ਕਿੰਨੇ ਛੇੜੀ ਮੇਰੀ ਖੰਡ ਨੀਂ ਜੱਟੀਏ
ਕਿਦੇ ਲੜ ਦੀ ਕੰਡ ਨੀਂ ਜੱਟੀਏ
ਲੜ ਦੇ ਜਿਦੇ ਕੰਡ ਹਟਾਦੇ
ਮਾਰਕੇ ਦੱਬਕਾ ਕੰਭਣ ਲਾਦੇ
ਲੋਫਰ ਜਿਹੇ ਨੇ ਚਾਰ ਸੋਨਿਆ
ਫਿਰਨ ਮਾਰਦੇ ਗੈੜੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਓਸੇ ਪਾਸੇਯੋ ਆਉਂਦਾ ਐ ਜੱਟ
ਜਿੰਦਰੋਂ ਆਉਂਦੀ ਨੈਰੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਓ Thermometer check ਨੀਂ ਕਰਦੇ
ਗਰਮ ਤੇਰੀ ਤਸੀਰ ਵੇ ਜੱਟਾ
ਲੋਹੇ ਦਾ sand belt ਨਾ ਲੱਗਿਆ
ਲੋਹੇ ਵਰਗਾ ਸਰੀਰ ਵੇ ਜੱਟਾ
ਫੇਰ ਓਹਨਾ ਨੂੰ ਪਾਝੜ ਪੈ ਜੁ
ਗੱਲ ਕਰੀ ਤੂੰ ਮੇਰੀ
ਕਿੱਥੇ ਰਹਿ ਗਿਆ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਓਸੇ ਪਾਸੇਯੋ ਆਉਂਦਾ ਐ ਜੱਟ
ਜਿੰਦਰੋਂ ਆਉਂਦੀ ਨੈਰੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਹੋ Dashboard ਤੇ ਮਿਰਜ਼ਾ ਗਾਉਂਦੀ
ਸੱਤ ਲੱਖ ਦੇ ਰਫਲ ਵੇ ਤੇਰੇ
ਓ ਜੱਟ ਦੀ ਜਿਵੇ ਕਚੈਰੀਆਂ ਦੇ ਨਾ
ਜੱਸੀਆਂ ਯਾਰੀ ਤੇਰੀ ਮੇਰੀ
ਪੱਚੀਆਂ ਦੇ ਨਾਲ ਕੱਲਾ ਭਿੜ ਗਿਆ
ਵਾਹ ਵੇ ਤੇਰੀ ਦਲੇਰੀ
ਓਏ ਕਿੱਥੇ ਰਹਿ ਗਿਆ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਓਸੇ ਪਾਸੇਯੋ ਆਉਂਦਾ ਐ ਜੱਟ
ਜਿੰਦਰੋਂ ਆਉਂਦੀ ਨੈਰੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਖਾਨ ਕੁੜੇ ਕੁੜਬੰਦੀ ਜੱਟ ਦੇ
ਖਾਵੇ ਅੱਖ ਵੇ ਮੇਰੇ house ਦਾ ਸੂਰਮਾ
ਤੋਰ ਤੇਰੀ ਤੇ ਹੋਣ ਲੜਾਈਆਂ
ਦੱਸ ਕੀ ਛੱਡ ਦਾ ਮੈਂ ਹੁਣ ਤੁਰਨਾ
ਓ ਤੁਰ ਤੂੰ ਜੱਟੀਏ ਆਪੇ ਸਾਂਭ ਲੂੰ
ਜਿੰਮੇਵਾਰੀ ਮੇਰੀ
ਓਏ ਕਿੱਥੇ ਰਹਿ ਗਿਆ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ
ਓਸੇ ਪਾਸੇਯੋ ਆਉਂਦਾ ਐ ਜੱਟ
ਜਿੰਦਰੋਂ ਆਉਂਦੀ ਨੈਰੀ
ਕਿੱਥੇ ਰਹਿ ਗਿਆ ਜੱਟਾ ਵੇ
ਮੈਨੂੰ Range ਨੀਂ ਦਿਸਦੀ ਤੇਰੀ