menu-iconlogo
huatong
huatong
Letra
Gravações
ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ

ਗਰਮ-ਗਰਮ ਚਾਹ ਹੱਥ ਤੇ ਡੁੱਲ ਗਈ

ਹੱਥ ਤੇ ਡੁੱਲ ਗਈ ਚਾਹ ਸੱਜਣਾ

ਐਸੀ ਤੇਰੀ ਨਿਗਾਹ ਸੱਜਣਾ

ਜਾਂਦੀ-ਜਾਂਦੀ ਦੱਸਦੀ ਜਾ ਤੂੰ

ਦਿਲ ਦੇ ਵਿੱਚ ਕੀ ਤੇਰੇ ਦਿਲ ਦੇ ਵਿੱਚ ਕੀ ਤੇਰੇ

ਮੈਂ ਸੁਣਿਆ ਉੱਚੀਆਂ ਦੀਵਾਰਾਂ ਰੱਖੀਆਂ

ਨੀ ਤੂੰ ਦਿਲ ਦੇ ਚਾਰ ਚੁਫੇਰੇ

ਨਾਲੇ ਸਾਂਭ ਕੇ ਰੱਖਦੀ ਏਂ

ਕੋਈ ਦਿਲ ਤੇ ਨਾ ਲਾ ਲਾਏ ਡੇਰੇ

ਮੈਂ ਸੁਣਿਆ ਪਹਿਲਾਂ ਵੀ ਦਿਲ ਟੁਟਿਆ

ਦਿਲ ਟੁਟਿਆ ਤੇਰਾ ਇਕ ਵਾਰੀ

ਤਾਈਂ ਦਿਲ ਦੀ ਦੀਵਾਰਾਂ ਤੇ

ਤੂੰ ਇੱਕ ਨਾ ਬਣਾਈ ਬਾਰੀ

ਮੇਰਾ ਵੀ ਦਿਲ ਉੱਡਣਾ ਚਾਹੇ

ਪਰ ਮੈਂ ਡਰਨੀ ਆਂ

ਮੈਂ ਉਡਾਂ ਤੇ ਮੈਂ ਹਵਾਵਾਂ

ਨਾਲ ਲੜਨੀ ਆਂ

ਮੇਰਾ ਵੀ ਦਿਲ ਉਡਣਾ ਚਾਹੇ

ਪਰ ਮੈਂ ਡਰਨੀ ਆਂ

ਮੈਂ ਉਡਾਂ ਤੇ ਮੈਂ ਹਵਾਵਾਂ

ਨਾਲ ਲੜਨੀ ਆਂ

ਖਵਾਬ ਆਪਣੇ ਆਪਣੀ ਅੱਖੀਆਂ ਵਿਚ ਸੰਭਾਲੇ ਮੈਂ

ਐਸੇ ਲਈ ਤੇ ਦਿਲ ਤੇ ਆਪਣੇ ਲਾ ਲਏ ਤਾਲੇ ਮੈਂ

ਮੈਂ ਉੱਚੀਆਂ ਉੱਚੀਆਂ ਦੀਵਾਰਾਂ ਰੱਖੀਆਂ

ਇਸ ਦਿਲ ਦੇ ਚਾਰ ਚੁਫੇਰੇ ਨਾਲੇ ਸਾਂਭ ਕੇ ਰਖਨੀ ਆਂ

ਕੋਈ ਦਿਲ ਤੇ ਨਾ ਲਾ ਲਏ ਡੇਰੇ

ਤੇ ਮੇਰਾ ਪਹਿਲਾਂ ਵੇ ਦਿਲ ਟੁਟਿਆ

ਹਾਏ ਟੁਟਿਆ ਮੇਰਾ ਇਕ ਵਾਰੀ

ਤਾਇਯੋਂ ਦਿਲ ਦੀ ਦੀਵਾਰਾਂ ਤੇ

ਮੈਂ ਇੱਕ ਨਾ ਬਣਾਈ ਬਾਰੀ

ਤੇਰੇ ਲਈ ਤੇ ਸਾਰੀ ਦੁਨੀਆ ਨਾਲ ਲੜ ਲਾਂਗੇ

ਤੂੰ ਜੀਏਂ ਤੇ ਤੇਰੀ ਆਈ

ਆਪੇ ਮਾਰਲਾਂਗੇ

ਓ ਤੂੰ ਜੀਏਂ ਤੇ ਤੇਰੀ ਆਈ

ਆਪੇ ਮਾਰਲਾਂਗੇ

ਤੂੰ ਜੀਏਂ ਤੇ ਤੇਰੀ ਆਈ

ਆਪੇ ਮਾਰਲਾਂਗੇ

ਤੂੰ ਕਰਕੇ ਉੱਚੀਆਂ ਦੀਵਾਰਾਂ ਰੱਖ ਲੈ

ਇਸ ਦਿਲ ਦੇ ਚਾਰ ਚੁਫੇਰੇ,

ਭਾਵੈਂ ਸਾਂਭ ਕੇ ਰੱਖ ਲੈ ਦਿਲ

ਤੇਰੇ ਦਿਲ ਚ ਮੈਂ ਲਾਣੇ ਡੇਰੇ

ਤੇ ਮੇਰਾ ਪਹਿਲਾਂ ਵੇ ਦਿਲ ਟੁੱਟਿਆ

ਹਾਏ ਟੁਟਿਆ ਮੇਰਾ ਇਕ ਵਾਰੀ

ਤਾਇਯੋਂ ਦਿਲ ਦੀ ਦੀਵਾਰਾਂ ਤੇ

ਮੈਂ ਇੱਕ ਨਾ ਬਣਾਈ ਬਾਰੀ

Mais de Music Rulz/Dr Aftab/Swati

Ver todaslogo