ਨੀ ਤੂ ਨੱਚ ਲੈ
ਨੀ ਤੂ ਨੱਚ ਲੈ
ਨੀ ਤੂ ਨੱਚ ਲੈ ਹੜਾ ਨੀ
ਨੀ ਤੂ ਨੱਚ ਲੈ
ਤੈਨੂ ਨੱਚਿਆ ਫਰਕ ਨਈ ਓ ਪੈਣਾ
ਤੂ ਨੱਚ ਕੇ ਮਨਾ ਲੈ ਯਾਰ ਨੂ
ਤੈਨੂ ਨੱਚਿਆ ਫਰਕ ਨਈ ਓ ਪੈਣਾ
ਤੂ ਨੱਚ ਕੇ ਮਨਾ ਲੈ ਯਾਰ ਨੂ
ਨੱਚਣ ਤੋਂ ਪਿਹਲਾਂ ਹੋਕਾ ਦਿਆਂਗੇ
ਸਬ੍ਨਾ ਨੂ ਇਕ ਮੌਕਾ ਦਿਆਂਗੇ
ਇੱਕ ਸੋਨੇ ਦਾ ਕੋਕਾ ਦਿਆਂਗੇ
ਇੱਕ ਸੋਨੇ ਦਾ ਕੋਕਾ ਦਿਆਂਗੇ
Purse Prada ਨਾਲ…
ਤੈਨੂ ਦਿੱਲ ਵੀ ਦਿਆਂਗੇ
ਹੋ ਤੈਨੂ ਦਿੱਲ ਵੀ ਦਿਆਂਗੇ
ਨੱਚੇ ਜੇ ਸਾਡੇ ਨਾਲ
ਤੈਨੂ ਦਿੱਲ ਵੀ ਦਿਆਂਗੇ
ਤੈਨੂ ਦਿੱਲ ਵੀ ਦਿਆਂਗੇ
ਕੋਨੇ ਵਿਚ ਖਡ਼ੀ ਦੀ ਮੈਂ ਫੜ ਲੂੰਗਾ ਬਾਹ
ਨਚੁ ਹਥ ਰਖ ਲੱਕ ਤੇ
ਜਾਣ ਕੇ ਮੈਂ ਤੇਰੇ ਵਿਚ ਆ ਕੇ ਵੱਜਣਾ
ਸਿਰ ਤੇ scotch ਰਖ ਕੇ
ਜਾਣ ਕੇ ਮੈਂ ਤੇਰੇ ਵਿਚ ਆ ਕੇ ਵੱਜਣਾ
ਸਿਰ ਤੇ scotch ਰਖ ਕੇ
ਹੋ 10 ਲਖ ਦੇ ਤੈਨੂ ਝੁਮਕੇ ਦੂੰਗਾ
ਝੁਮਕੇ ਵੇਖ ਕੇ ਠੁਮਕੇ ਦੂੰਗਾ
ਝੁਮਕੇ ਵੇਖ ਕੇ ਠੁਮਕੇ ਦੂੰਗਾ
10 ਲਖ ਦੇ ਤੈਨੂ ਝੁਮਕੇ ਦੂੰਗਾ
ਕਰਨੇ ਮੈਂ ਟਚ ਤੇਰੇ ਵਾਲ…
ਹੋ ਤੈਨੂ ਦਿੱਲ ਵੀ ਦਿਆਂਗੇ
ਨੱਚੇ ਜੇ ਸਾਡੇ ਨਾਲ
ਤੈਨੂ ਦਿੱਲ ਵੀ ਦਿਆਂਗੇ
ਨੱਚੇ ਜੇ ਸਾਡੇ ਨਾਲ
ਤੈਨੂ ਦਿੱਲ ਵੀ ਦਿਆਂਗੇ
ਤੈਨੂ ਲੇ ਕੇ ਦੇਣੇ 7 ਸੂਟ ਸੋਨਿਏ
ਸੱਤੋਂ ਲੇ ਕੇ ਦੇਣੇ ਕਾਲੇ ਰੰਗ ਦੇ ਨੀ
ਵਾਲਾਂ ਤੇਰੇਆਂ ਨੂ ਤੂ ਸੰਭਾਲ ਮੇਰੇ ਕੋਲੋਂ
ਲਗਦੇ ਆ ਮੈਨੂ ਬੂਟੇ ਭੰਗ ਦੇ ਨੇ
ਇਕ ਤੈਨੂ high heel ਦਿਆਂਗੇ
Rihanna ਵਾਲਾ feel ਦਿਆਂਗੇ
Rihanna ਵਾਲਾ feel ਦਿਆਂਗੇ
Rihanna ਵਾਲਾ feel ਦਿਆਂਗੇ
ਬਦਲਾਂਗੇ ਤੇਰੀ ਚਾਲ…
ਹੋ ਤੈਨੂ ਦਿੱਲ ਵੀ ਦਿਆਂਗੇ
ਨੱਚੇ ਜੇ ਸਾਡੇ ਨਾਲ
ਤੈਨੂ ਦਿੱਲ ਵੀ ਦਿਆਂਗੇ
ਨੱਚੇ ਜੇ ਸਾਡੇ ਨਾਲ
ਤੈਨੂ ਦਿੱਲ ਵੀ ਦਿਆਂਗੇ