Homeboy
ਪ੍ਯਾਰ ਨਾ ਕਰੇ ਵੇ ਨਾ ਹੀ ਕੇਰ ਕਰਦਾ
ਦਿਲ ਵਾਲੀ ਗਲ ਕ੍ਯੂਂ ਨਾ ਸ਼ੇਰ ਕਰਦਾ
ਹੋਣ ਲੱਗੇਯਾ ਆਏ ਕਾਹਤੋਂ ਤੰਗ ਮੇਰੇ ਤੋਂ
ਫੋਨ ਚੱਕਾਂ ਚ ਵੀ ਤੂ ਬਾਡੀ ਦੇਰ ਕਰਦਾ
ਪਿਹਲਾ ਇਕ ਕਾਲ ਉੱਤੇ ਮੇਰਾ ਫੋਨ ਚੱਕ’ਦਾ ਸੀ
ਵਾਲਪੇਪਰ ਤੇ ਡੋਨਾ ਵਾਲੀ ਪਿਕ ਰਖ’ਦਾ ਸੀ
ਹੁੰਨ ਲਗਦਾ ਨੀ ਪਤਾ ਤੈਨੂ ਕਿ ਹੋ ਗਯਾ
ਸਚ ਦੱਸ’ਦੇ ਜੇ ਹੋਰ ਚੱਕਰ’ਆਂ ਚ ਖੋ ਗਯਾ
ਓ ਗੁੱਸਾ ਨਹਿਯੋ ਕਰਦੀ ਕਿੱਸੇ ਵੀ ਗਲ ਦਾ
ਗੁੱਸਾ ਨਹਿਯੋ ਕਰਦੀ ਕਿੱਸੇ ਵੀ ਗਲ ਦਾ
ਚੰਨਾ ਫਿਰ ਵੀ ਤੂ ਨੱਕ ਜਾ ਚਦਯੀ ਰਖਦਾਏ
ਯਾਰਾਂ ਬੇਲੀਆ ਚ ਬਡਾ ਖੁਸ਼ ਰਹੇ ਚੰਨਾ
ਮੇਰੀ ਵਾਰੀ ਕਾਹਤੋਂ ਮਤੇ ਵਟ ਪਾਯੀ ਰਖਦਾਏ
ਓ ਯਾਰਾਂ ਬੇਲੀਆ ਚ ਬਡਾ ਖੁਸ਼ ਰਹੇ ਚੰਨਾ
ਮੇਰੀ ਵਾਰੀ ਕਾਹਤੋਂ ਮਤੇ ਵਟ ਪਾਯੀ ਰਖਦਾਏ
ਦਿਲ ਤੋਡ਼ ਦਾ ਆਏ ਮੇਰਾ ਦਿਲ ਤੋਡ਼ ਦਾ
ਦੱਸਣ ਕਿੰਨੂ ਜਾਕੇ ਮੇਰਾ ਦਿਲ ਤੋਡ਼ ਦਾ
ਭਾਲ ਦਾ ਬਹਾਨੇ ਐਵੇਈਂ ਗੁੱਸੇ ਹੋਣ ਦੇ
ਬਿਨਾ ਗੱਲੋਂ ਰਿਹੰਦਾ ਸਾਥੋਂ ਮੁਖ ਮੋਡ ਦਾ
ਦਿਲ ਤੋਡ਼ ਦਾ ਆਏ ਮੇਰਾ ਦਿਲ ਤੋਡ਼ ਦਾ
ਦੱਸਣ ਕਿੰਨੂ ਜਾਕੇ ਮੇਰਾ ਦਿਲ ਤੋਡ਼ ਦਾ
ਭਾਲ ਦਾ ਬਹਾਨੇ ਐਵੇਈਂ ਗੁੱਸੇ ਹੋਣ ਦੇ
ਬਿਨਾ ਗੱਲੋਂ ਰਿਹੰਦਾ ਸਾਥੋਂ ਮੁਖ ਮੋਡ ਦਾ
