ਰੋਜ ਮੇਰੇ ਦਿਲ ਵਿਚ ਉਠਦੇ ਸਵਾਲ ਬਿੱਲੋ ਤੇਰੇ ਤੇ ਗਰਾਰੀ ਮੇਰੀ ਯਾਦ ਗਈ
ਦਿਨ ਰਾਤ ਮੈਨੂੰ ਤੇਰੇ ਆਉਂਦੇ ਨੇ ਖਿਆਲ ਨੀ ਤੂੰ ਸੋਨੀਏ ਬ੍ਰਾਂਡਵਾਸ਼ ਕਰ ਗਈ
ਕਿੰਗ ਦੱਸਿਆ ਤੈਨੂੰ ਪਿਆਰ ਹੋਗਿਆ ਮੈਨੂੰ ਤੈਨੂੰ ਜਿਤਨਾ ਮਈ ਸੋਨੀਆ ਨੀ ਹਰ ਕੇ
ਨਾਈਕੀ ਅੜੀਦਾਸ ਪਾਕੇ ਕਰਤੇ ਪੁਰਾਣੇ ਮੁੰਡਾ ਬਲੇਨਸ਼ਗਾ ਪਾਉਂਦਾ ਤੇਰੇ ਕਰਕੇ

ਲਾਕੇ ਨੀ ਬਹਾਨੇ ਨੀ ਤੂੰ ਬੰਦੀ ਚਲਾਕ ਖ਼ਾਬ ਹੋ ਰਾ ਦੇ ਸੱਜੇ ਨੀ ਤੂੰ ਚਡ ਦੇ
ਹੋਕੇ ਨੀ ਨਾਰਾਜ ਹੁਣ ਪੁਲ ਜਾਵੇ ਤੈਨੂੰ ਵੈਮ ਦਿਲ ਬੀਚ ਸੋਨੀਏ ਤੂੰ ਕੱਢ ਦੇ
ਤੈਨੂੰ ਕਰਨਾ ਏ ਦਾਤੇ ਹੁਣ ਹੁੰਦੀ ਨੀ ਓ ਵਾਈਟ ਤੇਰਾ ਬੋਲਦਾ ਇਸ਼ਕ ਮੇਰੇ ਸਰ ਚਡ ਕੇ
ਨਾਈਕੀ ਅੜੀਦਾਸ ਪਾਕੇ ਕਰਤੇ ਪੁਰਾਣੇ ਮੁੰਡਾ ਬਲੇਨਸ਼ਗਾ ਪਾਉਂਦਾ ਤੇਰੇ ਕਰਕੇ
ਨਾਈਕੀ ਅੜੀਦਾਸ ਪਾਕੇ ਕਰਤੇ ਪੁਰਾਣੇ ਮੁੰਡਾ ਬਲੇਨਸ਼ਗਾ ਪਾਉਂਦਾ ਤੇਰੇ ਕਰਕੇ
ਨਾਈਕੀ ਅੜੀਦਾਸ ਪਾਕੇ ਕਰਤੇ ਪੁਰਾਣੇ ਮੁੰਡਾ ਬਲੇਨਸ਼ਗਾ ਪਾਉਂਦਾ ਤੇਰੇ ਕਰਕੇ
ਤੇਰੇ ਪਿੱਛੇ ਕੁੰਡੇ ਨੂੰ ਹੋਗੇ 3 ਸਾਲ ਸਾਨੂ ਸੋਨੀਏ ਜਵਾਬ ਜਯੋ ਦਾਸ ਕੇ
ਕੱਟ ਜੀ ਸਮਿਲੇ ਸਾਡਾ ਕਰੇ ਬੁਰੇ ਹਾਲ ਐਨਵਏ ਲੰਗੇਯਾ ਨਾ ਕਰ ਹੱਸ ਹੱਸ ਕੇ
ਤੈਨੂੰ ਲਾਬਣਾ ਨੀ ਹੋਰ ਨਾ ਤੂੰ ਕਰ ਇਗਨੋਰ ਆਜਾ ਫੋਟੋ ਤੂੰ ਕਾਰਾ ਲੈ ਜੱਟ ਨਾਲ ਕਰਕੇ