menu-iconlogo
huatong
huatong
avatar

Soniye Hiriye

Prerna Makinhuatong
nisah2hothuatong
Тексты
Записи
ਕਿੰਨਾ ਤੈਨੂੰ ਚਾਹਵਾਂ, ਇਹ ਨਾ ਸਮਝੀ ਤੂੰ

ਤੇਰੇ ਨਾਮ ਕਿੱਤੀ ਜ਼ਿੰਦਗੀ

ਜਦੋਂ ਤੂੰ ਮਿਲੇਗੀ, ਤੈਨੂੰ ਦੱਸਾਂਗੇ

ਤੇਰੇ ਨਾਲ ਮੇਰੀ ਹਰ ਖੁਸ਼ੀ

ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ ਨੀ

ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ

ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ

ਉਡੀਕਦਾ ਮੈਂ ਤੇਰਾ ਰਾਸਤਾ

ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ

ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ

ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ

ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ

ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ

ਸੁਨਾ ਸੁਨਾ ਦਿਲ ਦਾ ਆਸ਼ਿਆਨਾ ਹੈ

ਸੁਣੀ ਜਮੀਨ ਹੋ ਆਸਮਾਂ

ਖੋਇਆ ਖੋਇਆ ਰਹਿੰਦਾ ਮੇਰਾ ਪਾਗਲ ਦਿਲ

ਆਜਾ ਲੌਟ ਕੇ ਭੀ ਹੁਣ ਆ ਭੀ ਜਾ

ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ ਨੀ

ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ

ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ

ਉਡੀਕਦਾ ਮੈਂ ਤੇਰਾ ਰਾਸਤਾ

ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ

ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ

ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ

ਸੋਹਣੀਏ-ਹੀਰੀਏ, ਤੇਰੀ ਯਾਦ ਆਂਦੀ ਐ

ਸੀਨੇ ਵਿੱਚ ਤੜਪਦਾ ਹੈ ਦਿਲ, ਜਾਨ ਜਾਂਦੀ ਐ

ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ ਨੀ

ਤੂੰ ਹੀ ਜਿੰਦ ਮੇਰੀਏ, ਦਿਲ ਦਾ ਕਰਾਰ

ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ

ਉਡੀਕਦਾ ਮੈਂ ਤੇਰਾ ਰਾਸਤਾ

ਤੂੰ ਆਜਾ, ਤੈਨੂੰ ਰੱਬ ਦਾ ਵਾਸਤਾ

Еще от Prerna Makin

Смотреть всеlogo