੇ ਲੜਾਈ ਜੱਟ ਜਾਣਕੇ

ਵੈਰੀ ਨੂ ਆਉਂਦੇ ਆ ਕਰਾਉਣੇ ਚੇਤੇ ਨਾਨਕੇ

ਓਹ ਪੱਕੀਆਂ ਜ਼ੁਬਾਨਾਂ ਕੁੜੇ ਫੈਂਟਰ ਨਾ ਫੋਕਕੇ ਨੀਂ

6 ਫੂਟੀ ਡੰਗ ਵਿਚ ਸਤਰੰਗੇ ਕੋਕੇ ਨੀਂ

ਓਹ ਜਾਪਦਾ ਐ ਚੁੰਨੀ ਜਮਾਂ ਅਸਲੇ ਕਰਾਏ ਆ

ਨੀਂ ਅਸਲੇ ਕਰਾਏ ਆ ਨੀਂ ਅਸਲੇ ਕਰਾਏ ਆ

ਓਹ ਜਿਥੇ ਸਰਪੰਚੀ ਤੇ Crore ਥੋਡੇ ਲੱਗ ਜੇ

ਨੀਂ ਉਸ ਪਿੰਡੋਂ ਆਏ ਆ ਨੀਂ ਉਸ ਪਿੰਡੋਂ ਆਏ ਆ

ਓਹ ਜਿਥੇ ਸਰਪੰਚੀ ਤੇ Crore ਥੋਡੇ ਲੱਗ ਜੇ

ਨੀਂ ਉਸ ਪਿੰਡੋਂ ਆਏ ਆ ਨੀਂ ਉਸ ਪਿੰਡੋਂ ਆਏ ਆ

ਓਹ ਖੁਲੀਆਂ ਜ਼ਮੀਨਾਂ ਦਿਲ ਦਰਿਆਨ ਨੀਂ

ਅੰਬਾਰਾ ਨੂ ਛੁੱਕੇ ਬਿੱਲੋ ਕਿੱਲਿਆ ਦੇ ਭਾਅ ਨੀਂ

ਮਾਝੇ ਵਿੱਚੋ ਆਏ ਆ ਨੀਂ ਘਰ ਸਾਰੇ ਉੱਠ ਕੇ

ਤੂੰ Google ਤੇ ਮੌਜੂਖੇੜਾ ਦੇਖੀ ਕਦੇ ਪੁੱਛ ਕੇ

ਓਹ ਮਾਵੀ ਹੋਣੀ check ਕਰ ਕਿਥੋਂ ਤਕ ਚਾਏ ਆ ਨੀਂ

ਕਿਥੋਂ ਤਕ ਚਾਏ ਆ ਨੀਂ ਕਿਥੋਂ ਤਕ ਚਾਏ ਆ

ਓਹ ਜਿਥੇ ਸਰਪੰਚੀ ਤੇ Crore ਥੋਡੇ ਲੱਗ ਜੇ

ਨੀਂ ਉਸ ਪਿੰਡੋਂ ਆਏ ਆ ਨੀਂ ਉਸ ਪਿੰਡੋਂ ਆਏ ਆ

ਓਹ ਜਿਥੇ ਸਰਪੰਚੀ ਤੇ Crore ਥੋਡੇ ਲੱਗ ਜੇ

ਨੀਂ ਉਸ ਪਿੰਡੋਂ ਆਏ ਆ ਨੀਂ ਉਸ ਪਿੰਡੋਂ ਆਏ ਆ

Mais de Jass Bajwa/Mandeep Maavi/Desi Crew

Ver todaslogo