ਜੱਟੀ ਗੋਰੇ ਰੰਗ ਦੀ ਸੀ
ਫਿੱਕਾ ਪਈ ਗਯਾ ਆਏ ਚਿਹਰਾ
ਫੋਨ ਤੋਡ਼ ਦੇਣਾ ਤੇਰਾ ਵੇ ਖਯਲ ਕਰ ਮੇਰਾ
ਹੋ ਚੱਕ’ਦਾ ਨੀ ਕਾਰਡਿਯਨ ਸੌ ਸੌ ਵਾਰੀ ਮੈਂ
ਹੋ ਚੱਕ’ਦਾ ਨੀ ਫੋਨ ਕਾਰਾਂ ਸੌ ਸੌ ਵਾਰੀ ਮੈਂ
ਕਾਹਤੋਂ ਸਾਇਲੇਂਟ ਮੋਡ ਯਾਰਾਂ ਲਾਯੀ ਰਖਦਾਏ
ਯਾਰਾਂ ਬੇਲੀਆ ਚ ਬਡਾ ਖੁਸ਼ ਰਹੇ ਚੰਨਾ
ਮੇਰੀ ਵਾਰੀ ਕਾਹਤੋਂ ਮਤੇ ਵਟ ਪਾਯੀ ਰਖਦਾਏ
ਓ ਯਾਰਾਂ ਬੇਲੀਆ ਚ ਬਡਾ ਖੁਸ਼ ਰਹੇ ਚੰਨਾ
ਮੇਰੀ ਵਾਰੀ ਕਾਹਤੋਂ ਮਤੇ ਵਟ ਪਾਯੀ ਰਖਦਾਏ
ਛੱਡ ਗਯੀ ਜੇ ਮਨੀ ਨਾ ਕਦੇ ਵੀ ਅਔਂਗੀ
ਯਾਦ ਮੇਰੀ ਓਹ੍ਡੋਂ ਬਡਾ ਤਾਦਪੌੂਗੀ
ਹਾਲ ਜੋ ਆਏ ਮੇਰਾ ਓਹੀ ਤੇਰਾ ਹੋਣਾ ਆਏ
ਮੇਰੇ ਜਿਦਾਂ ਨੀਂਦ ਨਾ ਫਿਰ ਤੈਨੂ ਆਔਗੀ
ਵਾਰ੍ਨ ਆਏ ਆਖਰੀ ਆਂ ਤੈਨੂ ਕਰਦੀ
ਮਾਪੇਯਾ ਦਾ ਹੈਗਾ ਆਏ ਖਯਲ ਜੱਟੀ ਨੂ
ਹੋ ਸੋਚੀ ਨਾ ਕੇ ਜੱਟਾ ਤੇਰੇ ਕੋਲੋਂ ਡਰਦੀ
ਹੋ ਬਾਪੂ ਜੀ ਨੂ ਕਰਦੀ ਪ੍ਯਾਰ ਬਡਾ ਮੈਂ
ਮਮ੍ਮੀ ਗ ਨੂ ਕਰਦੀ ਪ੍ਯਾਰ ਬਡਾ ਮੈਂ
ਤਾਨ੍ਯੋ ਛੱਡਣੇ ਨੂ ਖੇਡਾ ਨਹਿਯੋ ਜੀ ਕਰ੍ਡਾਏ
ਯਾਰਾਂ ਬੇਲੀਆ ਚ ਬਡਾ ਖੁਸ਼ ਰਹੇ ਚੰਨਾ
ਮੇਰੀ ਵਾਰੀ ਕਾਹਤੋਂ ਮਤੇ ਵਟ ਪਾਯੀ ਰਖਦਾਏ
ਓ ਯਾਰਾਂ ਬੇਲੀਆ ਚ ਬਡਾ ਖੁਸ਼ ਰਹੇ ਚੰਨਾ
ਮੇਰੀ ਵਾਰੀ ਕਾਹਤੋਂ ਮਤੇ ਵਟ ਪਾਯੀ ਰਖਦਾਏ