menu-iconlogo
logo

Badnam Ishq

logo
Letra
ਹਾ ਹਾ ਹਾ

ਪਾਤਾਲ ਚੋ ਉੱਠੇ ਆਂ

ਸੀਨੇ ਚ ਅੱਗ ਐ

ਨਿੱਕੇਯਾ ਭਾਂਬੜ ਤਾਂ ਉਠੁਗੀ ਹੀ

Desi Crew, Desi Crew, Desi Crew, Desi Crew

Ground ਵਿਚ ਖੇਡੇ ਜਜ਼ਬਾਤਾਂ ਨਾਲ ਨੀ

ਸੂਰਜ ਦੀ ਬਣੀ ਕਦੇ ਰਾਤਾਂ ਨਾਲ ਨੀ

ਬੰਦੇਆਂ ਨਾਲ ਵਰਤੇ ਆ ਮੁੱਡ ਤੋਂ ਕੁੜੇ

ਵਰਤੇ ਨਾ ਯਾਰ ਕਦੇ ਜਾਤਾਂ ਨਾਲ ਨੀ

ਹੋ ਸਬਰ’ਆਂ ਦੇ ਪੀਤੇ ਆ ਪ੍ਯਾਲੇ ਯਾਰ ਨੇ

ਸਬਰ’ਆਂ ਦੇ ਪੀਤੇ ਆ ਪ੍ਯਾਲੇ ਯਾਰ ਨੇ

ਦਿਲ ਤੇ ਦਿਮਾਗ ਵਿਚ call ਨੀ ਚਲੀ

ਦਿਲ ਤੇ ਦਿਮਾਗ ਵਿਚ call ਨੀ ਚਲੀ

ਹੋ ਕਰ phone ਵੈਰੀਆਂ ਨੂ game ਪੌਣੇ ਆ

ਮਿਤਰਾਂ ਨਾਲ ਕਦੇ ਕੁੜੇ ਚਾਲ ਨੀ ਚਲੀ

ਉਮਰਾਂ ਦੇ ਸਾਥ ਤੂ ਤਾਂ ਕਿਹੰਦੀ ਹੁੰਦੀ ਸੀ

ਤੂ ਤਾਂ ਰਕਾਨੇ ਨਾਲ ਸਾਲ ਨੀ ਚਾਲੀ

ਖਾਂਦੇ ਕਯੀ ਦੇਖ ਦੇਖ ਖਾਰ ਮਿੱਠੀਏ

ਤੇਰਾ ਚੱਕਣੇ ਨੂ ਫਿਰਦੇ ਆਏ ਯਾਰ ਮਿੱਠੀਏ

Korale ਤੋਂ ਨੀ ਜੇੜ੍ਹਾ Maan ਦੱਸਦੇ

ਰਖ ਦੇਗਾ ਖੜ੍ਹੇ ਖੜ੍ਹੇ ਨਾਲ ਮਿੱਠੀਏ

ਬਡਾ ਕੁਛ ਚਲੇਯਾ ਜੁਬਾਨ ਸਾਡੀ ਚੋ

ਬਡਾ ਕੁਛ ਚਲੇਯਾ ਜੁਬਾਨ ਸਾਡੀ ਚੋ

ਧੀ ਬੈਣ ਦੀ ਤਾਂ ਕਦੇ ਗਾਲ ਨੀ ਚਲੀ

ਧੀ ਬੈਣ ਦੀ ਤਾਂ ਕਦੇ ਗਾਲ ਨੀ ਚਲੀ

ਹੋ ਕਰ phone ਵੈਰੀਆਂ ਨੂ game ਪੌਣੇ ਆ

ਮਿਤਰਾਂ ਨਾਲ ਕਦੇ ਕੁੜੇ ਚਾਲ ਨੀ ਚਲੀ

ਉਮਰਾਂ ਦੇ ਸਾਥ ਤੂ ਤਾਂ ਕਿਹੰਦੀ ਹੁੰਦੀ ਸੀ

ਤੂ ਤਾਂ ਰਕਾਨੇ ਨਾਲ ਸਾਲ ਨੀ ਚਲੀ

ਦੱਮ ਇਸ਼ਕ਼ੇ ਦਾ ਦਿੱਤਾ ਹੁੰਨ ਸਾੜ ਗੋਰੀਏ

ਵੈਰੀ ਰਖਦਾ ਨੀ ਕਚਾ ਦੌਂ ਰਾਡ ਗੋਰੀਏ

ਦੇਖ ਕੇ ਸ਼ਰੀਫ ਜੇੜੇ ਫੈਦਾ ਚਕ ਗਏ

ਉਂਗਲਾ ਤੇ ਰਖ ਲੇਯਾ ਚਾਡ਼ ਗੋਰੀਏ

ਇਸ਼ਕ਼ਪੂਰੇ ਦੇ ਵਿਚ ਡੇਰਾ ਯਾਰ ਦਾ

ਇਸ਼ਕ਼ਪੂਰੇ ਦੇ ਵਿਚ ਡੇਰਾ ਯਾਰ ਦਾ

ਦੂਜੇ ਕਦੇ ਇਸ਼੍ਕ਼ ਦੀ ਭਾਲ ਨੀ ਚਲੀ

ਹੋ ਕਰ phone ਵੈਰੀਆਂ ਨੂ game ਪੌਣੇ ਆ

ਮਿਤਰਾਂ ਨਾਲ ਕਦੇ ਕੁੜੇ ਚਾਲ ਨੀ ਚਲੀ

ਉਮਰਾਂ ਦੇ ਸਾਥ ਤੂ ਤਾਂ ਕਿਹੰਦੀ ਹੁੰਦੀ ਸੀ

ਤੂ ਤਾਂ ਰਕਾਨੇ ਨਾਲ ਸਾਲ ਨੀ ਚਲੀ

ਸੜਦੇ ਜੋ ਰੀਝਾਂ ਨਾਲ ਸਾੜੇ ਹੋਏ ਨੇ

ਪੱਤੇਯਾ ਦੇ ਵਾਂਗੂ ਬੀਬਾ ਝੜ੍ਹੇ ਹੋਏ ਨੇ

ਸੂਰਜ ਬੁਲਾਯਾ ਅੱਸੀ ਅੱਧੀ ਰਾਤ ਨੂ

ਸਿਖਰ ਦੋਪਹਰ ਚੰਦ ਚਾੜ੍ਹੇ ਹੋਏ ਨੇ

ਅਸਲੇ ਦੀ ਕੀਤੀ ਬਦ੍ਨਾਮੀ ਹੋਣੀ ਐ

ਅਸਲੇ ਦੀ ਕੀਤੀ ਬਦ੍ਨਾਮੀ ਹੋਣੀ ਐ

ਔਖੇ time ਜੇੜੇ ਤੋ ਦੁਨਾਲ ਨੀ ਚਲੀ

ਔਖੇ time ਜੇੜੇ ਤੋ ਦੁਨਾਲ ਨੀ ਚਲੀ

ਹੋ ਕਰ phone ਵੈਰੀਆਂ ਨੂ game ਪੌਣੇ ਆ

ਮਿਤਰਾਂ ਨਾਲ ਕਦੇ ਕੁੜੇ ਚਾਲ ਨੀ ਚਲੀ

ਉਮਰਾਂ ਦੇ ਸਾਥ ਤੂ ਤਾਂ ਕਿਹੰਦੀ ਹੁੰਦੀ ਸੀ

ਤੂ ਤਾਂ ਰਕਾਨੇ ਨਾਲ ਸਾਲ ਨੀ ਚਲੀ

Desi Crew, Desi Crew, Desi Crew, Desi Crew