ਹਾਏ Gaza ਪੱਟੀ ਬਣਿਆ ਦਿਲ ਮੇਰਾ
ਤੇਰੀ ਯਾਦ ਕਰੇ ਸਿਧੇ ਫੇਰ ਕੁੜੇ
ਬਾਹਾਂ ਚ ਲੈਣ ਨੂ ਕਾਹਲੀ ਐ
ਹਾਏ ਮੈਨੁੰ ਪਿੰਡ ਮੇਰੇ ਦੀ ਨੇਹਰ ਕੁੜੇ
ਜੋ ਕਸ਼ਮੀਰ ਚ ਧੱਕੇਸ਼ਾਹੀ ਨੀ
ਹਕ ਵੀਚ ਨਾ ਕੋਈ ਗਵਾਹੀ ਨੀ
ਹੋਇ ਪਿਆਰ ਚ ਇੰਜ ਤਬਾਹੀ ਨੀ
ਜੋ ਵੀਚ ਜਪਾਨ ਦੋ ਸ਼ਹਿਰ ਕੁੜੇ
Gaza ਪੱਟੀ ਬਣਿਆ ਦਿਲ ਮੇਰਾ
ਜਿਵੇ ਰੱਸੀਆਂ ਦੇ ਵੀਚ Chechen ਨੀ
ਤੇ ਪਕ ਦੇ ਵੀਚ ਬਲੋਚ ਕੁੜੇ
ਕਦ ਕੀਸੇ ਦੇ ਮਰਿਆ ਮਰਦੇ ਸੀ
ਗਏ ਅਪਣੇ ਧੌਣ ਦਬੋਚ ਕੁੜੇ
ਕਦ ਕੀਸੇ ਦੇ ਮਰਿਆ ਮਰਦੇ ਸੀ
ਗਏ ਅਪਣੇ ਧੌਣ ਦਬੋਚ ਕੁੜੇ
ਬਦਲੀ ਚੀਨ ਵਾਂਗਰਾਂ ਸੂਰਤ ਨੀ
ਡਿਗੇ ਵਾਂਗ ਸੱਦਮ ਦੀ ਮੂਰਤ ਨੀ
ਧਯਾ ਵਾਂਗ ਡਰੌਣੇ ਆਂ ਕੇਹਰ ਕੁੜੇ
ਅੱਖ ਤੇਰੀ US ਵਾਲੀ ਸੀ
ਹਿੱਕ ਸਾਡੀ ਤੇਲ ਦਾ ਖੂਹ ਨੀ
ਅਸੀ ਸ਼ਹਿਰ ਤੇਰੇ ਵੀਚ ਇੰਜ ਭਟਕੇ
ਨਾਜ਼ੀ ਕੈੰਪ ਆਂ ਦੇ ਵੀਚ ਰੂਹ ਕੋਈ
ਸ਼ਹਿਰ ਤੇਰੇ ਵੀਚ ਇੰਜ ਭਟਕੇ
ਨਾਜ਼ੀ ਕੈੰਪ ਆਂ ਦੇ ਵੀਚ ਰੂਹ ਕੋਈ
ਮੈ ਪੰਜਾਬ ਦਾ ਹਾਕਾ 80 ਦਾ
ਨਾ ਤੇਰਾ ਦਿੱਲੀ ਦੱਸੀ ਦਾ
ਐਮਰਜੰਸੀ ਚਤੋ ਪਹਿਰ ਕੁੜੇ
ਓ Gaza ਪੱਟੀ ਬਣਿਆ ਦਿਲ ਮੇਰਾ