ਆਜਾ ਨੀ ਬਹਾਨਾ ਲਾ ਕੇ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖੜਾ ਦੇਖੌਣ ਦੇ ਲਾਏ
ਆਜਾ ਨੀ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂ ਮੁਖੜਾ ਦੇਖੌਣ ਦੇ ਲਾਏ
ਤੇਰੇ ਲਈ ਮੇ ਖੇਤਾਂ ਵਿਚ ਬੀਜ ਤੀ ਸਰਹੋ
ਗੰਦਲਾਂ ਦਾ ਸਾਗ ਖਵਾਉਣ ਦੇ ਲਈ
ਆਜਾ ਨੇ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂ ਮੁਖੜਾ ਦੇਖੌਣ ਦੇ ਲਈ
ਆਜਾ ਨੇ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂ ਮੁਖੜਾ ਦੇਖੌਣ ਦੇ ਲਈ
ਵਗਣ ਹਵਾਵਾਂ ਮੌਸਮ ਪਿਆਰ ਦਾ
ਥੋੜਾ ਜਿਹਾ ਕਰ ਲੇ ਖਿਆਲ ਯਾਰ ਦਾ
ਵਗਣ ਹਵਾਵਾਂ ਮੌਸਮ ਪਿਆਰ ਦਾ
ਥੋੜਾ ਜਿਹਾ ਕਰ ਲੇ ਖਿਆਲ ਯਾਰ ਦਾ
ਕਦੋ ਘਰੋਂ ਬਾਹਰ ਆਉਣਾ ਮੇਰੀ ਜਾਣ ਨੇ
ਮੋੜ ਤੇ ਖੜਾ ਆ ਦੀਦ ਪੌਣ ਦੇ ਲਈ
ਆਜਾ ਨੀ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖੜਾ ਦੇਖੌਣ ਦੇ ਲਈ
ਆਜਾ ਨੀ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂ ਮੁਖੜਾ ਦੇਖੌਣ ਦੇ ਲਈ
ਇਸੇ ਲਈ ਮੇ ਬੀਜ ਲਈ ਕਮਾਦ ਬਲੀਏ
ਮੇਲੇਗੀ ਤੂ ਪੇਪਰਾਂ ਤੋ ਬਾਦ ਬਲੀਏ
ਇਸੇ ਲਈ ਮੇ ਬੀਜ ਲਈ ਕਮਾਦ ਬਲੀਏ
ਮੇਲੇਗੀ ਤੂ ਪੇਪਰਾਂ ਤੋ ਬਾਦ ਬਲੀਏ
ਮੋਟੇ ਗੰਨੇ ਮਿਤਰਾਂ ਦੇ ਖੇਤ ਵਿਚ ਨੀ
ਬੈਠਾ ਹੈਪੀ ਤੈਨੂੰ ਹੀ ਚੂਪੋਨ ਦੇ ਲਈ
ਆਜਾ ਨੇ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂ ਮੁਖੜਾ ਦੇਖੌਣ ਦੇ ਲਈ
ਆਜਾ ਨੇ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂ ਮੁਖੜਾ ਦੇਖੌਣ ਦੇ ਲਾਈ
ਮੇਲੇ ਚੋ ਖਰੀਦੀ ਮੇ ਪਰਾਂਦੀ ਇੱਕ ਨੀ
ਆਜਾ ਮੇ ਸੰਜੋਨੀ ਤੇਰੇ ਵਾਲਾਂ ਵਿਚ ਨੀ
ਮੇਲੇ ਚੋ ਖਰੀਦੀ ਮੇ ਪਰਾਂਦੀ ਇੱਕ ਨੀ
ਆਜਾ ਮੇ ਸੰਜੋਨੀ ਤੇਰੇ ਵਾਲਾਂ ਵਿਚ ਨੀ
ਸਾਰਾ ਦਿਨ ਵੇਹਲਾ ਰੱਖੀ ਜ਼ੈਲਦਾਰ ਲਈ
ਲੇ ਕੇ ਜਾਣਾ ਸ਼ਿਮਲਾ ਘਮੌਣ ਦੇ ਲਈ
ਆਜਾ ਨੀ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂੰ ਮੁਖੜਾ ਦੇਖੌਣ ਦੇ ਲਈ
ਆਜਾ ਨੀ ਬਹਾਨਾ ਲਾ ਕ ਸੈਰ ਦਾ ਘਰੋਂ
ਮਿਤਰਾਂ ਨੂ ਮੁਖੜਾ ਦੇਖੌਣ ਦੇ ਲਈ