menu-iconlogo
huatong
huatong
jaura-phagwara-still-cant-believe-it-cover-image

Still Can't Believe It

Jaura Phagwarahuatong
pmsm229huatong
Letra
Gravações
ਓਸ ਮਾਂ ਹਤੋ ਤੂ ਪੁੱਤ ਖੋਏਆ ਜੋ ਸਾਬ ਨੂ ਹੀ ਹਥ ਜੋਡ਼ ਦੀ ਰਹੀ

ਕਿਵੇ ਬੇਚਰੀ ਦਰ ਬੈਠੀ ਪੁੱਤ ਆਪਣੇ ਨੂ ਹੀ ਟੋਲਦੀ ਰਹੀ

ਓਹਨੇ ਜੱਮੀਆਂ ਸੀ ਐਸਾ ਯੋਧਾ ਜੋ ਹਰ ਇਕ ਦੇ ਦਿਲ ਚ ਬਸਦਾ ਸੀ

ਕਿਯੂ ਕਰ ਗੇਯਾ ਯਾਰਾ ਧੋਖਾ ਮਂਟ ਪਿਹਲਾ ਤੂ ਫੋਨ ਤੇ ਹਸਦਾ ਸੀ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਸਾਡੀ ਰੂਹਾ ਦਿਲ ਚੋ ਕਦ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਮੂਸੇਵਾਲਾ ਸਬਨੂ ਛੱਡ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਸਾਡੀ ਰੂਹਾ ਦਿਲ ਚੋ ਕਦ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਮੂਸੇਵਾਲਾ ਸਬਨੂ ਛੱਡ ਗੇਯਾ ਆਏ

ਓ ਕਿਹੰਦੇ ਨੀ ਹੁੰਦੇ ਜੇ ਬਰਾਬਰੀ ਨਾ ਹੋ ਤਾ ਬਦ੍ਨਾਮੀ ਸੁਰੂ ਕਰ ਡਾਓ

ਏ ਦੁਨਿਯਦਾਰੀ ਬਡੀ ਗੰਦੀ ਚੀਜ ਆ

ਰੱਬਾ ਗਾੜੀ ਤੇਰੀ ਤਾ ਚੱਲੇ ਸਿਧੀ ਪਰ ਸਾਡੀ ਪੁਤੀ ਚਲ ਪਯੀ ਹੁਣ

ਦਿਮਾਗ ਵ ਕਮ ਨਹੀ ਕਰਦਾ ਲੱਗੇ ਸੁਪਨਾ ਪਰ ਏ ਸਚ ਹੋਏਆ

ਕੱਲਾ ਘਾਟਾ ਨੀ ਪੰਜਾਬ ਚ ਏ ਸਾਰੀ ਦੁਨਿਯਾ ਤਕ ਹੋਏਆ

ਇਥੇ ਮਾਡੇ ਤੋ ਵ ਮਾਦਾ ਹਰ ਇਕ ਮਾਂ ਲਯੀ ਚੰਗਾ ਹੁੰਦਾ ਆਏ

ਚਾਹੇ ਕਿਸੇ ਹੋਰ ਨੇ ਜਮੇਯਾ ਤਾ ਵ ਕਿਹਨ ਤੂ ਮੇਰਾ ਮੁੰਡਾ ਆਏ

ਹੁਣ ਸਾਹ ਹੀ ਬਸ ਜੋ ਚਲਦੇ ਨੇ ਸਬ ਕੁਜ ਤਾ ਅੰਦਰੋ ਮਰ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਸਾਡੀ ਰੂਹਾ ਦਿਲ ਚੋ ਕਢ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਮੂਸੇਵਾਲਾ ਸਬਨੂ ਛੱਡ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਸਾਡੀ ਰੂਹਾ ਦਿਲ ਚੋ ਕਢ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਮੂਸੇਵਾਲਾ ਸਬਨੂ ਛੱਡ ਗੇਯਾ ਆਏ

