menu-iconlogo
logo

Maujjan

logo
Тексты
Ikka Oye

Kahlon

ਹੁਕਮ ਦਾ ਯੱਕਾ ਮੈਂ success ਪੱਟਾ ਮੈਂ

ਯਾਰਾ ਨਾ ਲਾਯੀ ਯਾਰੀ ਕੀਤੇ ਵਾਅਦਿਆਂ ਦਾ ਪਕਾ ਮੈਂ

ਅੱਤ ਪੂਰੀ ਚੱਕਾ ਮੈਂ ਸੋਹਣੀ ਨੱਢੀ ਤੱਕਾਂ ਮੈਂ

I can buy her anything

ਨਾ ਪੈਸਾ ਰੱਖਾਂ ਮੈਂ ਉ ਉ

ਮੈਂ ਮੌਜਾਂ ਕਰਾ everyday ਮੈਂ ਮੌਜਾਂ ਕਰਾ

ਮੌਜਾਂ ਕਰਾ ਮੌਜਾਂ ਕਰਾ ਮੈਂ ਮੌਜਾਂ ਕਰਾ ਹਾਂ

ਮੈਂ ਮੌਜਾਂ ਕਰਾ everyday ਮੈਂ ਮੌਜਾਂ ਕਰਾ

ਮੌਜਾਂ ਕਰਾ ਮੌਜਾਂ ਕਰਾ ਮੈਂ ਮੌਜਾਂ ਕਰਾ ਹਾਂ

ਹੋ ਚਿੱਟੀ ਗੱਡੀ top speed ਤੁੜਾ ਪਟਾ

ਹਵਾ ਨਾਲ ਗੱਲਾ ਬਿੱਲੋ ਫਾਹ ਵੱਡਾ

ਹੋ ਅਤਿ ਕਰਾ ਆਕੇ ਤੇਰੇ ਸ਼ਹਿਰ ਗੋਰੀਏ

Hater’ਆ ਨੇ ਪਾਲੇ ਜੋ ਮੈਂ ਵਹਿਮ ਕਢਾ

ਨਾਲ ਮੇਰੀ gang gang gang

ਵੇਰੀ ਪਰੇ ਰਹਿਣ ਰਹਿਣ ਰਹਿਣ

ਵੱਡਾ ਸੱਦਾ ਰਹਿਣ ਸਹਿਣ

ਜੱਗੂ gang gang gang

All Black Batman

ਜੋਕ ਕਰਦੇ ਭਾਰੀ ਬੰਗ

ਮੁਹ ਦੇ ਮੈਂ ਪੰਗਾ ਨਾ ਬਨਣਾ

ਲੋਕੀ ਨੀ ਸ਼ਿਕਾਰੀ gang

ਮੌਜਾਂ ਕਰਾ ਮੌਜਾਂ ਕਰਾ ਮੌਜਾਂ ਕਰਾ ਤੈਨੂੰ ਕੀ

ਮੈਂ No.1 No.1 No.1 ਕਰਾ ਕੀ

ਜਿਹਦੇ bad vibes ਰੱਖਣ

ਓਹਨਾ ਨਾਲ allergy ਏ

Laziness ਸਾ ਬੀਮਾਰੀ success ਹੈਂ ਮੇਰੀ ਹੂ ਹੂ

ਹੁਕਮ ਦਾ ਯੱਕਾ ਮੈਂ success ਪੱਟਾ ਮੈਂ

ਯਾਰਾ ਨਾ ਲਾਯੀ ਯਾਰੀ ਕੀਤੇ ਵਾਅਦਿਆਂ ਦਾ ਪਕਾ ਮੈਂ

ਅੱਤ ਪੂਰੀ ਚੱਕਾ ਮੈਂ ਸੋਹਣੀ ਨੱਢੀ ਤੱਕਾਂ ਮੈਂ

I can buy her anything

ਨਾ ਪੈਸਾ ਰੱਖਾਂ ਮੈਂ ਉ ਉ

ਮੈਂ ਮੌਜਾਂ ਕਰਾ everyday ਮੈਂ ਮੌਜਾਂ ਕਰਾ

ਮੌਜਾਂ ਕਰਾ ਮੌਜਾਂ ਕਰਾ ਮੈਂ ਮੌਜਾਂ ਕਰਾ ਹਾਂ

ਮੈਂ ਮੌਜਾਂ ਕਰਾ everyday ਮੈਂ ਮੌਜਾਂ ਕਰਾ

