ਹਾਏ ਜਾਨ ਮੇਰੀ ਨੇ ਫੋਨ ਨੀ ਚੱਕਿਆ
ਅੱਜ ਨੀ ਹੋਣੀ ਗੱਲ ਮਿੱਤਰਾਂ
ਇਕ ਸੋਹਣੀ ਜੇਹੀ ਫੋਟੋ ਭੇਜ ਦੇ
ਦੋ ਭੇਜਾਂਗੀ ਕਲ ਮਿੱਤਰਾਂ
ਅੱਧੀ ਰਾਤ ਤਕ online
ਮੇਰਾ ਯਾਰ ਪਤੰਦਰ ਕੀ ਕਰਦਾ ਐ
ਹਾਏ video call ਤੇ ਆ ਮਿੱਠੀਏ ਨੀ
ਤੇਰਾ ਮੁਖ ਵੇਖਣ ਨੂੰ ਜੀ ਕਰਦਾ ਐ
Video call ਤੇ ਆ ਮਿੱਠੀਏ ਨੀ
ਤੇਰਾ ਮੁਖ ਵੇਖਣ ਨੂੰ ਜੀ ਕਰਦਾ ਐ
ਹੋ chat ਵੀ ਕਰਨਾ ਮੁਸ਼ਕਿਲ ਮਿੱਤਰਾਂ
Call call ਤੂੰ ਲਾਈ ਵੇ
ਵੱਡੀ ਭੈਣ ਨੂੰ ਸ਼ੱਕ ਜੇਹਾ ਪੈ ਗਿਆ
ਫਿਰਦੀ ਨਜ਼ਰ ਟਿਕਾਯੀ ਵੇ
ਪੰਜ minute ਗੱਲ ਕਰ ਲੈ ਮਿੱਠੀਏ
ਦੂੱਜੇ ਰੂਮ ਚ ਜਾਕੇ ਨੀ
ਇਕ ਕਮਰੇ ਵਿਚ ਬੇਬੇ ਬਾਪੂ
ਦੂੱਜੇ ਵਿਚ ਭਰਜਾਈ ਵੇ
ਰੋਜ਼ ਕਿਵੇਂ ਫਿਰ ਗੱਲ ਕਰਦੀ ਐ
ਕਰਾਂ ਚੌਬਾਰੇ ਚੜਕੇ ਵੇ
ਅੱਜ ਕੀ ਓਥੇ curfew ਲੱਗਿਆ
ਹਾਂ ਕੀ ਮਿਲਦੈ ਤੈਨੂੰ ਲੜ ਕੇ ਵੇ
ਸਾਡੇ ਪਿੰਡ ਦਾ wheather check ਕਰ
ਮਿੱਤਰਾਂ ਕਹਿਰ ਦਾ ਮੀਂਹ ਵਰਦਾ ਐ
ਹਾਏ video call ਤੇ ਆ ਮਿੱਠੀਏ ਨੀ
ਤੇਰਾ ਮੁਖ ਵੇਖਣ ਨੂੰ ਜੀ ਕਰਦਾ ਐ
Video call ਤੇ ਆ ਮਿੱਠੀਏ ਨੀ
ਤੇਰਾ ਮੁਖ ਵੇਖਣ ਨੂੰ ਜੀ ਕਰਦਾ ਐ
ਇਸ਼ਕ ਤੇ ਅਸਲਾ ਚੋਰੀ ਵਾਲਾ
ਰੱਖੀਏ ਸੱਦਾ ਲੂਕਾ ਕੇ ਵੇ
ਜ਼ਾਲਿਮ ਦੁਨੀਆਂ ਖੁਸ਼ ਹੁੰਦੀ ਐ
ਪਿਆਰ ਚ ਵੰਡੀਆਂ ਪਾਕੇ ਵੇ
ਰਾਂਝੇ ਵਾਲਾ ਕੰਮ ਨਾ ਗੱਬਰੂ
ਮਿਰਜ਼ੇ ਜੱਟ ਦਾ fan ਕੁੜੇ
ਹੋ ਚੱਲ ਫਿਰ ਤੈਨੂੰ challenge ਲੈਜਾ
ਹੁੰਨੇ ਡੋਲੀ ਵਿਚ ਪਾਕੇ ਵੇ
ਹੋ ਆ ਗਿਆ ਤੇਰਾ ਯਾਰ ਗਿਰਾਯਾ
ਹਾਏ ਮੈਂ ਮਰ ਗਈ ਤੂੰ ਮਿੱਤਰਾਂ
ਹੋ ਸੋਹਰਿਆ ਦੇ ਘਰ ਬੁੱਕਦਾ ਐ ਗੱਬਰੂ
ਮੈਂ ਪੁੱਛਦੀ ਆ ਕਿਉਂ ਮਿੱਤਰਾਂ
ਬਿਨ ਦੇਖੇ ਤੈਨੂੰ ਜਾਨ ਨਿਕਲਦੀ
ਜਾਂਦੀ ਸੀ ਮੈਂ ਕੀ ਕਰਦੈ
ਜਾ video ਤੇ ਆਜੁਗੀ
ਜੇ ਮੇਰਾ ਮੁਖ ਵੇਖਣ ਨੂੰ ਜੀ ਕਰਦੈ
Video call ਤੇ ਆ ਮਿੱਠੀਏ ਨੀ
ਤੇਰਾ ਮੁਖ ਵੇਖਣ ਦਾ ਜੀ ਕਰਦਾ ਐ
Video ਤੇ ਆਜੁਗੀ
ਜੇ ਮੇਰਾ ਮੁਖ ਵੇਖ ’ਆਂ ਨੂੰ ਜੀ ਕਰਦਾ ਐ
ਮੁਖ ਵੇਖ ’ਆਂ ਨੂੰ ਜੀ ਕਰਦਾ ਐ
ਮੁਖ ਮੁਖ ਜੀ ਹੋ ਹੋ ਜੀ ਕਰਦਾ ਐ