menu-iconlogo
logo

Ik Raanjha

logo
Letra
ਆਪ ਛਿੜ ਜਾਂਦਾ ਨਾਲ ਮਝੀ ਦੇ

ਆਪ ਛਿੜ ਜਾਂਦਾ ਨਾਲ ਮਝੀ ਦੇ

ਸਾਨੂੰ ਕਯੋ ਬੇਲਿਯੋ ਹੋੜੀਦਾ

ਆਪ ਛਿੜ ਜਾਂਦਾ ਨਾਲ ਮਝੀ ਦੇ

ਸਾਨੂੰ ਕਯੋ ਬੇਲਿਯੋ ਹੋੜੀਦਾ

ਇਹਦੇ ਅਹਿਮਦ ਵਿਚ ਫਰਕ ਨਾ ਭੁਲਿਆ

ਇਕ ਰਤੀ ਭੇਟ ਮਰੋਡ਼ੀ ਦਾ

ਹੋ ਇਕ ਰਾਂਝਾ ਮੈਨੂੰ ਲੋੜੀਦਾ

ਹੋ ਇਕ ਰਾਂਝਾ ਮੈਨੂੰ ਲੋੜੀਦਾ

ਹੋ ਇਕ ਰਾਂਝਾ ਮੈਨੂੰ ਲੋੜੀਦਾ

ਰਾਂਝੇ ਜੇਹਾ ਮੈਨੂੰ

ਰਾਂਝੇ ਜੇਹਾ ਮੈਨੂੰ ਹੋਰ ਨਾ ਕੋਈ

ਮਿਨਤਾਂ ਕਰ ਕਰ ਮੋੜੀ ਦਾ

ਰਾਂਝੇ ਜੇਹਾ ਮੈਨੂੰ ਹੋਰ ਨਾ ਕੋਈ

ਮਿਨਤਾਂ ਕਰ ਕਰ ਮੋੜੀ ਦਾ

ਇਹਦੇ ਅਹਿਮਦ ਵਿਚ ਫਰਕ ਨਾ ਭੁਲਿਆ

ਇਹਦੇ ਅਹਿਮਦ ਵਿਚ ਫਰਕ ਨਾ ਭੁਲਿਆ

ਇਕ ਰਤੀ ਭੇਟ ਮਰੋਡ਼ੀ ਦਾ

ਹੋ ਇਕ ਰਾਂਝਾ ਮੈਨੂੰ ਲੋੜੀਦਾ

ਹੋ ਇਕ ਰਾਂਝਾ ਮੈਨੂੰ ਲੋੜੀਦਾ

ਹੋ ਇਕ ਰਾਂਝਾ ਮੈਨੂੰ ਲੋੜੀਦਾ