ਓਹਤੋਂ ਸੋਹਣੀ ਇਹ ਵਿਆਹੋਣੀ ਇਹ ਮਿੱਤਰਾ ਦੀ ਹਿੰਡ ਨੀ
ਨੀ ਤੂੰ ਤੋਲਦੇ ਕੋਈ ਸ਼ੱਕ ਹੁਣ ਉਸ ਦੇ ਹੀ ਪਿੰਡ ਨੀ
ਓਹਦੀ ਹਿੱਕ ਉੱਤੇ ਹੀ ਮੰਜਾ ਦੋਨਾ ਜਟ ਨਈ
ਜੋ ਗਈ ਸਾਡੀ ਹਿੱਕ ਉੱਤੇ ਦੀਵਾ ਬਾਲ ਭਾਬੀਏ
ਓਹਨੇ ਵੀ ਮਾਹੀ ਦੇ ਨਾਲ ਪਾ ਤੀ ਸੈਲਫੀ
ਵੱਜੇ ਆਪਾ ਵੀ ਬਜੋਣੇ ਐਸੇ ਸਾਲ ਭਾਬੀਏ
ਉਹ ਜਿਹਦੇ ਪਿਛੇ ਦਿਓਰ ਤੇਰਾ ਫਿਰਦਾ ਕੁਵਾਰਾ
ਉਹ ਤਾ ਹੋ ਗਈ Canada P.R ਭਾਬੀਏ
ਸਰੋ ਵਾਲੇ ਖੇਤ ਚ ਦੁਪੱਟਾ ਉਡੂ ਨਾਰ ਦਾ
ਓਹਨੂੰ ਭੇਜ ਕੇ ਮੈਂ ਫੋਟੋ ਦੇਖੀ ਦਿਲ ਓਹਦਾ ਰੜਦਾ
ਸਰੋ ਵਾਲੇ ਖੇਤ ਚ ਦੁਪੱਟਾ ਉਡੂ ਨਾਰ ਦਾ
ਓਹਨੂੰ ਭੇਜ ਕੇ ਮੈਂ ਫੋਟੋ ਦੇਖੀ ਦਿਲ ਓਹਦਾ ਰੜਦਾ
ਵਿਗੜੀ ਨੜੀ ਦਾ ਹੁਣ ਚੱਕਣਾ ਭੁਲੇਖਾ
ਲੰਘ ਗਿਆ ਪਾਣੀ ਸਿਰੋਂ ਪਾਰ ਭਾਬੀਏ
ਓਹਨੇ ਵੀ ਮਾਹੀ ਦੇ ਨਾਲ ਪਾ ਤੀ selfi
ਵੱਜੇ ਆਪਾ ਵੀ ਬਜੋਣੇ ਐਸੇ ਸਾਲ ਭਾਬੀਏ
ਉਹ ਜਿਹਦੇ ਪਿਛੇ ਦਿਓਰ ਤੇਰਾ ਫਿਰਦਾ ਕੁਵਾਰਾ
ਉਹ ਤਾ ਹੋ ਗਈ Canada P.R ਭਾਬੀਏ
ਓਹਦੇ ਚਾਚੇ ਦੀ ਕੁੜੀ ਨਾਲ fit ਕਰਦੇ ਕਹਾਣੀ ਨੀ
ਫਿਰ ਮੱਛੀ ਵਾਂਗੂ ਤੜਫ਼ਊ ਉਹ ਖਸਮਾ ਨੂੰ ਖਾਣੀ ਨੀ
ਓਹਦੇ ਚਾਚੇ ਦੀ ਕੁੜੀ ਨਾਲ fit ਕਰਦੇ ਕਹਾਣੀ ਨੀ
ਫਿਰ ਮੱਛੀ ਵਾਂਗੂ ਤੜਫ਼ਊ ਉਹ ਖਸਮਾ ਨੂੰ ਖਾਣੀ ਨੀ
ਕੁੱਟ ਕੇ ਡੱਬੀ ਚ ਤੂੰ ਵੀ ਪਾ ਲਈ ਸੂਰਮਾ
ਖ਼ਰੀਦ ਲਈ ਇਹ ਮੈਂ ਵੀ ਪੱਗ ਲਾਲ ਭਾਬੀਏ
ਓਹਨੇ ਵੀ ਮਾਹੀ ਦੇ ਨਾਲ ਪਾ ਤੀ selfi
ਵੱਜੇ ਆਪਾ ਵੀ ਬਜੋਣੇ ਐਸੇ ਸਾਲ ਭਾਬੀਏ
ਉਹ ਜਿਹਦੇ ਪਿਛੇ ਦਿਓਰ ਤੇਰਾ ਫਿਰਦਾ ਕੁਵਾਰਾ
ਉਹ ਤਾ ਹੋ ਗਈ Canada P.R ਭਾਬੀਏ
Gurwinder ਝੰਡੇਰ ਵਾਲਾ ਕਸਦਾ ਨਾ ਤਨੇ ਨੀ
ਰੱਬ ਦੇਵੇ ਤੈਨੂੰ ਮੁੰਡਾ ਰਹਿ ਵਸਦੀ ਰਕਾਨੇ ਨੀ
Gurwinder ਝੰਡੇਰ ਵਾਲਾ ਕਸਦਾ ਨਾ ਤਨੇ ਨੀ
ਰੱਬ ਦੇਵੇ ਤੈਨੂੰ ਮੁੰਡਾ ਰਹਿ ਵਸਦੀ ਰਕਾਨੇ ਨੀ
ਓਹਦਾ ਨੀ ਕਸੂਰ ਇਹ ਤਾ fit ਨਈ ਸੰਜੋਗ
ਇਸ਼ਕੇ ਚ ਕਾਹਦੀ ਜਿੱਤ ਹਾਰ ਭਾਬੀਏ
ਓਹਨੇ ਵੀ ਮਾਹੀ ਦੇ ਨਾਲ ਪਾ ਤੀ Selfi
ਵੱਜੇ ਆਪਾ ਵੀ ਬਜੋਣੇ ਐਸੇ ਸਾਲ ਭਾਬੀਏ
ਉਹ ਜਿਹਦੇ ਪਿਛੇ ਦਿਓਰ ਤੇਰਾ ਫਿਰਦਾ ਕੁਵਾਰਾ
ਉਹ ਤਾ ਹੋ ਗਈ Canada P.R ਭਾਬੀਏ