menu-iconlogo
huatong
huatong
avatar

Mitran Da Chalia Truck

Surinder Kaur/Ramesh Rangilahuatong
ralphc545huatong
Letra
Gravações
ਓਏ ਕੁੜੀਏ ਤੈਨੂੰ ਬਸ ਨੀ ਮਿਲਦੀ

ਪੈਦਲ ਜਾਏਂਗੀ ਥੱਕ ਚੁੱਪ ਕਰਕੇ ਚੜ ਜਾ

ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ

ਹੋ ਬੜੇ ਡਰਾਈਵਰ ਭੈੜੇ ਹੁੰਦੇ

ਬੜੇ ਡਰਾਈਵਰ ਭੈੜੇ ਹੁੰਦੇ ਸਾਰੀ ਦੁਨੀਆਂ ਕਹਿੰਦੀ

ਮੇਨੂ ਪਊਗਾ ਮਹਿੰਗਾ ਹਾਏ ਮੇਨੂ ਪਊਗਾ ਮਹਿੰਗਾ

ਮੈਂ ਡਰਦੀ ਨਾ ਬਹਿੰਦੀ ਮੇਨੂ ਪਊਗਾ ਮਹਿੰਗਾ

ਕਯੋ ਸ਼ਕ਼ ਤਾਂ ਕਰਦੀ ਹੈਂ ਮੈਂ ਬੀਬੀ ਦਿਲ ਦਾ ਨਹੀਂ ਆ ਮਾੜਾ

ਨਾ ਬੋਲਾ ਮੰਦਾ ਨੀ ਨਾ ਤੇਰੇ ਤੋਂ ਮੰਗਾ ਮੈ ਭਾੜਾ

ਉਂਝ ਭਾਵੇ ਜੋ ਮਰਜ਼ੀ ਦੇ ਦਈ ਜੋ ਕੁਜ ਸਾਡਾ ਹਕ਼ ਨੀ

ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ

ਮੇਨੂ ਲੈ ਚਲ ਵੇ ਲੁਧਿਆਣੇ ਭੇਵੇ ਭਾਂਡਾ ਲੈ ਲਈ ਤੀਰਾਂ

ਉਂਝ ਬੀਬੀ ਕੇਹੜਾ ਏ ਫੇਰ ਵੀ ਝਾਕੇ ਟੀਰਾ ਟੀਰਾ

ਇਲ ਦੇ ਪੰਜੇ ਬੋਟ ਵਾਕਰ ਜਿੰਦ ਪਈ ਮੇਰੀ ਢਹਿੰਦੀ

ਮੇਨੂ ਪਊਗਾ ਮਹਿੰਗਾ ਹਾਏ ਮੇਨੂ ਪਊਗਾ ਮਹਿੰਗਾ

ਮੈਂ ਡਰਦੀ ਨਾ ਬਹਿੰਦੀ ਮੇਨੂ ਪਊਗਾ ਮਹਿੰਗਾ

ਅੱਜ ਵਰਗਾ ਮੁਕੇ ਨੀ ਭਲਾ ਵੇਲਾ ਹੱਥ ਆਉਣਾ

ਤੇਰੇ ਨੇ ਦੋ ਘੜਿਆ ਨੇ ਅਸੀਂ ਹੱਸ ਕੇ ਜੀ ਪਰਚੋਣਾਂ

ਉਹ ਪਿਆਰ ਦੀਆ ਦੋ ਗੱਲਾਂ ਕਰ ਕੇ ਵੇਲ਼ਾ ਲਾਈਏ ਥੱਕ ਨੀ

ਚੁੱਪ ਕਰਕੇ ਚੜ ਜਾ ਮਿੱਤਰਾ ਦਾ ਚਲਿਆ ਟਰੱਕ ਨੀ (ਨਾ ਨਾ ਨਾ )

ਚੁੱਪ ਕਰਕੇ ਚੜ ਜਾ

ਚੁੱਪ ਕਰਕੇ ਚੜ ਜਾ

ਮੇਨੂ ਹੱਥ ਲਾਵੀ ਨਾ ਵੈਰੀਆਂ ਛੱਡ ਦੇ ਮੇਰੀਆਂ ਬਾਹਵਾਂ

ਅੱਜ ਫਸ ਗਈ ਮੈਂ ਭੁੱਲ ਕੇ ਮੁੜ ਕੇ ਹੱਥ ਕਾਨਾ ਨੂੰ ਲਾਵਾ

ਵਰਵਾਣੇ ਤੇਰੇ ਪੁੱਠੇ ਕਾਰੇ ਮੈਂ ਬਿਲਕੁਲ ਨਾ ਸਹਿੰਦੀ

ਮੇਨੂ ਪਊਗਾ ਮਹਿੰਗਾ ਹਾਏ ਮੇਨੂ ਪਊਗਾ ਮਹਿੰਗਾ

ਮੈਂ ਡਰਦੀ ਨਾ ਬਹਿੰਦੀ ਮੇਨੂ ਪਊਗਾ ਮਹਿੰਗਾ

ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ

ਮੈਂ ਡਰਦੀ ਨਾ ਬਹਿੰਦੀ ਮੇਨੂ ਪਊਗਾ ਮਹਿੰਗਾ

ਮਿੱਤਰਾ ਦਾ ਚਲਿਆ ਟਰੱਕ ਨੀ

ਚੁੱਪ ਕਰਕੇ ਚੜ ਜਾ

Mais de Surinder Kaur/Ramesh Rangila

Ver todaslogo