ਓਏ ਮੱਛਰਦਾਨੀ 
ਓਏ ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲਈ ਤੋੜ ਕੇ 
ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲਈ ਤੋੜ ਕੇ 
ਰਾਮ ਨਾਲ ਸੌਂਜਾ ਨੀਂ ਚਾਦਰ ਦਾ ਪੱਲਾ ਮੋੜ ਕੇ 
ਰਾਮ ਨਾਲ ਸੌਂਜਾ ਨੀਂ ਚਾਦਰ ਦਾ ਪੱਲਾ ਮੋੜ ਕੇ 
ਓਏ ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲਈ ਤੋੜ ਕੇ 
ਓਏ ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲਈ ਤੋੜ ਕੇ 
ਓ ਰੁੜਪੁੜ ਜਾਣੀ ਦੇ ਪ੍ਰਰੂਏ ਨੂ 
ਅਰਜਾ ਨਿਤ ਗੁਜ਼ਾਰਾ 
ਮੱਛਰਦਾਨੀ ਦੇ ਨੇ ਲੱਗਦੇ 
ਕੁਲ ਰੁਪਈਏ ਬਾਰਾਂ 
ਓਏ ਲੈਜਾ ਮੰਗ ਉਧਾਰੇ 
ਵੇ ਮੇਰਿਆ ਹਾਣੀਆਂ 
ਲੈਜਾ ਮੰਗ ਉਧਾਰੇ ਵੇ 
ਬੇਬੇ ਨੇ ਰੱਖੇ ਜੋੜ ਕੇ 
ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲਈ ਤੋੜ ਕੇ 
ਭਲੀਏ ਲੋਕੀ ਏਡਾ ਮਰਜੇ 
ਝੂਡ ਜਿਹੜਾ ਨੀਂ ਬੋਲੇ 
ਇਕ ਨਾਵਾ ਨਾ ਪੈਸਾ ਲੱਬਾ 
ਖਾਲਾ ਖੂੰਜੇ ਫੋਲੇ 
ਵੇਖ ਲਿਆ ਮੈਂ ਚੋਰੀ 
ਊ ਮੇਰੀਏ ਗੋਰੀਏ 
ਵੇਖ ਲਿਆ ਮੈਂ ਚੋਰੀ ਨੀਂ 
ਕੋਠੀ ਦਾ ਜਿੰਦਾ ਤੋੜ ਕੇ 
ਵੇਖ ਲਿਆ ਮੈਂ ਚੋਰੀ ਨੀਂ 
ਕੋਠੀ ਦਾ ਜਿੰਦਾ ਤੋੜ ਕੇ 
ਓਏ ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲੀ ਤੋੜ ਕੇ 
ਅੱਧੀ ਰਾਤੀ ਨਾਲ ਪਲਟਣਾਂ 
ਮੱਛਰ ਬੋਲੇ ਹੱਲਾ 
ਮੈਂ ਪਰਾਹੁਣੀ ਜਾਨ ਦੇ ਨੱਟੀ 
ਰੈਹ ਜਾਵੇ ਗਾ ਕੱਲਾ 
ਰੱਖ ਦੇਊਗਾ ਮੈਨੂੰ 
ਓਏ ਮੇਰਿਆ ਹਾਣੀਆਂ 
ਰੱਖ ਦੇਊਗਾ ਮੈਨੂੰ ਵੇ 
ਨੀਂਬੂ ਦੇ ਵੰਗ ਨਿਚੋੜ ਕੇ 
ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲਈ ਤੋੜ ਕੇ 
ਸੁੰਗ ਲਾਵੇ ਜਿਤਨਾ ਤੇ ਛੇਤੀ 
ਮੱਛਰਦਾਨੀ ਲਿਆਵੇ 
ਜਿਵੇ ਖੜ੍ਹੀਕਿਆ ਵਾਲਾ ਤੇਰਾ 
ਹੁਣੇ ਸ਼ਹਿਰ ਨੂ ਜਾਵੇ 
ਗੱਡੀ ਸ਼ੇਤੀ ਧੋਂਦੇ 
ਆ ਆ 
ਗੱਡੀ ਛੇੱਤੀ ਧੋਂਦੇ ਨੀਂ 
ਨਾਰ ਆ ਤੇ ਬੱਗਾ ਜੋੜ ਕੇ 
ਗੱਡੀ ਛੇੱਤੀ ਧੋਂਦੇ ਨੀਂ 
ਨਾਰ ਆ ਤੇ ਬੱਗਾ ਜੋੜ ਕੇ 
ਓਏ ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲਈ ਤੋੜ ਕੇ 
ਮੱਛਰਦਾਨੀ ਲੈਂਦੇ ਵੇ 
ਮੱਛਰ ਨੇ ਖਾ ਲਈ ਤੋੜ ਕੇ