menu-iconlogo
huatong
huatong
avatar

Yaariyaan

Sidhu Moose Walahuatong
pwfamilynewsletterhuatong
Тексты
Записи
Ae Yo, The Kidd!

ਓ ਫੜਦਾ ਸ਼ਰੀਰ ਗੁੱਸਾ ਪਾਰ ਅੰਗਰਾ

ਗੋਲੀ ਉੱਤੇ ਮੁੱਕ’ਦੀ ਗਰਾਰੀ ਅੜੀ ਨੀ

ਹੋ ਐਂਟੀ ਆ ਦਾ ਜੇਓਣਾ ਦੁਸ਼ਵਰ ਹੋ ਗਯਾ

ਕਾਹਦੀ ਇਹਨਾਂ ਜੱਟਾ ਤੇ ਜਵਾਨੀ ਚੜੀ ਨੀ

ਸੱਜਰਾ ਸਾਡੇ ਨਾਲ ਜਿਹੜਾ ਵੈਰ ਪਾਲੁਗਾ

ਪਾੜਾ ਤੇਰਾ ਧੁੰਰੁ ਹਿੱਕ ਤਾਂਣ ਕਿਹਨੇ ਆ

ਓ ਯਾਰੀਆਂ ਨਿਭਾਈਏ ਬੀਬਾ ਜਿੰਦ ਬੇਚ ਕੇ

ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਯਾਰਿਯਾ ਨਿਭਾਈਏ ਬੀਬਾ ਜਿੰਦ ਬੇਚ ਕੇ

ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਯਾਰਿਯਾ ਨਿਭਾਈਏ ਬੀਬਾ ਜਿੰਦ ਬੇਚ ਕੇ

ਯਾਰਿਯਾ ਨਿਭਾਈਏ ਬੀਬਾ ਜਿੰਦ ਬੇਚ ਕੇ

ਓ ਮੇਲਦੀ ਟਰਾਂਟੋ ਵਿਚ ਆਂਗ

Range ਵਿਚ ਹੁੰਦੇ ਪਿੰਡ ਜੱਟ ਬੂਟ ਨੀ

ਲੰਡੂ ਪੰਜੂ ਬੰਦਾ ਕਿਤੋਂ follow ਕਰਲੂ

ਜਗ ਤੋਂ ਅਵੱਲੇ ਸਾਡੇ ਹੁੰਦੇ ਰੂਟ ਨੀ

ਓ ਮੇਲਦੀ ਟਰਾਂਟੋ ਵਿਚ ਆਂਗ

Range ਵਿਚ ਹੁੰਦੇ ਪਿੰਡ ਜੱਟ ਬੂਟ ਨੀ

ਲੰਡੂ ਪੰਜੂ ਬੰਦਾ ਕਿਤੋਂ follow ਕਰਲੂ

ਜਗ ਤੋਂ ਅਵੱਲੇ ਸਾਡੇ ਹੁੰਦੇ ਰੂਟ ਨੀ

ਓ ਖੂਫਿਯਾ ਏਜੇਨ੍ਸੀ’ਆਂ ਨੂ ਭਾਲ ਓਹ੍ਨਾ ਦੀ

ਜਿੰਨਾ ਨਾਲ ਅੱਸੀ ਉਠਦੇ ਤੇ ਬੇਹੁਣੇ ਆ

ਓ ਯਾਰੀਆਂ ਨਿਭਾਈਏ ਬੀਬਾ ਜਿੰਦ ਬੇਚ ਕੇ

ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਯਾਰਿਯਾਨ ਨਿਭਾਈਏ ਬੀਬਾ ਜਿੰਦ ਬੇਚ ਕੇ

ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਓ ਅੜਬਰ ਸੁਖੀ ਖੂੰਖਾਰ ਕਿੰਨੇ ਆ

ਜਾਣਦੇ ਆ ਪਿੰਡ ਜਾਣਦੇ ਆ ਸ਼ਿਅਰ ਨੀ

ਖੇਡਦੀ ਦੇ ਸ਼ਿਕਾਰ ਰਿਹੰਦਾ ਚਿੱਤ ਲੱਗੇਯਾ

ਸ਼ੌਂਕੀ ਅੱਜੇ ਪਾਲੇ ਜੱਟ ਨੇ ਆ ਵੈਰ ਨੀ

ਓ ਅੜਬਰ ਸੁਖੀ ਖੂੰਖਾਰ ਕਿੰਨੇ ਆ

ਜਾਣਦੇ ਆ ਪਿੰਡ ਜਾਣਦੇ ਆ ਸ਼ਿਅਰ ਨੀ

ਖੇਡਦੀ ਦੇ ਸ਼ਿਕਾਰ ਰਿਹੰਦਾ ਚਿੱਤ ਲੱਗੇਯਾ

ਸ਼ੌਂਕੀ ਅੱਜੇ ਪਾਲੇ ਜੱਟ ਨੇ ਆ ਵੈਰ ਨੀ

ਓ ਟੀਚਰਾਂ ਦੇ ਵੱਟੇ ਜਾਂਣ ਦੇਣੀ ਪੈਜੂਗੀ

Easy ਨਾ ਤੂ ਲੈ ਬੜੇ ਮਿਹਿੰਗੇ ਪੈਨੇ ਆ

ਓ ਯਾਰੀਆਂ ਨਿਭਾਈਏ ਬੀਬਾ ਜਿੰਦ ਬੇਚ ਕੇ

ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਯਾਰਿਯਾ ਨਿਭਾਈਏ ਬੀਬਾ ਜਿੰਦ ਬੇਚ ਕੇ

ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਯਾਰਿਯਾਨ ਨਿਭਾਈਏ ਬੀਬਾ ਜਿੰਦ ਬੇਚ ਕੇ

ਓ ਗੀਤ hit ਮੁੰਡਾ hitman ਬਲੀਏ

Mind it ਝਾਕਦੀ ਕਿ ਟੇਢਾ ਟੇਢਾ ਨੀ

ਸਿਧੂ ਮੂਸ ਵਾਲਾ ਹੈਗਾ ਕੌਣ ਪੁਛ੍ਹ ਲਯੀ

ਤੇਰਾ ਜਦੋਂ ਕੀਤੇ ਗੇੜਾ ਵੱਜੇਯਾ ਕੈਨਡਾ ਨੀ

ਓ ਗੀਤ hit ਮੁੰਡਾ hitman ਬਲੀਏ

Mind it ਝਾਕਦੀ ਕਿ ਟੇਢਾ ਟੇਢਾ ਨੀ

ਸਿਧੂ ਮੂਸ ਵਾਲਾ ਹੈਗਾ ਕੌਣ ਪੁਛ੍ਹ ਲਯੀ

ਤੇਰਾ ਜਦੋਂ ਕੀਤੇ ਗੇੜਾ ਵੱਜੇਯਾ ਕੈਨਡਾ ਨੀ

ਨਾਮ ਜਿਥੇ ਲਵੇਗੀ ਸਲ੍ਯੂਟ ਵੱਜਣੇ

ਲੋਕ ਕਰਦੇ ਆ ਪ੍ਯਾਰ ਦਿਲਾਂ ਵਿਚ ਰਿਹਣੇ ਆ

ਓ ਯਾਰੀਆਂ ਨਿਭਾਈਏ ਬੀਬਾ ਜਿੰਦ ਬੇਚ ਕੇ

ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਯਾਰਿਯਾ ਨਿਭਾਈਏ ਬੀਬਾ ਜਿੰਦ ਬੇਚ ਕੇ

ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਯਾਰਿਯਾ ਨਿਭਾਈਏ ਬੀਬਾ ਜਿੰਦ ਬੇਚ ਕੇ

Еще от Sidhu Moose Wala

Смотреть всеlogo