ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬਾਜੀ ਇਸ਼ਕੇ ਦੀ ਜਿੱਤ ਲੂੰਗੀ ਸੋਹਣਿਆ
ਬਾਜੀ ਇਸ਼ਕੇ ਦੀ ਜਿੱਤ ਲੂੰਗੀ ਸੋਹਣਿਆ
ਮੱਥੇ ਤੇਰਾ ਨਾਮ ਲਿਖ ਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਮੈ ਆਵਾਗੀ ਹਵਾ ਬਣਕੇ ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਚੰਦ ਚੜਦਾ ਤੇਯ ਸਾਰੇ ਲੋਕਿ ਪਯੈ ਤਕਦੇ
ਤੇਰੇ ਲਯੀ ਮੈਂ ਸਜਨਾ ਵੇ ਤਾਣੇ ਸਹੇ ਜੱਗ ਦੇ
ਚੰਦ ਚੜਦਾ ਤੇਯ ਸਾਰੇ ਲੋਕਿ ਪਯੈ ਤਕਦੇ
ਤੇਰੇ ਲਯੀ ਮੈਂ ਸਜਨਾ ਵੇ ਤਾਣੇ ਸਹੇ ਜੱਗ ਦੇ
ਤਾਣੇ ਸਹੇ ਜੱਗ ਦੇ
ਕੰਡੇ ਲਗ ਜਾਣਗੀ ਕਚਾ ਘੜਾ ਬਣਕੇ
ਕੰਡੇ ਲਗ ਜਾਣਗੀ ਕਚਾ ਘੜਾ ਬਣਕੇ
ਮੈਂ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ
ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