ਮੌਜਾਂ ਕਰਾ ਮੌਜਾਂ ਕਰਾ ਮੈਂ ਮੌਜਾਂ ਕਰਾ ਹਾਂ

ਏ ਏ ਏ ਮੈਂ ਮੌਜਾਂ ਕਰਾ

ਹੇਗਾ ਮੇਰਾ ਔਦਾ ਬੜਾ

Scientist ਵਾਂਗੂ ਨਾਰੀਆਂ ਦੀ ਖੋਜਾ ਕਰਾ

ਪਾਡੇ ਸੋਦਾ ਜ਼ਰਾ ਬਾਵਲੀਆਂ ਮੋਢਾ ਖਡ਼ਾ

ਮੈਂ ਸਿਧਾ ਬੰਦਾ ਟੇਡੇਆਂ ਕੋੱਡਾ ਕਰਾ

ਅੱਖ ਨਾ ਮਿਲਣਾ ਭੁਲੇਯਾ ਜ਼ਮਾਨਾ

ਯਾ ਆਖੇਂ ਖਿਚੇ ਜਾਵੇ

ਤੂ ਆਓਰੇ ਬਣਿਆ ਹਵਾਨਾ

ਬਚਕੇ ਰਹੋ ਬੜੀ ਸੋਹਣੀ ਨਿਰਕਨਾ

ਚੜਦੀ ਉਮਰ ਨਾਲਾ ਟਿੱਲਾ ਰਖਨੀ ਨਾ ਜਾਵਣਾ

ਸਪਾ ਚ ਸੂਪ ਪਰ ਅੱਜ ਚੂਹਿਆਂ ਚੂਹੇ ਨੀ

ਗਪ ਚ ਗੁਪ ਯਾਰਾ ਦੀ ਕਂਦਚ ਬੂਹੇ ਨੀ

ਕੀਤੇ ਕੀਤੇ ਰਿਹੰਦਾ ਤੇਰੀ ਸਾਨੂ ਸਾਰੀ ਸੁਹੇਗੀ

ਫੈਮਿਲੀ ਰੈਪਰ ਏ ਮਿਸਾਲ ਜਦ ਦੇ ਪੂਹੇ ਨੀ (ਕ੍ਯੂਂ)

ਦਿੱਲੀ Bombay ਵਾਲੇ ਬੰਦੇ ਸਾਰੇ ਵਧਿਯਾ ਨੇ

ਕਾਹਲੋਂ ਜਿਥੇ ਜਾਵੇ ਕੱਲਾ ਰਿਹੰਦਾ ਵਧਿਯਾ ਏ

ਸਾਡੇ ਮੂਹਰੇ ਤੂ ਬੰਦਾ ਕਾਹਦਾ ਅਦਿਆਂ ਏ

ਸਾਲ ਭੁਜੀਆਂ ਜਿਹਾ

ਹੁਕਮ ਦਾ ਯੱਕਾ ਮੈਂ success ਪੱਟਾ ਮੈਂ

ਯਾਰਾ ਨਾ ਲਾਯੀ ਯਾਰੀ ਕੀਤੇ ਵਾਅਦਿਆਂ ਦਾ ਪਕਾ ਮੈਂ

ਅੱਤ ਪੂਰੀ ਚੱਕਾ ਮੈਂ ਸੋਹਣੀ ਨੱਢੀ ਤੱਕਾਂ ਮੈਂ

I can buy her anything

ਨਾ ਪੈਸਾ ਰੱਖਾਂ ਮੈਂ ਉ ਉ

ਮੈਂ ਮੌਜਾਂ ਕਰਾ everyday ਮੈਂ ਮੌਜਾਂ ਕਰਾ

ਮੌਜਾਂ ਕਰਾ ਮੌਜਾਂ ਕਰਾ ਮੈਂ ਮੌਜਾਂ ਕਰਾ ਹਾਂ

ਮੈਂ ਮੌਜਾਂ ਕਰਾ everyday ਮੈਂ ਮੌਜਾਂ ਕਰਾ

ਮੌਜਾਂ ਕਰਾ ਮੌਜਾਂ ਕਰਾ ਮੈਂ ਮੌਜਾਂ ਕਰਾ ਹਾਂ

ਸਿਧਾ ਦਿੱਲੀ ਸੇ ਦਿੱਲੀ ਸੇ

ਮੈਂ ਹੂ ਇੱਕਾ what’s up what’s up

ਰਾਤੀ ਗਾਡੀ slow ਗਾਡੀ slow

ਸ਼ੀਸ਼ੇ ਨੀਚੇ sound up sound up

ਪਿਛਲੀ ਸੀਟ ਪਰ ਸੀਟ ਪਰ

ਕਰਾਰੇ stick ਨੁਨਚਿੱਕ ਨੁਨਚਿੱਕ

ਆਪੂੰ Hard kaur Hard kaur

ਮਿਡਲ ਨਾਮੇ ਹੈ ਟੇਰੀ ਫੂਂਕ (ਟੇਰੀ ਫੂਂਕ)

