menu-iconlogo
logo

Gun Vargi Bolian Pave

logo
Тексты
ਰੱਬ ਮੇਹਰ ਕਰੇ ਕਦੇ ਹੋ ਜਾਵਣ

ਓਹਨੂ ਖਬਰਾਂ ਮੇਰੇ ਪਿਆਰ ਦੀਆਂ

ਮੈਂ ਪੈੜਾਂ ਚੁੰਮਦੀ ਰਿਹੰਦੀ ਆਂ

ਮੇਰੀ ਗਲੀ ਚੋ ਗੁਜ਼ਰੇ ਯਾਰ ਦੀਆਂ

ਯਾਰਾ ਓ ਯਾਰਾ ਯਾਰਾ ਓ ਯਾਰਾ

ਯਾਰਾ ਓ ਯਾਰਾ ਮੈਂ ਦੀਵਾਨੀ

ਮੈਂ ਦੀਵਾਨੀ

ਯਾਰਾ ਓ ਯਾਰਾ

ਮੈਂ ਦੀਵਾਨੀ

ਮੈਂ ਦੀਵਾਨੀ

ਰੂਹ ਵਿਚ ਵਸਦਾ ਹੋ ਸਾਹ ਵਿਚ ਹਸਦਾ

ਰੂਹ ਵਿਚ ਵਸਦਾ ਹੋ ਸਾਹ ਵਿਚ ਹਸਦਾ

ਵੇ ਤੂੰ ਮੇਰਾ ਦਿਲਜਾਨੀ

ਯਾਰਾ ਓ ਯਾਰਾ

ਰੂਹ ਵਿਚ ਵਸਦਾ ਹਾਂ ਸਾਹ ਵਿਚ ਹਸਦਾ

ਹਾਏ ਰੂਹ ਵਿਚ ਵਸਦਾ ਹਾਂ ਸਾਹ ਵਿਚ ਹਸਦਾ

ਵੇ ਤੂੰ ਮੇਰਾ ਦਿਲਜਾਨੀ

ਯਾਰਾ ਓ ਯਾਰਾ ਮੈਂ ਦੀਵਾਨੀ ਮੈਂ ਦੀਵਾਨੀ

ਯਾਰਾ ਓ ਯਾਰਾ ਮੈਂ ਦੀਵਾਨੀ ਮੈਂ ਦੀਵਾਨੀ

ਯਾਰਾ ਓ ਯਾਰਾ

ਹਰ ਵੇਲੇ ਨੈਨਾ ਨੂੰ ਦੀਦਾਰ ਤੇਰਾ ਚਾਹੀਦਾ

ਰੱਬ ਤੈਨੂੰ ਮੰਨੇਯਾ ਪਿਆਰ ਤੇਰਾ ਚਾਹੀਦਾ

ਹਰ ਵੇਲੇ ਨੈਨਾ ਨੂੰ ਦੀਦਾਰ ਤੇਰਾ ਚਾਹੀਦਾ

ਰੱਬ ਤੈਨੂੰ ਮੰਨੇਯਾ ਪਿਆਰ ਤੇਰਾ ਚਾਹੀਦਾ

ਸਾਰ ਨਾ ਤੈਨੂੰ ਤਾਰ ਨਾ ਤੈਨੂੰ

ਵੇ ਮਾਰ ਨਾ ਮੈਨੂ ਹਾਏ

ਸਾਰ ਨਾ ਤੈਨੂੰ ਤਾਰ ਨਾ ਤੈਨੂੰ

ਵੇ ਮਾਰ ਨਾ ਮੈਨੂ

ਮੇਰੀ ਰੋਲ ਨਾ ਜਵਾਨੀ

ਯਾਰਾ ਓ ਯਾਰਾ ਮੈਂ ਦੀਵਾਨੀ ਮੈਂ ਦੀਵਾਨੀ

ਯਾਰਾ ਓ ਯਾਰਾ ਮੈਂ ਦੀਵਾਨੀ ਮੈਂ ਦੀਵਾਨੀ

ਜਿਥੇ ਅੱਜ ਹੋ ਗਈ ਆ

ਮੈਨੂੰ ਤੈਨੂੰ ਦਿਲ ਹਾਰ ਕੇ

ਮੈ ਤੈਨੂੰ ਦਿਲ ਹਾਰ ਕੇ

ਜਿਥੇ ਅੱਜ ਹੋ ਗਈ ਆ

ਮੈ ਤੈਨੂੰ ਦਿਲ ਹਾਰ ਕੇ

ਇਸ਼ਕ ਸਮੁੰਦ੍ਰ ਚ ਬਹਿ ਗਈ ਬੇੜੀ ਤਾਰ ਕੇ

ਦੂਰ ਕਿਨਾਰਾ ਨਾ ਡਰਦੀ ਯਾਰਾਂ

ਵੇ ਦੂਰ ਕਿਨਾਰਾ ਨਾ ਡਰਦੀ ਯਾਰਾਂ

ਚਾਹੇ ਮੌਸਮ ਤੂਫ਼ਾਨੀ

ਯਾਰਾ ਓ ਯਾਰਾ ਮੈਂ ਦੀਵਾਨੀ ਮੈਂ ਦੀਵਾਨੀ

ਯਾਰਾ ਓ ਯਾਰਾ ਮੈਂ ਦੀਵਾਨੀ ਮੈਂ ਦੀਵਾਨੀ

ਤੱਕਿਆ ਜਦੋ ਦਾ ਤੈਨੂੰ ਚਾਅ ਚੜ੍ਹਿਆ ਜਾਵਾਂ ਨੂੰ

ਫੁੱਲਾਂ ਨੂੰ ਵਿਛਾ ਕੇ ਸ਼ਿੰਗਾਰਾ ਤੇਰੇ ਰਾਹਵਾਂ ਨੂੰ

ਤੱਕਿਆ ਜਦੋ ਦਾ ਤੈਨੂੰ ਚਾਅ ਚੜ੍ਹਿਆ ਜਾਵਾਂ ਨੂੰ

ਫੁੱਲਾਂ ਨੂੰ ਵਿਛਾ ਕੇ ਸ਼ਿੰਗਾਰਾ ਤੇਰੇ ਰਾਹਵਾਂ ਨੂੰ

ਵੱਖਰਾ ਜੱਗ ਤੋਂ ਵੱਖਰਾ ਜੱਗ ਤੋਂ

ਸੋਹਣਾ ਰੱਬ ਤੋਂ ਸੋਹਣਾ ਰੱਬ ਤੋਂ

ਵੱਖਰਾ ਜੱਗ ਤੋਂ ਵੱਖਰਾ ਜੱਗ ਤੋਂ

ਸੋਹਣਾ ਰੱਬ ਤੋਂ ਸੋਹਣਾ ਰੱਬ ਤੋਂ

ਤੇਰਾ ਕੋਈ ਨਹੀਓ ਸਾਨੀ

ਯਾਰਾ ਓ ਯਾਰਾ ਮੈਂ ਦੀਵਾਨੀ ਮੈਂ ਦੀਵਾਨੀ

ਯਾਰਾ ਓ ਯਾਰਾ ਮੈਂ ਦੀਵਾਨੀ ਮੈਂ ਦੀਵਾਨੀ