ਯਾਰ ਕਹਿੰਦਾ ਚੱਲ ਲੁੱਧਿਆਣੇ ਚੱਲੀਏ
ਆਈ college ਨੂੰ ਤੇਰੀ ਭਰਜਾਈ ਕੱਲੀ ਐ
ਬਿੱਲੋ ਵਾਲੇ ਪੁਲ ਉੱਤੋਂ ਵਿੱਚੋ ਵਿਛੜੀ
ਰੱਬ ਦਾ ਨਾ ਲੈਕੇ ਫੇਰ ਗੱਡੀ ਖਿੱਚਤੀ
ਸੌ ਉੱਤੋਂ ਸੁਇ ਥਾਲੇ ਲਹਿੰਗਾ ਨਾ ਦਿਤੀ
ਸੌ ਉੱਤੋਂ ਸੁਇ ਥਾਲੇ ਲਹਿੰਗਾ ਨਾ ਦਿਤੀ
ਗੱਡੀ ਕਿਸੇ ਨਾਲੋਂ ਪਿੱਛੇ ਰਹਿਣ ਨਾ ਦਿਤੀ
ਨੀ ਸੌ ਉੱਤੋਂ ਸੁਇ ਥਾਲੇ ਲਹਿੰਗਾ ਨਾ ਦਿਤੀ
ਗੱਡੀ ਕਿਸੇ ਨਾਲੋਂ ਪਿੱਛੇ ਰਹਿਣ ਨਾ ਦਿਤੀ
ਮੋੜ ਉੱਤੇ ਠੇਕਾ ਪੱਖੋਂਵਾਲੇ ਰੋਡ ਤੇ
ਮੋੜ ਉੱਤੇ ਠੇਕਾ ਪੱਖੋਂਵਾਲੇ ਰੋਡ ਤੇ
10 ਵਜੇ ਬੋਤਲਾਂ ਦੇ ਡੱਟ ਤੋੜ ਤੇ
ਬਾਈ ਤਿੰਨ ਤਿੰਨ ਪੇਗਨ ਨਾ ਸੁਰੂਰ ਹੋ ਗਿਆ
ਬਾਈ ਤਿੰਨ ਤਿੰਨ ਪੇਗਨ ਨਾ ਸੁਰੂਰ ਹੋ ਗਿਆ
Funny ਜੇਹਾ ਮਿੱਤਰਾਂ ਦਾ ਮੂਡ ਹੋ ਗਿਆ
ਬਾਈ ਤਿੰਨ ਤਿੰਨ ਪੇਗਨ ਨਾ ਸੁਰੂਰ ਹੋ ਗਿਆ
Funny ਜੇਹਾ ਮਿੱਤਰਾਂ ਦਾ ਮੂਡ ਹੋ ਗਿਆ
ਯਾਰ ਸੀਗੇ late ਉਹ ਮੋੜ ਤੇ ਖੜੀ
ਯਾਰ ਸੀਗੇ late ਉਹ ਮੋੜ ਤੇ ਖੜੀ
Load ਗਨ ਵਾਂਗੂ ਗੁੱਸੇ ਨਾਲ ਸੀ ਭਾਰੀ
ਮੈਂ ਕਿਹਾ ਕਿਸੇ ਪਾਰਕ ਚ ਧੁੱਪ ਸੇਕੀਏ
ਕਹਿੰਦੀ PVR ਚ ਹਸ਼ਰ ਵੇਖੀਏ
ਵੇਖ ਕੇ film ਖੰਤ ਵਾਲੇ ਮਨ ਦੀ
ਵੇਖ ਕੇ film ਬਾਈ ਬੱਬੂ ਮਾਨ ਦੀ
ਰੂਹ ਖੁਸ਼ ਹੋ ਗਈ ਸੀ ਰਕਾਨ ਦੀ
ਵੇਖ ਕੇ film ਬਾਈ ਬੱਬੂ ਮਾਨ ਦੀ
ਰੂਹ ਖੁਸ਼ ਹੋ ਗਈ ਸੀ ਰਕਾਨ ਦੀ
ਕਹਿੰਦੀ ਜਾਣ ਪਹਿਚਾਣ ਵਾਲਾ ਹੜ ਵਗਦਾ
ਜਾਣ ਪਹਿਚਾਣ ਵਾਲਾ ਹੜ ਵਗਦਾ
ਵੇਖ ਨਾ ਕੋਈ ਲਾਵੇ ਬੜਾ ਡਰ ਲੱਗਦਾ
ਕਹਿੰਦੀ ਗੁਰਜੀਤ ਕੀਤੇ ਹੋਰ ਚੱਲ ਤੂੰ
ਕਹਿੰਦੀ ਅਨਮੋਲ ਕੀਤੇ ਹੋਰ ਚੱਲ ਤੂੰ
ਯਾਰਾਂ ਗੱਡੀ ਖਿੱਚਤੀ ਫਿਲੌਰ ਵਾਲ ਨੂੰ
ਕਹਿੰਦੀ ਗੁਰਜੀਤ ਕੀਤੇ ਹੋਰ ਚੱਲ ਤੂੰ
ਯਾਰਾਂ ਗੱਡੀ ਖਿੱਚਤੀ ਫਿਲੌਰ ਵਾਲ ਨੂੰ
ਵੇਖਦੀ ਸੀ ਸੁਪਨੇ ਉਹ ਬਾਹਰ ਜਾਣ ਦੇ
ਵੇਖਦੀ ਸੀ ਸੁਪਨੇ ਉਹ ਬਾਹਰ ਜਾਣ ਦੇ
ਨਾਨਕੇ ਕੈਨੇਡਾ ਰਹਿੰਦੇ ਸੀ ਰਕਾਨ ਦੇ
ਬਾਈ ਪਿੱਛੇ ਜੇ ਉਡਾਰੀ ਮਾਰ ਗਈ ਵਾਲੇਟ ਨੂੰ ਉਹ
ਬਾਈ ਪਿੱਛੇ ਜੇ ਉਡਾਰੀ ਮਾਰ ਗਈ ਵਾਲੇਟ ਨੂੰ
ਛੱਡ ਗਈ ਹੈ ਰੋਡੇ ਪਿੰਡ ਯਾਰ tight ਨੂੰ
ਪੱਟ ਗਈ ਰੇਸ਼ਮ ਸਿਆਣੇ ਪੁੱਤ ਜੱਟ ਦਾ
ਪੱਟ ਗਈ ਰੇਸ਼ਮ ਸਿਆਣੇ ਪੁੱਤ ਜੱਟ ਦਾ
ਓਹਦੇ ਨਾ ਤੇ ਬੋਤਲ ਦੇ ਡੱਟ ਪੱਟਦਾ
ਮੁੱਢ ਤੋਂ ਹੀ ਇਕ ਨਾਲ ਲਾਈਆਂ ਯਾਰੀਆਂ
ਮੁੱਢ ਤੋਂ ਹੀ ਇਕ ਨਾਲ ਲਾਈਆਂ ਯਾਰੀਆਂ
ਫਿਰਦੇ ਸ਼ਰੀਕ ਯਾਰੀਆਂ ਤੇ ਆਰੀਆਂ
ਆਪਣੀ ਬਣਾਉਣੀ ਹਿੰਦਦ ਨਾਇਯੋ ਛੱਡਣੀ
ਆਪਣੀ ਬਣਾਉਣੀ ਹਿੰਦਦ ਨਾਇਯੋ ਛੱਡਣੀ
ਭਾਵੈਂ ਡਾਂਗ ਨਾਲ ਹੁਣ ਪੈਜੇ ਕੱਢਣੀਆਂ