ਜੇ ਕੋਯੀ ਅੱਜ ਗੱਲ ਚੰਗਾ ਬੋਲਦਾ ਆਏ ਜਾ ਕਰਦਾ ਓਹਨੂ ਛੱਡ ਦੇ ਨਹੀ

ਪਤਾ ਏਨਾ ਨੂ ਸਬ ਕਿਵੇ ਹੋਏਆ ਗੱਲ ਸੋਫਫੀਯਾ ਸਾਨੂ ਦਸਦੇ ਨਹੀ

ਇਥੇ ਘਰ ਘਰ ਕਤਲ ਜੀ ਹੋਣ ਲੱਗੇ ਤਹਿ ਯੂਤ ਕੈਨਡਾ ਭਜਦਾ ਨੀ

ਐਸਾ ਮਾਹੌਲ ਬਾਣਤਾ ਏਨਾ ਨੇ ਪਿਹਲੇ ਵਰਗਾ ਪੰਜਾਬ ਵ ਲਗਦਾ ਨੀ

ਕੁਛ ਕਰਨੇ ਨੂ ਨਾ ਦਿਲ ਕਰੇ ਮੇਰਾ ਮਾਇਂਡ ਵ ਚਲਣੋ ਹਾਟ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਸਾਡੀ ਰੂਹਾ ਦਿਲ ਚੋ ਕਢ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਮੂਸੇਵਾਲਾ ਸਬਨੂ ਛੱਡ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਸਾਡੀ ਰੂਹਾ ਦਿਲ ਚੋ ਕਢ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਮੂਸੇਵਾਲਾ ਸਬਨੂ ਛੱਡ ਗੇਯਾ ਆਏ

ਓ ਸਿਧੁਆ ਤੇਰੇ ਫਨ ਕਿਹਨ ਸਾਡਾ ਲੇਜੇਂਡ ਕਦੇ ਵ ਮਾਰਦਾ ਨਹੀ

ਇਕ ਵਾਰੀ ਪੁਛ ਓਹਦੀ ਅੱਮੀ ਨੂ ਪੁੱਤ ਓਹਦਾ ਓਹਨੂ ਲਬਦਾ ਨੀ

ਏਨਾ ਨਾਮ ਬਣਾ ਲਿਯਾ ਮਹੀਨੇਯਾ ਚ ਏਹੀ ਲੋਕਾ ਤੋ ਨੀ ਜਾਰ ਹੋਏਆ

ਕਯੀ ਪਰਚੇਯਾ ਵਿਚ ਝੂਠਾ ਨਾਮ ਪਾਏਆ ਓਹਦਾ ਲਕ ਸੀ ਏ ਨਾ ਫੈਡ ਹੋਏਆ

ਮੈਨੂ ਲਗਦਾ ਨਹੀ ਕੋਯੀ ਕਰ ਸਕਦਾ ਜੋ ਸਿਧੂ ਅੱਜ ਤੈਯੀ ਕਰ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਸਾਡੀ ਰੂਹਾ ਦਿਲ ਚੋ ਕਢ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਮੂਸੇਵਾਲਾ ਸਬਨੂ ਛੱਡ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਸਾਡੀ ਰੂਹਾ ਦਿਲ ਚੋ ਕਢ ਗੇਯਾ ਆਏ

ਮੈਨੂ ਅਜੇ ਵ ਨਹੀ ਯਕੀਨ ਹੁੰਦਾ ਮੂਸੇਵਾਲਾ ਸਬਨੂ ਛੱਡ ਗੇਯਾ ਆਏ

ਦਿਲ ਰੋਂਦਾ ਏਨਾ ਕਿ ਡਾਸਾ ਤੇਰੇ ਬਾਪੂ ਦਾ ਜੋ ਹਾਲ ਹੋਏਆ

ਸਾਰੀ ਦੁਨਿਯਾ ਨੂ ਕਿੰਨਾ ਦੁਖ ਲੱਗਾ ਜੋ ਏਸ ਪਰਿਵਾਰ ਦੇ ਨਾਲ ਹੋਏਆ

RIP Sidhu

Mais de Jaura Phagwara

Ver todaslogo