menu-iconlogo
huatong
huatong
Тексты
Записи
ਬੜਾ ਸਮਝਾਇਆ ਤੈਨੂੰ ਸਮਝ ਨਈ ਆਇਆ

ਕਾਹਤੋ ਕਰਦਾ ਏ ਦਿਲਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ ਪਾਗਲਾਂ ਦਿਲਾ ਵੇ

ਕਾਹਨੂੰ ਲਾ ਲਈਆ ਤੂੰ ਯਾਰੀਆਂ

ਬੜਾ ਸਮਝਾਇਆ ਤੈਨੂੰ ਸਮਝ ਨਈ ਆਇਆ

ਕਾਹਤੋ ਕਰਦਾ ਏ ਦਿਲਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ ਪਾਗਲਾਂ ਦਿਲਾ ਵੇ

ਕਾਹਨੂੰ ਲਾ ਲਈਆ ਤੂੰ ਯਾਰੀਆਂ

ਕਿਸ ਮੰਜ਼ਿਲ ਵਲ ਜਾਣ ਗਿਆ ਏ ਫੜ ਲਈਆ ਜੋ ਰਾਵਾਂ

ਕਦ ਅੱਕਾ ਨੇ ਫਲ ਦਿੱਤੇ ਨੇ ਕਦ ਮਲਿਆ ਨੇ ਛਾਵਾਂ

ਹਾੜ ਚ ਹਵਾਵਾਂ ਉੱਤੇ ਬੱਦਲ ਦੀਆ ਛਾਵਾਂ ਉੱਤੇ

ਕਾਹਦੀਆ ਨੇ ਦਾਵੇਦਾਰੀਆਂ

ਤੇਰੇ ਤੇ ਗਿਲਾ ਏ ਸਾਨੂੰ ਪਾਗਲਾਂ ਦਿਲਾ ਵੇ

ਕਾਹਨੂੰ ਲਾ ਲਈਆ ਤੂੰ ਯਾਰੀਆਂ

ਪੁੰਗਰੇ ਵੇਲੇ ਮੁਹੱਬਤਾਂ ਦੀ ਤਾ ਰਖੀਏ ਵਾੜਾ ਲਾ ਕੇ

ਤੇਰੇ ਜਿਹੇ ਨਾਦਾਨ ਦਿਲਾ ਬਹਿ ਜਾਂਦੇ ਜੜ੍ਹਾ ਕਟਾ ਕੇ

ਬਣ ਨਾ ਦੀਵਾਨਾ ਦਿਲਾ ਘੁੰਮਦਾ ਜ਼ਮਾਨਾ ਦਿਲਾ

ਹੱਥਾ ਵਿਚ ਲੈ ਕੇ ਆਰੀਆ

ਤੇਰੇ ਤੇ ਗਿਲਾ ਏ ਸਾਨੂੰ ਪਾਗਲਾਂ ਦਿਲਾ ਵੇ

ਕਾਹਨੂੰ ਲਾ ਲਈਆ ਤੂੰ ਯਾਰੀਆਂ

ਲਾ ਲਈਆ ਤੂੰ ਯਾਰੀਆਂ

ਲਾ ਲਈਆ ਤੂੰ ਯਾਰੀਆਂ

Еще от Dj Sanj/The Anaamika Band/Karishma Deo

Смотреть всеlogo