ਦੇਖ ਦੇਖ ਹੌਂਕੇ ਹੋਰ ਪਰੇ ਨਈ ਓ ਜਾਂਦੇ
ਅੱਸੀ ਸੁਬਹ ਤੋ ਸ਼ਾਮ ਤਕ ਘਰੇ ਨਈ ਓ ਜਾਂਦੇ
ਦੇਖ ਦੇਖ ਹੌਂਕੇ ਹੋਰ ਪਰੇ ਨਈ ਓ ਜਾਂਦੇ
ਅੱਸੀ ਸੁਬਹ ਤੋ ਸ਼ਾਮ ਤਕ ਘਰੇ ਨਈ ਓ ਜਾਂਦੇ
ਮਿਤਰਾਂ ਦੀ ਜ਼ਿੰਦਗੀ ਦਾ ਵਾਸ੍ਤਾ ਮਿਤਰਾਂ ਦੀ ਜ਼ਿੰਦਗੀ ਦਾ ਵਾਸ੍ਤਾ
ਨੀ ਝੂਠੀ ਕੋਈ ਜ਼ੁਬਾਨ ਨਾ ਕਰੀ
ਹੌਸ੍ਲੇ ਨਾਲ ਗਬਰੂ ਦਿਲ ਮੰਗਿਆ ਨੀ ਦੇਖੀ ਨਾ ਨਾ ਕਰੀ

ਸਾਰੇ ਹੀ ਪੰਜਾਬ ਵਿਚੋ ਛਾਂਟ ਛਾਂਟ ਗੇਹਣੇ ਬਿੱਲੋ ਤੇਰੇ ਲਈ ਲਿਆਉ
ਮਾਪਿਆਂ ਦੇ ਘਰ ਦੀਏ ਲਾਡਲੀ ਐ ਰਾਣੀ ਤੇਨੁ ਦਿਲ ਦੀ ਬਣਾਉ
ਸਾਰੇ ਹੀ ਪੰਜਾਬ ਵਿਚੋ ਛਾਂਟ ਛਾਂਟ ਗੇਹਣੇ ਬਿੱਲੋ ਤੇਰੇ ਲਈ ਲਿਆਓ
ਮਾਪਿਆਂ ਦੇ ਘਰ ਦੀਏ ਲਾਡਲੀ ਐ ਰਾਣੀ ਤੇਨੁ ਦਿਲ ਦੀ ਬਣਾਉ
ਇਕ ਵਾਰੀ ਲਾਕੇ ਸਾਨੂ ਹਿਕ ਨਾਲ ਇਕ ਵਾਰੀ ਲਾਕੇ ਸਾਨੂ ਹਿਕ ਨਾਲ
ਮੂਡ ਕੇ ਪਰਾ ਨਾ ਕਰੀ
ਹੌਸ੍ਲੇ ਨਾਲ ਗਬਰੂ ਦਿਲ ਮੰਗਿਆ ਨੀ ਦੇਖੀ ਨਾ ਨਾ ਕਰੀ
ਹੌਸ੍ਲੇ ਨਾਲ ਗਬਰੂ ਦਿਲ ਮੰਗਿਆ ਨੀ ਦੇਖੀ ਨਾ ਨਾ ਕਰੀ
ਹੌਸ੍ਲੇ ਨਾਲ ਗਬਰੂ ਦਿਲ ਮੰਗਿਆ ਨੀ ਦੇਖੀ ਨਾ ਨਾ ਕਰੀ
ਅਖਾਂ ਮਸਤਾਨੀਆਂ ਨਾ ਕਰਦੀ ਸ਼ੈਤਾਨੀਆਂ ਤੂ ਜਾਣ ਜਾਣ ਕੇ
ਪਰਾ ਨੂ ਘੁਮਾ ਲੈ ਮੁਖ ਕਿਹੜੀ ਗੈਲੋ ਰਾਹ ਚ ਖੜੇ ਨੂ ਪਛਾਣ ਕੇ

ਅੱਸੀ ਕੇਹੜਾ ਤੇਰੇ ਨਾਲੋ ਕੱਟ ਨੀ ਅੱਸੀ ਕੇਹੜਾ ਤੇਰੇ ਨਾਲੋ ਕੱਟ
ਐਂਵੇ ਰੂਪ ਦਾ ਘੁਮਾ ਨਾ ਕਰੀ