ਸੂਈ ਸੂਈ ਸੂਈ ਵੇ
ਸੂਈ ਸੂਈ ਸੂਈ ਵੇ
ਸੂਈ ਵੇ ਸੂਈ ਟੰਗੀ ਭੰਗੁਨੇ
ਓ ਪੈ ਗਾਏ ਪ੍ਯਾਰ ਤੇਰੇ ਨਾਲ ਗੂੜੇ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਸੂਈ ਵੇ ਸੂਈ ਟੰਗੀ ਪਰਛਤੀ ਓ ਮੇਰੀ ਸਸ ਬੜੀ ਕਪੱਤੀ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਸੂਈ ਵੇ ਸੂਈ ਟੰਗੀ ਸਰਾਨੇ
ਓ ਮੇਰੀ ਨਨਦ ਬੁਣਾ ਲਾਏ ਦਾਣੇ
ਮੇਰੀ ਸਸ ਵੰਡਣ ਨਾ ਜਾਣੇ
ਘਰ ਵਿਚ ਪੈ ਗਾਏ ਘਾਣੇ ਮਾਣੇ
ਜ਼ਾਲਮਾਂ ਸੂਈ ਵੇ ਹਾਏ ਜ਼ਾਲਮਾਂ ਸੂਈ ਵੇ
ਸੂਈ ਸੂਈ ਸੂਈ ਵੇ
ਸੂਈ ਸੂਈ ਸੂਈ ਵੇ