ਬਾਡਾ ਨਾਮ ਹੈ 36 ਮੁਝੇ ਕਾਮ ਹੈ

ਲਗਾ ਜਲਨੇ ਵਲੋਂ ਕੇ ਨਜ਼ਲੇ ਜ਼ੁਕਾਮ ਏ

Celebration ਵਾਲਾ ਹਾਥੋਂ ਮੈਂ ਜਾਂ ਹੈਂ

ਮਂਬਲ ਰੱਪੇਰੋਨ ਕੇ ਰੱਖਾ ਸਰ ਪੇ ਇਨਾਮ ਹੈ

ਮੈਨੇ ਹਸਲ ਕਿਯਾ ਤਭੀ ਹਾਸ਼ਿਲ ਕਿਯਾ

ਮੁਝੇ ਮਿਲਾ 20 ਆ ਮੈਨੇ ਉਸਕੋ 40 ਕਿਯਾ

ਮਜਬੂਰੀਯੋੰ ਨੇ ਮੇਹਨਤ ਵਾਲੇ

ਸਕੂਲ ਮੀਨ ਤਾ ਦਾਖਿਲ ਕਿਯਾ

ਅੱਜ ਉਨ ਤਰੱਕੀਓਂ ਨੇ ਮੂਝਕੋ ਖੁਦ ਮੀਨ ਸ਼ਾਮਿਲ ਕਿਯਾ

ਛੋਟੇ ਮੌਜ ਹੈ (ਯੈ)

ਹਰ ਰਾਤ ਹੈ ਦਿਵਾਲੀ

ਮੇਰਾ ਖੂਨ ਹੈ ਪਹਾੜੀ

ਮਾਲ ਫੂਕੂ ਮੈਂ ਮਨਾਲੀ

ਵਕ਼ਤ ਕੀਮਤੀ ਹੈ ਮੇਰਾ

ਕ੍ਯੂਂਕਿ ਘੜੀ ਮਿਹੰਗੀ ਵਾਲੀ

ਤਾਲੀ ਖਾਲੀ ਤੇਰੀ ਛੋਟੇ

ਮੇਰੀ 56 ਭੋਗ ਵਾਲੀ ਹੂ ਹੂ

ਹੁਕਮ ਦਾ ਯੱਕਾ ਮੈਂ success ਪੱਟਾ ਮੈਂ

ਯਾਰਾ ਨਾ ਲਾਯੀ ਯਾਰੀ ਕੀਤੇ ਵਾਅਦਿਆਂ ਦਾ ਪਕਾ ਮੈਂ

ਅੱਤ ਪੂਰੀ ਚੱਕਾ ਮੈਂ ਸੋਹਣੀ ਨੱਢੀ ਤੱਕਾਂ ਮੈਂ

I can buy her anything

ਨਾ ਪੈਸਾ ਰੱਖਾਂ ਮੈਂ ਉ ਉ

ਮੈਂ ਮੌਜਾਂ ਕਰਾ everyday ਮੈਂ ਮੌਜਾਂ ਕਰਾ

ਮੌਜਾਂ ਕਰਾ ਮੌਜਾਂ ਕਰਾ ਮੈਂ ਮੌਜਾਂ ਕਰਾ ਹਾਂ

ਮੈਂ ਮੌਜਾਂ ਕਰਾ everyday ਮੈਂ ਮੌਜਾਂ ਕਰਾ

ਮੌਜਾਂ ਕਰਾ ਮੌਜਾਂ ਕਰਾ ਮੈਂ ਮੌਜਾਂ ਕਰਾ ਹਾਂ

ਓ ਮੁੰਡੇ ਸਿਰੇ ਦੇ ਸ਼ਿਕਾਰੀ ਆਪਾ ਸਾਰਿਆਂ ਤੇਬ ਭਾਰੀ

ਸਿਧਾਂ ਦਿੱਲੀ ਸੇ ਦਿੱਲੀ ਸੇ ਸਿਧਾਂ ਦਿੱਲੀ ਸੇ ਦਿੱਲੀ ਸੇ

ਓ ਮੁੰਡੇ ਸਿਰੇ ਦੇ ਸ਼ਿਕਾਰੀ ਆਪਾ ਸਾਰਿਆਂ ਤੇਬ ਭਾਰੀ