ਹੋ ਦਾਰੂ ਪੀ ਕੇ
ਦਾਰੂ ਪੀ ਕੇ ਬਕਰੇ ਬੁਲੌਣੇ
ਦੇਸੀ ਮੁੰਡੇਆ ਨੇ
ਦਾਰੂ ਪੀ ਕੇ ਬਕਰੇ ਬੁਲੌਣੇ
ਦੇਸੀ ਮੁੰਡੇਆ ਨੇ
ਘੁੱਮੇ ਸੜਕਾਂ ਦੇ ਉੱਤੇ ਸਾਡੀ ਸ.ਉ.ਵ
ਨਾਲੇ ਨਂਬਰ ਵੀ ਰਖੇਆ VIP
ਵੱਡੇ ਘਰਾਂ ਦੇ ਹਾਂ ਕਾਕੇ
What you see
ਕੱਮ ਕਰੀ ਦੇ ਨੇ ਪੁੱਤੇ ਸਾਰੇ
I dont see
ਹੋ ਤੈਨੂ ਚਿੱਤੀਏ ਕਬੂਤਰੀਏ ਪੱਟ ਲੈਣਾ ਆ
ਤੈਨੂੰ ਦਿਲ ਵਾਲੇ ਪਿੰਜਰੇ ਚ ਡੱਕ ਲੈਣਾ ਆ
ਤੈਨੂ ਚਿੱਤੀਏ ਕਬੂਤਰੀਏ ਪੱਟ ਲੈਣਾ ਆ
ਤੈਨੂੰ ਦਿਲ ਵਾਲੇ ਪਿੰਜਰੇ ਚ ਡੱਕ ਲੈਣਾ ਆ
ਤੈਨੂ ਤਲਿਆ ਤੇ ਚੋਗ ਚੂਗੌਣੇ
ਦੇਸੀ ਮੁੰਡੇਆ ਨੇ
ਦਾਰੂ ਪੀ ਕੇ ਬਕਰੇ ਬੁਲੌਣੇ, ਦੇਸੀ ਮੁੰਡੇਆ ਨੇ
ਕਿਨ੍ਹੀ ਸਾਡੀ ਤੋਰ ਜਰਾ ਵੇਖ ਪੁੱਛ ਕੇ
ਕਿਹੜੀ ਹੈ ਮਜਾਲ ਸਾਡੇ ਮੋਰੇ ਕੁਸਕੇ
ਅਸੀਂ ਕਰਦੇ ਨੀ ਵਾਰ ਪਿੱਠ ਪਿੱਛੇ ਲੁੱਕ ਕੇ
ਅਸੀਂ ਜਾਣ ਨਹੀਓ ਦਿੰਦੇ ਕਦੀ ਯਾਰ ਰੂਸ ਕੇ
ਹੋ
ਤੂੰ ਵੀ ਨਖਰੋ ਬਥੇਰੀ ਮਈ ਵੀ ਸ਼ੋਕੀਨ ਰਜ ਕੇ
ਕਰ ਦੇਣਾ ਹੈ ਐਲਾਨ ਨੀ ਮੈ ਗਜ ਵੱਜ ਕੇ
ਤੂੰ ਵੀ ਨਖਰੋ ਬਥੇਰੀ ਮਈ ਵੀ ਸ਼ੋਕੀਨ ਰਜ ਕੇ
ਕਰ ਦੇਣਾ ਹੈ ਐਲਾਨ ਨੀ ਮੈ ਗਜ ਵੱਜ ਕੇ
ਪੇਚੇ ਪਿਆਰ ਵਾਲੇ ਤੇਰੇ ਨਾਲ ਪਾਉਣਾ ਦੇਸੀ ਮੁੰਡਿਆਂ ਨੇ
ਦਾਰੂ ਪੀ ਕੇ ਬਕਰੇ ਬੁਲੌਣੇ, ਦੇਸੀ ਮੁੰਡੇਆ ਨੇ
ਦਾਰੂ ਪੀ ਕੇ ਬਕਰੇ ਬੁਲੌਣੇ, ਦੇਸੀ ਮੁੰਡੇਆ ਨੇ