Aanh!
ਮੁੱਕ ਗਈ ਕਹਾਣੀ ਖੁੱਲ੍ਹੇ ਰਾਜ਼
ਸੁਣਿਆ ਤੂੰ ਛੱਡ ਗਈ ਐਂ ਸਾਥ
ਗੱਲਾਂ ਕਰਦੇ ਆ ਸਾਰੇ, ਕੋਈ ਪੁੱਛਦਾ ਨਹੀਂ ਬਾਤ
ਪਤਾ ਕਿਵੇਂ ਕੱਢੀ ਕੱਲ੍ਹੇ ਨੇ ਮੈਂ ਕੱਲੀ-ਕੱਲੀ ਰਾਤ? (ਕੱਢੀ ਰਾਤ)
These girls up in my DM
I am controllin'
My phone be buzzin'
But you ain't callin'
I guess it's only right
ਕਿ ਮੈਨੂੰ ਮਿਲ਼ੀ ਐ ਸਜ਼ਾ
ਛੱਡਕੇ ਨਾ ਜਾ, ਮੈਂਨੂੰ ਛੱਡਕੇ ਨਾ ਜਾ
ਓਹ ਦਿਨ ਮੈਂਨੂੰ ਚੇਤੇ ਜਦੋਂ ਮਿਲ਼ੀ ਤੂੰ
Flouro-summer dress ਸੀਗੀ
ਫੁੱਲਾਂ ਵਾਂਗੂੰ ਖਿਲ਼ੀਂ ਤੂੰ
ਖਾ ਕੇ ਕਸਮਾਂ ਕੀਤੇ ਨਿਭਾਉਣ ਦੇ ਸੀ ਵਾਅਦੇ ਨਾ
Tell me what was lies, what was really true?
ਜਾਣੇ-ਅਣਜਾਣੇ ਵਿੱਚ ਹੋ ਗਏ ਮੈਥੋਂ ਪਾਪ
ਹੱਥ ਜੋੜ ਖੜਾ, ਮੈਨੂੰ ਕੀਤਾ ਨਾ ਤੂੰ ਮਾਫ
I guess it's only right
ਕਿ ਮੈਨੂੰ ਮਿਲ਼ੀ ਐ ਸਜ਼ਾ
ਛੱਡਕੇ ਨਾ ਜਾ, ਮੈਂਨੂੰ ਛੱਡਕੇ ਨਾ ਜਾ
Those days are the memories
Those days are the once we cherish over now
We flow like a melody
And sink like a wave from the same ocean
Those days are the memories
Those days are the once we cherish over now
We flow like a melody
And sink like a wave from the same ocean
"ਛੱਡਕੇ ਨਾ ਜਾ?" ਕੱਲ੍ਹੇ ਮੈਂ ਵੀ ਕੱਟੀ ਰਾਤ
All because of you, I protect my mind
Every chance, every try, I regretted it
Every word was irrelevant
And I never trust anyone with my heart again
You are making it hard again
I guess it's only right, ਤੈਨੂੰ ਮਿਲੂਗੀ ਸਜ਼ਾ
This time you went too far
Yeah, this time you went too far
Those days are the memories
Those days are the once we cherish over now
We flow like a melody
And sink like a wave from the same ocean
Those days are the memories
Those days are the once we cherish over now
We flow like a melody
And sink like a wave from the same ocean
ਸੁਣ ਏਹੇ ਗੱਲਾਂ ਬਹੁਤ ਖ਼ਾਸ ਨੇ
ਪਰੀਆਂ ਤੋਂ ਸੋਹਣੀ, ਜਿਹੜੀ ਬੈਠੀ ਮੇਰੇ ਆਸਰੇ
ਓਹ ਹੋਈ ਮਜਬੂਰ, ਹੋਣਾ ਪਿਆ ਮੈਥੋਂ ਦੂਰ
ਦਿਲ ਸੀਗੇ ਨੇੜੇ ਪਰ ਪੈ ਗਏ ਬੜੇ ਫਾਸਲੇ
Stop all the reminiscence
Gone all those days
ਪੈ ਗਏ ਜਿਹੜੇ ਫ਼ਾਸਲੇ, ਓਹ ਤੇਰੇ ਕਰਕੇ
ਦਿੱਤੀ ਤੈਨੂੰ ਜਿੰਦ, ਮੈਂ ਤਾਂ ਦਿੱਤੀ ਮੇਰੀ ਜਾਂ
ਦਿਲ ਸੀਗੇ ਨੇੜੇ ਪਰ ਵੱਖ ਹੋ ਗਏ ਰਾਹ
ਹਾਏ, ਓ ਰੱਬਾ, ਕਿਹੋ-ਜਿਹਾ ਲਿਖੇ ਮੇਰੇ ਲੇਖ਼?
ਜੰਮਦਾ ਹੀ ਦੂਰ ਮੈਥੋਂ ਹੋ ਗਿਆ ਅਨੇਕ
I guess it's only right, ਤੈਨੂੰ ਮਿਲੂਗੀ ਸਜ਼ਾ
ਤੇਰੇ ਹੁਣ ਸੁਪਨੇ 'ਚ ਹੋਗੀ ਮੁਲਾਕਾਤ
Those days are the memories
Those days are the once we cherish over now
We flow like a melody
And sink like a wave from the same ocean
(And sink like a wave from the same ocean)
(And sink like a wave from the same ocean)